LyricFind Logo
LyricFind Logo
Profile image icon
Lyric cover art

Chan Kithan

Apple Music logo
Deezer logo
Spotify logo
Lyrics
ਚੰਨ ਕਿਥਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਤ ਵੇ
ਓ ਚੰਨ ਕਿਥਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਤ ਵੇ
ਓ ਚੰਨ ਕਿਥਾਂ ਗੁਜ਼ਾਰੀ ਆਈ

ਕੋਠੜੇ ਉਤੇ ਕੋਠੜਾ ਮਾਹੀ ਕੋਠੇ ਸ਼ੂਕਦੀਆਂ ਤੋਰੀਆਂ

ਹਾਂ ਆ ਕੋਠੜੇ ਉਤੇ ਕੋਠੜਾ ਮਾਹੀ ਕੋਠੇ ਸ਼ੂਕਦੀਆਂ ਤੋਰੀਆਂ
ਕਲੀਆਂ ਰਾਤਾ ਜਾਗ ਕੇ ਅਸਾ ਕੀਨੀਆ ਤੇਰੀਆਂ ਤੋਰੀਆ ਵੇ
ਚੰਨ ਕਿਥਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਤ ਵੇ
ਓ ਚੰਨ ਕਿਥਾਂ ਗੁਜ਼ਾਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਤ ਵੇ
ਓ ਚੰਨ ਕਿਥਾਂ ਗੁਜ਼ਾਰੀ ਆਈ

WRITERS

Saurabh Kalsi

PUBLISHERS

Lyrics © DroomMusic Pvt. Ltd

Share icon and text

Share


See A Problem With Something?

Lyrics

Other