ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਏ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ
ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਏ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ
ਟੁੱਟੇ ਨੇ ਵਾਦੇ ਸਬਰਾਂ ਕਰ ਕਰ ਕੇ, ਦਿਲਜਾਨੀ
ਹੁਣ ਤਾਂ ਬਹਿ ਗਏ ਸਦਰਾਂ ਫੜ੍ਹ ਫੜ੍ਹ ਕੇ, ਦਿਲਜਾਨੀ
ਟੁੱਟੇ ਨੇ ਵਾਦੇ ਸਬਰਾਂ ਕਰ ਕਰ ਕੇ, ਦਿਲਜਾਨੀ
ਹੁਣ ਤਾਂ ਬਹਿ ਗਏ ਸਦਰਾਂ ਫੜ੍ਹ ਫੜ੍ਹ ਕੇ
ਏਨਾ ਹੁਸਨ ਦਾ ਕਾਹਦਾ ਐ ਗ਼ਰੂਰ ਵੇ ਸੱਜਣਾ
ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਏ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ
ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਏ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ
ਯਕੀਨ ਤਾਂ ਹੋ ਰਿਹਾ ਐ ਤੇਰਿਆਂ ਬੋਲਾਂ ਤੇ
ਜੇ ਸੁਣ ਸਕਦਾ ਐ ਦੱਸ ਦੁਖੜੇ ਫੋਲਾਂ ਜੇ
ਹਰ ਪਲ ਤਾਨੇ ਮਾਰੇ ਮੈਨੂੰ ਹੀ ਦਿਲਜਾਨੀ
ਹੋਸ਼ ਕੋਈ ਆਵੇ ਹੁਣ ਤਾਂ ਤੈਨੂੰ ਵੀ ਦਿਲਜਾਨੀ
ਹਰ ਪਲ ਤਾਨੇ ਮਾਰੇ ਮੈਨੂੰ ਹੀ ਦਿਲਜਾਨੀ
ਹੋਸ਼ ਕੋਈ ਆਵੇ ਹੁਣ ਤਾਂ ਤੈਨੂੰ ਵੀ
ਸਦਾ ਤੇਰੇ ਲਈ ਸੀ ਮੇਰੀ ਜੀ ਹਜ਼ੂਰ ਵੇ ਸੱਜਣਾ
ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਏ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ
ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਏ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ, ਹੋ ਹੋ
ਹੋ ਹੋ ਹੋ ਹੋ, ਹਮੱਮ ਹਮੱਮ, ਹੋ ਹੋ ਹੋ