LyricFind Logo
LyricFind Logo
Profile image icon
Lyric cover art

To let

Apple Music logo
Deezer logo
Spotify logo
Lyrics
ਕਦੇ ਕਦੇ ਦਿਲ ਕਰੇ ਤੋਂ ਲੇਟ ਲਿਖ
ਐੱਸ ਗੱਲ ਵਿਚ ਪਾ ਲਾਵੰਗਾ
ਖਾਲੀ ਬੇਸ਼ਹਾਰਾ ਇਸ ਦਿਲ ਵਿਚ
ਚਾਰ ਪੰਜ ਕੁੜੀਆਂ ਬਿਠਾ ਲਾਵੰਗਾ
ਕਿਉਂਕਿ ਜਿਹੜੀ ਆਵੇ ਓਹੀ time ਪਾਸ ਪਾਲਦੀ
ਅੱਪਾ serious ਹੋਣਾ ਮੇਰੀ ਜਾਨ ਨਹੀਂ
ਇਕ ਅੱਧਾ ਸਾਲ , ਇਕ ਅੱਧਾ ਸਾਲ
ਇਕ ਅੱਧਾ ਸਾਲ ਰਿਹਾ ਕੇ ਛੱਡ ਜਾਂਦੀ ਆਂ
ਮੇਰਾ ਦਿਲ ਐ ਕਿਰਾਏ ਦਾ ਮਕਾਨ ਤੇ ਨਹੀਂ
ਇਕ ਅੱਧਾ ਸਾਲ ਰਿਹਾ ਕੇ ਛੱਡ ਜਾਂਦੀ ਆਂ
ਮੇਰਾ ਦਿਲ ਐ ਕਿਰਾਏ ਦਾ ਮਕਾਨ ਤੇ ਨਹੀਂ
ਹਾਏ ਹਾਏ

ਮੇਰੇ ਭੋਲੇਪਣ ਦਾ ਐ ਫਾਇਦਾ ਚੱਕ ਜਾਂਦੀਆਂ ਨੇ
ਤੰਨ ਮੰਨ ਧਨ ਲੁੱਟ ਲੈਂਦੀਆਂ
ਸੋਚ ਤੋਂ ਐ ਬਾਹਰ ਸਾਲਾ ਐਨਾ ਨਾ ਪਿਆਰ
ਉੱਤੋਂ ਉੱਤੋਂ ਗੁੱਗੂ ਮੁੱਗੂ ਕਹਿੰਦੀਆਂ
ਮੇਰੇ ਭੋਲੇਪਣ ਦਾ ਐ ਫਾਇਦਾ ਚੱਕ ਜਾਂਦੀਆਂ ਨੇ
ਤੰਨ ਮੰਨ ਧਨ ਲੁੱਟ ਲੈਂਦੀਆਂ
ਸੋਚ ਤੋਂ ਐ ਬਾਹਰ ਸਾਲਾ ਐਨਾ ਨਾ ਪਿਆਰ
ਉੱਤੋਂ ਉੱਤੋਂ ਗੁੱਗੂ ਮੁੱਗੂ ਕਹਿੰਦੀਆਂ
ਕਹਿਣੀ ਐ ਸਫਾਈ ਨਾਲ ਬੋਲਦੀ ਐ ਜੂਠ
ਲੱਗੇ ਐਨਾ ਤੋਂ ਕੋਈ ਮਿੱਠੀ ਹਾਏ ਜ਼ੁਬਾਨ ਨਹੀਂ
ਇਕ ਅੱਧਾ ਸਾਲ , ਇਕ ਅੱਧਾ ਸਾਲ
ਇਕ ਅੱਧਾ ਸਾਲ ਰਿਹਾ ਕੇ ਛੱਡ ਜਾਂਦੀ ਆਂ
ਮੇਰਾ ਦਿਲ ਐ ਕਿਰਾਏ ਦਾ ਮਕਾਨ ਤੇ ਨਹੀਂ
ਇਕ ਅੱਧਾ ਸਾਲ ਰਿਹਾ ਕੇ ਛੱਡ ਜਾਂਦੀ ਆਂ
ਮੇਰਾ ਦਿਲ ਐ ਕਿਰਾਏ ਦਾ ਮਕਾਨ ਤੇ ਨਹੀਂ
ਹਾਏ ਹਾਏ

ਧਰਮਬੀਰ ਭੰਗੂ ਹੱਥ ਕੰਨਾਂ ਨੂੰ ਲਾਵਾਤੇ
ਮਤਲਬਖੋਰ ਐਨਾ ਨਾਰਾਂ ਨੇ
ਗੱਲ ਲਈ ਗੱਲ ਉੱਤੇ ਜਾਂਦੀ ਆਂ ਬਾਦਲ
ਮੌਕੇ ਦੀਆਂ ਐ ਸਰਕਾਰਾਂ ਨੇ
ਧਰਮਬੀਰ ਭੰਗੂ ਹੱਥ ਕੰਨਾਂ ਨੂੰ ਲਾਵਾਤੇ
ਮਤਲਬਖੋਰ ਐਨਾ ਨਾਰਾਂ ਨੇ
ਗੱਲ ਲਈ ਗੱਲ ਉੱਤੇ ਜਾਂਦੀ ਆਂ ਬਾਦਲ
ਮੌਕੇ ਦੀਆਂ ਐ ਸਰਕਾਰਾਂ ਨੇ
ਜੋ ਹੋਇਆ ਮੇਰੇ ਨਾਲ ਓਹੀ ਲਿਖਤਾਂ ਮੈਂ
ਕਿੱਤਾ ਬਦਨਾਮ ਨਹੀਂ
ਇਕ ਅੱਧਾ ਸਾਲ , ਇਕ ਅੱਧਾ ਸਾਲ
ਇਕ ਅੱਧਾ ਸਾਲ ਰਿਹਾ ਕੇ ਛੱਡ ਜਾਂਦੀ ਆਂ
ਮੇਰਾ ਦਿਲ ਐ ਕਿਰਾਏ ਦਾ ਮਕਾਨ ਤੇ ਨਹੀਂ
ਇਕ ਅੱਧਾ ਸਾਲ ਰਿਹਾ ਕੇ ਛੱਡ ਜਾਂਦੀ ਆਂ
ਮੇਰਾ ਦਿਲ ਐ ਕਿਰਾਏ ਦਾ ਮਕਾਨ ਤੇ ਨਹੀਂ
ਹਾਏ ਹਾਏ

WRITERS

Dharambir Bhangu

PUBLISHERS

Lyrics © Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other