Two and half months we broke up
Still have dreams about her every night
Last night I had one that, uh
We, uh, got back together
I just wish that I can get one more chance
ਤੇਨੂੰ ਦੱਸੀਆਂ ਗੱਲਾਂ ਕਿਸੇ ਨੂੰ ਨਾ ਦੱਸੀਆਂ
ਯਾਦਾਂ ਤੇਰੀਆਂ ਹੀ ਦਿਲ ਵਿੱਚ ਵੱਸਿਆ
ਜਿਸ ਦਿਨ ਮੈਨੂੰ ਛੱਡ ਗਈ ਸੀ ਤੂੰ
ਕਿੰਨੀਆਂ ਰਾਤਾਂ ਨੂੰ ਮੈਂ ਸੋ ਹੀ ਨਾ ਸਕਿਆ
ਬੂਹਾ ਖੜਕਾ ਕੇ ਹੁਣ ਆ ਮੈਂ ਥੱਕਿਆ
ਜੇੜਾ ਮੇਰੇ ਕੋਲ ਛੱਡ ਗਈ ਸੀ ਤੂੰ
ਜਾਵਾਂ ਗੁੰਮ ਤਾਵੀਂ ਤੂੰ ਹੀ ਮਿਲੇ
ਲਾਵਾਂ ਫੁੱਲ ਤਾਵੀਂ ਤੂੰ ਹੀ ਖਿੜੇ
ਮੇਰੀਆਂ ਗੱਲਾਂ ਵਿੱਚ ਤੇਰਾ ਹੀ ਜ਼ਿਕਰ ਹੋਵੇ
ਪਾਟੇ ਫੱਟ ਮੇਰੇ ਤੂੰ ਹੀ ਸਿਲੇ
ਤੇਰੇ ਬੁੱਲਾਂ ਵਿੱਚੋਂ ਨਾਮ ਮੇਰਾ ਸੁਣੇ ਨੂੰ ਆ ਚਿਰ ਹੋ ਗਿਆ
ਸੋਚਿਆ ਸੀ ਤੈਨੂੰ ਕਰਨਾ ਨਾ ਪਿਆਰ ਪਰ ਫੇਰ ਹੋ ਗਿਆ
ਕੀ ਤੂੰ ਜਾਣੀ ਐ ਨੀ ਫੇਰ ਓਸ ਥਾਂ
ਜਿੱਥੇ ਮਿਲੇ ਸੀ ਨੀ ਅਸੀਂ ਪਹਿਲੀ ਵਾਰੀ
ਤੂੰ ਸੀ ਸੰਗਦੀ ਛਡਾਉਂਦੀ ਹੱਥ ਮੇਰੇ ਤੋਂ
ਮੈਂ ਦਿਲ ਤੋਂ ਸੀ ਲੈ ਬੈਠਾ ਯਾਰੀ
ਹਾਰੀ ਜੰਨਤ ਨੀ ਮੇਰੇ ਅੱਗੇ ਜਦੋਂ ਤੇਰਾ ਨਾਮ ਦੱਸਿਆ
ਲੋਕਾਂ ਕੱਸੇ ਮੇਰੇ ਉੱਤੇ ਤਾਣੇ ਕਈ ਮੈਂ ਨਾ ਕੱਸਿਆ
ਕਰਾਂ ਹਾਲ ਤੇ ਗੱਲ ਤੇ ਖੋਲ ਤੂੰ ਕੋਈ ਤਾ ਮੇਰੇ ਨਾਲ
ਰਹੂਗਾ ਸਹੁੰਗਾ ਸਭ ਕੁਝ ਨੀ ਮੈਂ ਤੇਰੇ ਨਾਲ
ਛੱਡੂਗਾ ਨਾ ਤੈਨੂੰ ਰਾਹ ਦੇ ਵਿੱਚ ਕੱਲਾ
ਜਿਦਾਂ ਮੈਨੂੰ ਕੇਰਾ ਛੱਡ ਗਈ ਸੀ ਤੂੰ
ਤੇਨੂੰ ਦੱਸੀਆਂ ਗੱਲਾਂ ਕਿਸੇ ਨੂੰ ਨਾ ਦੱਸੀਆਂ
ਯਾਦਾਂ ਤੇਰੀਆਂ ਹੀ ਦਿਲ ਵਿੱਚ ਵੱਸਿਆ
ਜਿਸ ਦਿਨ ਮੈਨੂੰ ਛੱਡ ਗਈ ਸੀ ਤੂੰ
ਕਿੰਨੀਆਂ ਰਾਤਾਂ ਨੂੰ ਮੈਂ ਸੋ ਹੀ ਨਾ ਸਕਿਆ
ਬੂਹਾ ਖੜਕਾ ਕੇ ਹੁਣ ਆ ਮੈਂ ਥੱਕਿਆ
ਜੇੜਾ ਮੇਰੇ ਕੋਲ ਛੱਡ ਗਈ ਸੀ ਤੂੰ
ਮੈਨੂੰ ਯਾਦ ਐ ਨੀ ਕੱਲੀ ਕੱਲੀ ਗੱਲ
ਤੇਰੇ ਵਾਅਦੇ ਮੈਂ ਦਿਖਾਵਾਂ ਚੱਲ ਨਾਲ ਮੇਰੇ ਚੱਲ
ਕੱਲ ਬੀਤ ਗਿਆ ਨਾਲ ਓਹਦੇ ਯਾਦਾਂ ਵੀ ਤਾ ਗਈਆਂ
ਓਹੀ ਯਾਦਾਂ ਮੈਨੂੰ ਵਿਚੋਂ ਵਿਚ ਖਾ ਵੀ ਤਾ ਗਈਆਂ
ਮੇਰੇ ਰਾਹ ਵੀ ਤੁਰ ਗਈਆਂ ਲੈ ਕੇ ਸਾਹ ਵੀ ਤਾ ਗਈਆਂ
ਮੈਨੂੰ ਧੂਏਂ ਵਾਲੇ ਕਮਰੇ ਚ ਬਾਹ ਵੀ ਤਾ ਗਈਆਂ
ਮੈਨੂੰ ਪੈਂਦਾ ਐ ਭੁਲੇਖਾ ਤੇਰੇ ਸਾਹਾ ਦਾ ਰਕਾਨੇ
ਮੈਨੂੰ ਉੱਡਦੇ ਨੂੰ ਪੈਰਾਂ ਚ ਬਿਠਾ ਵੀ ਤਾ ਗਈਆਂ
ਗੱਲ ਗੱਲਾਂ ਚ ਕਰਾਂ ਤੇ ਵਿਚੋਂ ਨਿਕਲੇ ਤੇਰੀ ਗੱਲ
ਥੱਲਾਂ ਚ ਬੈਠਾ ਮੈਂ ਅੱਖ ਕਰ ਤਾ ਮੇਰੇ ਵੱਲ
ਖੁਦਖੁਸ਼ੀ ਕੀਤੀ ਇਕ ਕਿਰਦਾਰ ਨੇ
ਮੇਰੀ ਜ਼ਿੰਦਗੀ ਚ ਖਾਸ ਤੇਰੀ ਥਾਂ ਓਹੀ
ਤੂੰ ਹੀ ਬਦਲੀ ਸੀ ਮੇਰਾ ਤਾ ਰਾਹ ਓਹੀ
ਮੈਨੂੰ ਯਾਦ ਤੇਰੇ ਸਾਹਾਂ ਕੋਲ ਸਾਹ ਓਹੀ
ਮੈਂ ਜੇ ਮਰ ਵੀ ਗਿਆ ਤਾ ਰਹਿਣਾ ਨਾਮ ਓਹੀ