ਨੀ ਤੂੰ ਜਿਹਦੇ ਨਾਲ ਕਰਦੀ ਐ ਗੱਲ ਬਲੀਆਏ
ਓਹਨੂੰ ਛੱਡ ਮੇਰੇ ਨਾਲ ਚੱਲ ਬਾਲੀਏ
ਤੈਨੂੰ ਵੇਖ ਸੀਨੇਂ ਬੰਬ ਗਿਆ ਥਾਲ ਬਾਲੀਏ
ਜਿਹਦੇ ਨਾਲ ਕਰਦੀ ਐ ਗੱਲ ਬਲੀਆਏ
ਓਹਨੂੰ ਛੱਡ ਮੇਰੇ ਨਾਲ ਚੱਲ ਬਾਲੀਏ
ਤੈਨੂੰ ਵੇਖ ਸੀਨੇਂ ਬੰਬ ਗਿਆ ਥਾਲ ਬਾਲੀਏ
ਓਹਨੂੰ ਛੱਡ ਮੇਰੇ ਨਾਲ ਚੱਲ ਬਾਲੀਏ
ਵੱਡੀ ਐ ਨੀ ਗੱਡੀ ਮੇਰੇ ਕੋਲ ਕੋਲ ਕੋਲ
ਕੋਲ ਕੋਲ ਕੋਲ ਕੁੜੇ ਕੋਲ ਕੋਲ ਕੋਲ
ਕਹਿੰਦੀ ਗੱਡੀ ਵਿਚ ਬਹਿਣਾ ਨੀ ਤੂੰ ਬੋਲ ਬੋਲ ਬੋਲ
ਬੋਲ ਬੋਲ ਬੋਲ ਕੁੜੇ ਬੋਲ ਬੋਲ ਬੋਲ
ਜੇ ਤੂੰ ਜਣਾ ਨਹੀਯੋਨ ਅੱਜ ਲਈ ਜੁ ਕਲ ਬਲੀਆਏ
ਨੀ ਤੂੰ ਜਿਹਦੇ ਨਾਲ ਕਰਦੀ ਐ ਗੱਲ ਬਲੀਆਏ
ਓਹਨੂੰ ਛੱਡ ਮੇਰੇ ਨਾਲ ਚੱਲ ਬਾਲੀਏ
ਅੱਖੀਆਂ ਸ਼ਰਾਬੀ ਰੰਗ ਗੋਰਾ ਕਰੇ ਕਿੱਲ ਨੀ
ਸਬਰ ਨੀ ਹੁੰਦਾ ਹੁਣ ਛੇਤੀ ਮੈਨੂੰ ਮਿਲ ਨੀ
ਪੈਰਾਂ ਦੀਆਂ ਝਾਂਜਰਾਂ ਵੀ ਸ਼ਨ ਸ਼ਨ ਕਰਦੀ
ਤੇ ਜਾਨ ਕਦੀ ਜਾਵੇ ਤੇਰਾ ਥੋੜੀ ਆਲਾ ਤਿਲ ਨੀ
ਲੱਗਦਾ ਨੀ ਤੇਰੇ ਬਿਨਾਂ ਪਲ ਬਲੀਆਏ
ਨੀ ਤੂੰ ਜਿਹਦੇ ਨਾਲ ਕਰਦੀ ਐ ਗੱਲ ਬਲੀਆਏ
ਓਹਨੂੰ ਛੱਡ ਮੇਰੇ ਨਾਲ ਚੱਲ ਬਲੀਆਏ
ਬੇਹਜਾ ਮੇਰੇ ਕੋਲ ਐਵੇਂ ਨਖਰੇ ਨਾ ਮਰ ਨੀ
ਵੱਡਾ ਮੇਰਾ ਦਿਲ ਨਾਲ਼ੇ ਵੱਡੀ ਮੇਰੀ ਕਾਰ ਨੀ
ਕੰਗਣਾ ਪਵਾਉਗਾ ਤੇ ਆਪਣੀ ਬਣਾਉਗਾ
ਮੇਰੇ ਤੇ ਤੂੰ ਕਰ ਲੈ ਥੋੜਾ ਐਤਬਾਰ ਨੀ
ਡਰ ਨਾ ਤੂੰ ਆਜਾ ਮੇਰੇ ਵਾਲ ਬਲੀਆਏ
ਨੀ ਤੂੰ ਜਿਹਦੇ ਨਾਲ ਕਰਦੀ ਐ ਗੱਲ ਬਲੀਆਏ
ਓਹਨੂੰ ਛੱਡ ਮੇਰੇ ਨਾਲ ਚੱਲ ਬਲੀਆਏ