ਓਹ ਕੀ ਕੀ ਮੰਗੇ ਦੱਸ ਲਾ ਦਾਨ ਲੈਣ ਗੋਰੀਏ
ਤੈਨੂੰ ਤੱਕਣੇ ਦੇ ਉੱਤੇ ਲਾਵਾਂ ਬਣ ਗੋਰੀਏ
ਓਹ ਤੇਰੇ ਬਿਨਾਂ ਬਿੰਦ ਮੇਰਾ ਸ਼ਰਦਾ ਨਹੀਂ
ਮੁੰਡਾ ਤੇਰੇ ਲੈ ਹੋਇਆ ਆ design ਗੋਰੀਏ
ਅਸੀ ਅੱਖਾਂ ਨਾਲ ਵਾਕਿਫ ਹੋਏ , ਹੋਇਆ ਪਹਿਲੀ ਵਾਰ
ਜਿਹਨੂੰ ਤੱਕਦੇ ਐ ਰੂਹ ਨੂੰ ਸੁਕੂਨ ਆ ਜਵੈਂ
ਓਹ ਮਾਗ ਦੀਆਂ ਧੁੰਦ ’ਆਂ ਵਿਚ ਘੁੰਮਦਾ ਆ ਬਹਾਰਾਂ
ਤੈਨੂੰ ਵੇਖ ਦੇਈ ਮਹੀਨਾ ਜਿਵੇਂ ਜੂਨ ਆ ਜਵੈਂ
ਸਕੂਨ ਆ ਜਵੈਂ ਮੇਰਾ ਮੂਨ ਆ ਜਵੈਂ
ਤੈਨੂੰ ਵੇਖ ਦੇਈ ਮਹੀਨਾ ਜਿਵੇਂ ਜੂਨ ਆ ਜਵੈਂ
ਆਹ ਤੌਬਾ ਤੌਬਾ ਹੁਸਨ ਕਰਾਵੇ ਤੇਰਾ
ਮੈਥੋਂ ਨਾਲੇ ਕੰਨਾਂ ਨੂੰ ਲਵਾਵੇ ਹੱਥ ਬਾਰੂਦ ਬੜੀ ਨੀ
ਓਹ ਛੇਤੀ ਛੇਤੀ ਫੜ ਲੈ ਇੰਨੂੰ ਸੋਹਣੀਏ ਨੀ
ਮੁੰਡਾ ਹਵਾ ਚ ਬਣਾ ਕੇ ਤੈਨੂੰ ਦਵੇ ਪਾਰੀਂ ਨੀ
ਹੁਣ ਤੂੰ ਹੀ ਮੇਰਾ ਰੱਬ ਐ ਤੇ ਤੁਹੀ ਮੇਰਾ ਜਹਾਨ
ਜ਼ਿਕਰ ਸਬ ਨਾ ਮੁਖ ਮੋੜੀ ਬਿਠਾਇਆ
ਤੂੰ ਕਿੱਤੇ ਕੱਚ ਵਾੰਗ ਨਾ ਤੋੜ ਦਵੀ
ਤੂੰ ਕਿੱਤੇ ਕੱਚ ਵਾੰਗ ਨਾ ਤੋੜ ਦਵੀ
ਤੂੰ ਕਿੱਤੇ ਕੱਚ ਵਾੰਗ ਨਾ ਤੋੜ ਦਵੀ
ਓਹ ਨੱਡੀਆਂ ਦੇ ਵਿਚ ਨੀ ਭੋਰਾ ਸੀ ਕਰੈਜ਼ੇ
ਤੈਨੂੰ ਤੱਕਿਆ ਤੇ ਮੱਥਾ ਮੱਥਾ ਹੋਣ ਲੱਗਿਆ
ਸੀਨ ਵੇਖਿਆ ਸੀ film ਆ romantic ਦੇ ਵਿਚ
ਮੈਂ ਵੀ ਓਹਨਾ ਵਾਂਗੂ ਖਵਾਬਾਂ ਵਿਚ ਖੋਂ ਲੱਗਿਆ
ਪਾਈ dairy ਵਿਚ pending ਸੀ ਕਾਫੀ ਚਿਰ ਤੋਂ
ਤੈਨੂੰ ਵੇਖਦੇ ਹੀ ਮੇਰੀ ਓ ਕਹਾਣੀ ਲੱਭਗੀ
ਸਮੇ age same height ਤੇਰਾ ਰੰਗ ਪੂਰਾ white
ਸਚੀ ਤੂੰ ਤਾਂ ਜਮਾ ਮੇਰੇ ਹਾਨੋ ਹੈਨੀ ਲੱਭਗੀ
Same age same height ਤੇਰਾ ਰੰਗ ਪੂਰਾ white
ਸਚੀ ਤੂੰ ਤਾਂ ਜਮਾ ਮੇਰੇ ਹਾਨੋ ਹੈਨੀ ਲੱਭਗੀ
ਨਾਗਮਣੀ ਵਾਂਗੂ ਕੋਕਾ ਤੇਰਾ ਲਾਸ਼ ਲਾਸ਼ ਕਰਿਆ
Blue moon ਜੱਡਿਆਂ ਐ ਵਾਲਿਆਂ ਚ ਸੋਹਣੀਏ
ਓਹ ਜੁੜੀ ਗੱਬਰੂ ਦੀ ਤੇਰੇ ਨਾਲ ਕੱਟਣੀ ਨੀ ਤਾਰ
ਭਾਵੇਂ ਸਕ ਆਉਣ ਪਿੰਡੋ ਚੱਲਿਆ ਚ ਸੋਹਣੀਏ
ਓਹ ਹੋਰ ਕੇਡੇ ਕੇਡੇ ਬੋਲ ਕੇ define ਕਰਾ ਮੈਂ
ਪੜ੍ਹ ਲੈ ਚੇਰੇ ਤੋਂ ਜਜ਼ਬਾਤ ਕੁੜੇ
ਓਹ ਰੋਣਕੀ ਸਾਬਹ ਦਾ ਐ ਸ਼ੌਂਕੀਨ ਗੱਬਰੂ
ਲਾ ਕੇ ਰਾਖੂੰਗਾ ਮੰਨ ਤੇਰਾ 24X7 ਨੀ
ਕਦੇ ਇਸ਼ਕ ’ਆਂ ਦੇ ਲੱੜ ਨਾਹਿਯੋ ਫੜਦੇ ਸੋਹਣੀਏ
ਹੁਣ ਤੂੰ ਹੀ ਮੈਨੂੰ ਦੇਣੀ ਪਿਆਰਾ ਵਾਲੀ ਮੱਤ ਨੀ
ਜੇ ਤੂੰ ਗੱਬਰੂ ਨੂੰ ਕਰਤਾ reject ਗੋਰੀਏ
ਪਿੱਛੇ ਸੋਚੀ ਨਾ backup ਅਲ੍ਹਾਦਾ ਦਾ ਹੋਊਗਾ
ਜੇ ਤੂੰ ਆਖੇ ਤੇਰੇ ਨਾਮ ਤੇ colony ਕੱਟ ’ਦਾ
ਰੌਲਾ ਅੱਜ ਨਾਹਿਯੋ ਕਲ ਚਿੱਲਾਦ ’ਆਂ ਦਾ ਹੋਊਗਾ
ਇਕ ਪਾਸਾ ਲੱਗਣੀ ਐ ਦੇਖੀ ਗੱਲ ਜੱਟ ਦੀ
ਅਜ਼ਮਾਕੇ ਵੇਖੁ ਅੱਜ ਕਿਸਮਤ ਆਪਣੀ
ਨਾ ਹੀ ਦੇਵਲੋਕ ਨਾ ਹੀ ਇਸ ਧਰਤੀ ਤੇ ਨੀ
ਨਾ ਹੀ ਤੇਰੇ ਜਿਹੀ ਸੋਹਣੀ ਗੂਗਲ ਤੋਂ ਲੱਭ ਨੀ
ਓਹ ਬੇਜਾ ਬੇਜਾ ਛੱਡਊਂਗਾ ਕਰਾ ਕੇ ਸੋਹਣੀਏ
ਮੁੰਡਾ ਐਵੇਂ ਨਾਹਿਯੋ ਬੰਨੇ ਸਿਫਤਾਂ ਦੀ ਨਹਿਰੀਆਂ
ਓ ਸੂਲ ਵਾਂਗੂ ਖਹੱਬ ਗਿਆਨ ਕਾਲਜੇ ਦੇ ਵਿਚ
I like attitude habit’ਆਂ ਨੇ ਤੇਰੀਆਂ
ਮੈਂ ਅੰਖੀ ਕਲੀ ਕਲੀ ਗੱਲ ਸਚੀ ਸੋਂਹ ਆ ਵਰਗੀ
ਹੁਣ ਵੀ ਸੋਚੀ ਨਾ ਮੁੰਡਾ ਫਰਜ਼ੀ ਆ
ਮੈਂ ਤਾਂ ਗਾ ਕੇ ਦੱਸਤਾਨ ਜੋ ਦਿਲ ਚ ਸੀ
ਬਾਕੀ ਹਾਂ ਜਾ ਨਾ ਤੇਰੀ ਮਰਜ਼ੀ ਆ
ਮੈਂ ਤਾਂ ਗਾ ਕੇ ਦੱਸਤਾਨ ਜੋ ਦਿਲ ਚ ਸੀ
ਬਾਕੀ ਹਾਂ ਜਾ ਨਾ ਤੇਰੀ ਮਰਜ਼ੀ ਆ