Search for Songs, Artists & Albums
Add Song
Add Song
Nasha
निशु
Navi Ferozpurwala
Lyrics
ਮੈਨੂੰ ਤਾਂ ਨਸ਼ਾ
ਤੇਰੀ ਅੱਖ ਦਾ
ਮੈਂ ਦਾਰੂ ਸੋਹਣੀਏ
ਪੀਂਦਾ ਨਹੀਓਂ ਤਾਂ
ਉਹ ਤੇਰਾ ਨਖ਼ਰਾ
ਨੀ ਲੱਖ ਲੱਖ ਦਾ
ਕਰੋੜਾਂ ਦੀ ਹੀਰੀਏ
ਤੇਰੀ ਇਹ ਅਦਾ
ਤੇਰਾ ਹੱਸਣਾ
ਫੁਲ ਦਾ ਖਿਲਣਾ
ਇਕੋ ਵਰਗਾ ਏ
ਤੇਰਾ ਵਿੱਛੜ ਕੇ
ਸਾਨੂੰ ਮਿਲਣਾ
ਚਾਅ ਜਿਹਾ ਚੜ੍ਹਦਾ ਏ
ਅਸੀਂ ਤੇਰੇ ਚੋਂ ਰੱਬ ਲੱਭਦੇ ਫਿਰੀਏ
ਇਸ਼ਕ ਦੇ ਹਾੜ੍ਹੇ ਕੱਢਦੇ ਫਿਰੀਏ
ਯਾਰ ਤੇ ਰੱਬ ਦੋਵੇਂ ਇੱਕੋ ਹੋਏ
ਕੌਣ ਯਾਰ ਕੌਣ ਖ਼ੁਦਾ
ਸਾਨੂੰ ਲੱਗੇ ਨਾ ਪਤਾ
ਮੈਨੂੰ ਤਾਂ ਨਸ਼ਾ
ਤੇਰੀ ਅੱਖ ਦਾ
ਮੈਂ ਦਾਰੂ ਸੋਹਣੀਏ
ਪੀਂਦਾ ਨਹੀਓਂ ਤਾਂ
ਉਹ ਤੇਰਾ ਨਖ਼ਰਾ
ਨੀ ਲੱਖ ਲੱਖ ਦਾ
ਕਰੋੜਾਂ ਦੀ ਹੀਰੀਏ
ਤੇਰੀ ਇਹ ਅਦਾ
ਜ਼ਿੰਦਗੀ ਜਿਵੇਂ ਦੀ ਮਰਜ਼ੀ ਹੋਵੇ
ਤੂੰ ਮੇਰਾ ਹੱਥ ਫੜਦੀ ਹੋਵੇ
ਮੈਂ ਹਰ ਹਾਲ ਚ ਖੁਸ਼ ਹੋਵਾਂਗਾ
ਤੈਨੂੰ ਖੁਸ਼ੀ ਜੇ ਚੜ੍ਹਦੀ ਹੋਵੇ
ਮੁਹੱਬਤ ਮੈਨੂੰ ਕਰਦੀ ਕਰਦੀ
ਕਦੇ ਕਦੇ ਤੂੰ ਲੜਦੀ ਹੋਵੇਂ
ਏਨੀ ਕੂ ਪੜ੍ਹੀ ਲਿਖੀ ਜਿਹੀ ਹੋਵੇ
ਮੇਰਾ ਚਿਹਰਾ ਪੜਦੀ ਹੋਵੇ
ਚਾਹਵਾਂ ਵਾਲੀਏ
ਵਫ਼ਾਵਾਂ ਵਾਲੀਏ
ਕਿਸਮਤ "ਨਵੀ" ਦੀ
ਤੇਰੇ ਹੱਥ ਆ
ਮੈਨੂੰ ਤਾਂ ਨਸ਼ਾ
ਤੇਰੀ ਅੱਖ ਦਾ
ਮੈਂ ਦਾਰੂ ਸੋਹਣੀਏ
ਪੀਂਦਾ ਨਹੀਓਂ ਤਾਂ
ਉਹ ਤੇਰਾ ਨਖ਼ਰਾ
ਨੀ ਲੱਖ ਲੱਖ ਦਾ
ਕਰੋੜਾਂ ਦੀ ਹੀਰੀਏ
ਤੇਰੀ ਇਹ ਅਦਾ
PUBLISHERS
Lyrics © IPRS
Share
See A Problem With Something?
Lyrics
Other