ਤੈਨੂੰ ਚੰਨ ਵਾਗੂੰ ਹੋ ਗਿਆ ਗਰੂਰ ਵੇ
ਏਦਾ ਰੁੱਖ ਵੀ ਨਹੀ ਸੁੱਕੇ ਪੱਤੇ ਛੱਡਦੇ
ਤੂੰ ਜਿਨੀ ਛੇਤੀ ਕੀਤਾ ਆਪਣੇ ਤੋ ਦੂਰ ਵੈ
ਦੱਸ ਵੀ ਸਕਦੇ ਲੁਕਾ ਵੀ ਹੁੰਦਾ
ਤੈਨੂੰ ਭੁੱਲ ਵੀ ਸਕਦੇ ਤੇ ਚਾ ਵੀ ਹੁੰਦਾ
ਤੇਰੇ ਨਾਮ ਵਾਲਾ ਜਿਹੜਾ ਟੈਟੂ ਬਣਵਾਇਆ ਸੀ
ਅਸੀ ਰੱਖਣਾ ਨਹੀ ਚਾਹੁੰਦੇ ਤੇ ਮਿਟਾ ਵੀ ਹੁੰਦਾ
ਹੰਝੂ ਵੀ ਮੇਰੇ ਰੁੱਕ ਗਏ ਨੇ ਤੈਨੂੰ ਜਦੋ ਦਾ ਦਿਲ ਚੋ ਕੱਡਿਆ ਏ
ਸਾਡੇ ਪਿਆਰ ਵਾਲਾ ਰੁੱਖ ਸੱਜਣਾ ਤੂੰ ਆਪਣੇ ਹੱਥੀ ਵੱਡਿਆ ਏ
ਤੂੰ ਬਦਲ ਗਇਆ ਚੱਲ ਕੀ ਹੋਇਆ ਮੋਸਮ ਵੀ ਤਾਂ ਬਦਲ ਹੀ ਜਾਦੇ ਨੇ
ਬੜੇ ਖੁੱਸ ਰਹਿਨੇ ਆ ਜਦ ਦਾ ਤੇਰੇ ਬਾਰੇ ਸੋਚਣਾ ਛੱਡਿਆ ਏ