LyricFind Logo
LyricFind Logo
Profile image icon
Lyric cover art

Love Lies

Apple Music logo
Deezer logo
Spotify logo
Lyrics
Mxrci

ਸੱਚ ਆ ਜੋ ਉੱਠੀ ਅਫਵਾਹ ਏ
ਗੈਰਾਂ ਦਾ ਵੀ ਹੋਇਆ ਤੈਨੂੰ ਚਾਹ ਏ
ਚਲਦਾ ਵਕਤ ਕੋਈ ਰੋਕ ਦੇ
ਲੱਗ ਗਈ ਕਿਸੇ ਦੀ ਖੋਰੇ ਹਾਹ ਏ
ਤੇਰੇ ਖ਼ਤ ਸਾਰੇ ਸਭ ਕੋਲ ਪਏ ਨੇ ਖੋਲ੍ਹੇ ਨੀ ਕਦੇ
ਸਾਨੂੰ ਬੇਵਫ਼ੀਆਂ ਦਿਸਦੀਆਂ ਨੇ ਬੋਲੇ ਨੀ ਕਦੇ
ਸਾਨੂੰ ਬੇਵਫ਼ੀਆਂ ਦਿਸਦੀਆਂ ਨੇ ਬੋਲੇ ਨੀ ਕਦੇ
ਸਾਨੂੰ ਬੇਵਫ਼ੀਆਂ ਦਿਸਦੀਆਂ ਨੇ ਬੋਲੇ ਨੀ ਕਦੇ

ਤੇਰਾ ਹੱਸਣਾ ਜੋ ਸਿਖਾਇਆ ਰੋਣ ਨਹੀਂ ਦਿੰਦਾ
ਖੋਰੇ ਕੇਹੜਾ ਮਾਈਕਲ ਦਾ ਚੇਤਾ ਓਣ ਨਹੀਂ ਦਿੰਦਾ
ਨਵੀਂ ਲੱਗੀ ਤੇ ਜੋ ਕਹਿੰਦੇ ਹਾਏ ਰੱਬ ਬਣ ਜਾਂਦੇ ਨੇ
ਛੱਡਣ ਤੇ ਆਉਣ ਬਹਾਨੇ ਕਹਿੰਦੇ ਲੱਖ ਬਣ ਜਾਂਦੇ ਨੇ
ਅਸੀਂ ਕਿਸੇ ਦੇ ਮੋਢੇ ਤੇ ਸਿਰ ਰੱਖ ਦੁੱਖ ਫੋਲੇ ਨੀ ਕਦੇ
ਸਾਨੂੰ ਬੇਵਫ਼ੀਆਂ ਦਿਸਦੀਆਂ ਨੇ ਬੋਲੇ ਨੀ ਕਦੇ
ਸਾਨੂੰ ਬੇਵਫ਼ੀਆਂ ਦਿਸਦੀਆਂ ਨੇ ਬੋਲੇ ਨੀ ਕਦੇ
ਸਾਨੂੰ ਬੇਵਫ਼ੀਆਂ ਦਿਸਦੀਆਂ ਨੇ ਬੋਲੇ ਨੀ ਕਦੇ

ਅੱਗ ਹਿਜਰ ਦੀ ਦੇ ਗਈਓ ਸੱਜਣਾ ਸਾਨੂੰ ਸੇਕਣ ਲਈ
ਤੈਨੂੰ ਤਾਂ ਆਦਤ ਹੀ ਨਹੀਂ ਸੀ ਹੋਰ ਨੂੰ ਵੇਖਣ ਦੀ
ਅਸੀਂ ਤਾਂ ਵਾਅਦੇ ਕਰਕੇ ਨਾ ਕਿਸੇ ਗੱਲ ਤੋਂ ਮੁੱਕਰੇ ਵੇ
ਫਿਰ ਕਿਵੇਂ ਅਸੀਂ ਤੇਰੇ ਦੱਸਦੇ ਦਿਲ ਤੋਂ ਉਤਰੇ ਵੇ
ਤੇਰੇ ਤੋਹਫੇ ਅਸੀਂ ਪੈਰਾਂ ਦੇ ਵਿਚ ਰੋਲ੍ਹੇ ਨੀ ਕਦੇ
ਸਾਨੂੰ ਬੇਵਫ਼ੀਆਂ ਦਿਸਦੀਆਂ ਨੇ ਬੋਲੇ ਨੀ ਕਦੇ
ਸਾਨੂੰ ਬੇਵਫ਼ੀਆਂ ਦਿਸਦੀਆਂ ਨੇ ਬੋਲੇ ਨੀ ਕਦੇ
ਸਾਨੂੰ ਬੇਵਫ਼ੀਆਂ ਦਿਸਦੀਆਂ ਨੇ ਬੋਲੇ ਨੀ ਕਦੇ

WRITERS

MICHAEL MCDONALD, RANDY GOODRUM

PUBLISHERS

Lyrics © MIRANDA MILLSAP D/B/A IRONSIDE MUSIC, Warner Chappell Music, Inc.

Share icon and text

Share


See A Problem With Something?

Lyrics

Other