ਦਿਲ ਤੇਰੇ ਨਾਲ ਲਾ ਲਵਾਂ ਜੇ ਮੈਂ
ਤਾਂ ਅੱਖ ਮਿਲਾ ਕੇ ਦੱਸ ਜਾ ਨੀ ਕੇ ਤੇਰਾ ਕੀ ਹੁੰਗਾਰਾ ਏ
ਭਾਵੇਂ ਤੂੰ ਕੁਝ ਨਾ ਕਹਿ ਬਸ ਕੋਲੇ ਰਹਿ
ਸਾਨੂੰ ਤੇਰਾ ਸਹਾਰਾ ਏ, ਹਾਂ ਹਾਂ
ਦਿਲ ਤੇਰੇ ਨਾਲ ਲਾ ਲਵਾਂ ਜੇ ਮੈਂ
ਤਾਂ ਅੱਖ ਮਿਲਾ ਕੇ ਦੱਸ ਜਾ ਨੀ ਕੇ ਤੇਰਾ ਕੀ ਹੁੰਗਾਰਾ ਏ
ਵੇਖ ਲੈ ਦਿਲ ਦੇ ਨੇੜੇ ਈ ਆ ਵੇ
ਉਂਜ ਤਾਂ ਵੇ ਮੈਂ ਘੱਟ ਜਾਣੀ ਆ
ਦਿਲ ਤੇਰੇ ਨਾਲ ਲਾ ਲਵਾਂ ਜੇ ਮੈਂ
ਤਾਂ ਅੱਖ ਮਿਲਾ ਕੇ ਦੱਸ ਜਾ ਨੀ ਕੇ ਤੇਰਾ ਕੀ ਹੁੰਗਾਰਾ ਏ
ਓ ਦਿਨ ਆਵੇ ਤੇ ਮੈਂ ਸੂਹੇ ਲੀੜੇ ਪਾਵਾਂ
ਨਿੱਤ ਮੈਂ ਕੋਲ ਬਿਠਾ ਕੇ ਤੈਨੂੰ ਆਖਾ
ਤੇਰੀ ਮੇਰੀ ਜੋੜੀ ਦਾ ਵੇ ਸੱਚ ਦੱਸਾਂ
ਸਭ ਨੂੰ ਹੀ ਚਾਹ ਵੇ ਤੂੰ ਜੱਗ ਤੋਂ ਪਿਆਰਾ ਏ
ਦਿਲ ਤੇਰੇ ਨਾਲ ਲਾ ਲਵਾਂ ਜੇ ਮੈਂ
ਤਾਂ ਅੱਖ ਮਿਲਾ ਕੇ ਦੱਸ ਜਾ ਨੀ ਕੇ ਤੇਰਾ ਕੀ ਹੁੰਗਾਰਾ ਏ
ਸਖੀਆਂ ਵਿੱਚ ਜਦ ਲੰਘਦੀ ਆ ਮੈਂ
ਦੱਸੋ ਨੀ ਨਿਰਵੈਰ ਪੰਨੂ ਕੇ ਓਦੇ ਹੀ ਢੰਗ ਦੀ ਆ ਮੈਂ
ਪੜ੍ਹਦਾ ਨਹੀਂ ਕਿਉਂ ਅੱਖੀਆਂ ਨੂੰ ਓਹ ਉਂਜ ਤਾ ਪਾੜਾ ਏ
ਦਿਲ ਤੇਰੇ ਨਾਲ ਲਾ ਲਵਾਂ ਜੇ ਮੈਂ
ਤਾਂ ਅੱਖ ਮਿਲਾ ਕੇ ਦੱਸ ਜਾ ਨੀ ਕੇ ਤੇਰਾ ਕੀ ਹੁੰਗਾਰਾ ਏ