LyricFind Logo
LyricFind Logo
Profile image icon
Lyric cover art

Muchh

Apple Music logo
Deezer logo
Spotify logo
Lyrics
ਹੋ ਪੰਡ ਰੌਲਿਆਂ ਦੀ ਭਰੀ ਜਾਵੇ day by day
ਨਿੱਤ ਨਵੇਂ ਟੁੱਟਦੇ ਕਾਨੂੰਨ ਕਾਇਦੇ
ਲਾਈ ਨਾ ਮਰਜ ਅਸੀਂ ਮਿਰਜ਼ੇ ਦੇ ਆਲੀ
ਜਿਉਂ ਜੋਗੀਏ ਜਿਉਣੇ ਵਾਂਗੂੰ ਘੋੜਾ ਰੱਖਦਾ
ਨੀ ਬਿੱਲੋ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਠਰੀ ਆ ਮੁੱਛ ਨੂੰ ਮਰੋੜਾ ਦੱਸਦਾ
ਓਹ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅੱਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਹੋ ਕਈ ਸਾਡੇ ਯਾਰ ਨੇ star filmy
ਹੁੰਦੇ ਨੇ ਤਿਆਰ ਜਿਵੇਂ ਕਰਾਉਣੀ ਮਿਲਨੀ
Cuff ਨੇ ਮਰੋੜੇ ਪਾਂਉਂਦੇ check shirt ਆ
ਕੱਢ ਦੇ ਭੁਲੇਖੇ ਬਿੱਲੋ ਲਾਕੇ ਸ਼ਰਤਾਂ
ਬਣਦੇ free style ਪੱਗਾਂ ਸੋਹਣੀਆਂ
ਹੋ end ਲਾ ਜੋ ਲਿਆ ਲੜ ਛੋੜਾ ਦੱਸਦਾ
ਨੀ ਬਿੱਲੋ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਓਹ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਨੀ ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ

Buy ਕਰਦੇ ਆ ਪਿੱਤਲ ਨੀ ਬਲਕ ਦੇ ਵਿਚ
ਗੋਲੀ ਮਾਰਦੇ ਆ ਸਿੱਧੀ ਫੇਰ ਹਲਕ ਦੇ ਵਿਚ
ਐਵੇਂ ਜੇ ਕੋਈ ਚੱਕਦਾ ਏ feel opri
ਉਦੀ ਪਿੰਡ ਚੋਂ ਚੱਕਾ ਦਿਏ ਝੁੱਗੀ ਝੋਂਪੜੀ
ਹੋ ਛੱਸ ਸਿਰ ਚੱਕ ਕੇ ਜਿਉਣ ਦਾ ਕੁੜੇ
ਨੀ ਤਾਂਹੀਂ net ਨਵੇਂ ਵੈਲੀਆਂ ਨਾਲ ਸਿੰਗ ਫਸਦਾ
ਨੀ ਬਿੱਲੋ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਓਹ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ

ਓਹ ਤੁਰਦੇ ਨੇ hood ਵਿਚ ਜੋੜ ਜੋੜ ਕੇ
ਵਿਹੰਦੀਆਂ ਜੁਲੇਖਾ ਜਿਹੀਆਂ ਮੁੜ ਮੁੜ ਕੇ
ਦੁੱਕੀ ਤੀਕੀ ਦੀ ਨੀ ਅਸੀਂ care ਕਰੀ ਦੀ
ਰੱਬ ਰੱਖੇ ਨਿਗਾਹ ਬੱਸ ਮੇਹਰ ਭਰੀ ਜੀ
ਚੜ੍ਹਦੇ ਤੂਫ਼ਾਨਾਂ ਨੂੰ ਸੁਨੇਹਾ ਪੱਗੇ ਦਾ
ਓਹ ਸਾਨੂੰ ਡੱਕਣਾ ਨੀ ਕਿਸੇ ਦੇ ਵੀ ਰੋਗ ਵੱਸ ਦਾ
ਨੀ ਬਿੱਲੋ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਓਹ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਜੱਸੀ ਓਏ
ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ
ਹੋ ਚੜ੍ਹੀ ਆ ਜਵਾਨੀ ਫੁੱਟੀ ਮੁੱਛ ਦੱਸਦੀ
ਚੜ੍ਹੀ ਅਥਰੀ ਆ ਮੁੱਛ ਨੂੰ ਮਰੋੜਾ ਦੱਸਦਾ

WRITERS

PAGGA

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other

From This Artist