LyricFind Logo
LyricFind Logo
Profile image icon
Lyric cover art

Dil Lutgayi

Apple Music logo
Deezer logo
Spotify logo
Lyrics
Yeah Nyvaan
Muzik Amy!

ਮੁੰਡਿਆ ਦੀ ਨਜ਼ਰਾਂ
ਜੀਵਣ ਕੋਇ ਸੀਆਈਡੀ ਤੇਰੇ ਪਿਛੇ
ਲਾਈ ਹੋਈ ਆ
ਤੇਰਾ ਇਕ ਨਖਰਾ
ਨੀ ਪੂਰੈ ਸ਼ੇਹਰ ਿਵਚ ਆਗ ॥
ਬਿੱਲੋ ਲਾਈ ਹੋਇ ਆ
ਨੀ ਮੁੰਡਿਆ ਦਾ ਦਿਲ ਦਿਲ ਰੁਕ ਜਾਵੇ
ਕਲਿ ਕਟਿ ਮਿਲ ਮਿਲਿ ਕਹਾਂ ਤੈਨੁ ਸਾਰੇ ॥
ਮੁੰਡਿਆ ਦਾ ਦਿਲ ਦਿਲ ਰੁਕ ਜਾਵੇ
ਕਲਿ ਕਟਿ ਮਿਲ ਮਿਲਿ ਕਹਾਂ ਤੈਨੁ ਸਾਰੇ ॥
ਥੋਡਾ ਜੇਹਾ ਹਸਦੀ ਐ ਅਦਾਵਾ ਲਾਹੌਰੀ
ਬੰਬੇ ਦੀ ਜਾਨ ਬਨ ਗਈ
ਤੂ ਇਸਰੈ ਨਾਲ ਦਿਲ ਲੁਟਗੀ
ਓਹ ਹੋ ਹੋ ਓਹ ਓਹ
ਤੂ ਇਸਰੈ ਨਾਲ ਦਿਲ ਲੁਟ ਗਈ
ਓਹ ਹੋ ਹੋ ਓਹ ਓਹ

ਕੰਗਨਾ ਤੇਰੇ ਬੋਲੇ
ਤੁਰਦੀ ਜਾਵੇ ਹਉਲੇ ਹੋਲੇ
ਨਸ਼ੀਲੀ ਅੱਖ ਵੀ ਪਾਕੇ ਸੁਰਮਾ
ਸਾਰਾ ਸ਼ੇਹਰ ਤੂ ਪਿਚ ਰਾਉਲੇ
ਤੂ ਕਾਡੇ ਕਾਡੇ ਸੂਟ ਪਟਿਆਲੇ ਸਾਹੀ ਪਾਲਾ
ਰੰਗ ਚਮਕੀਲਾ ਤੇ ਜਾਚਦਾ ਏ ਕਾਲਾ
ਕਾਡੇ ਕਾਡੇ ਸੂਟ ਪਟਿਆਲੇ ਸਾਹੀ ਪਾਲਾ
ਰੰਗ ਚਮਕੀਲਾ ਤੇ ਜਾਚਦਾ ਏ ਕਾਲਾ
ਮੈਂ ਪੀਰ ਤੇ ਮਾਂਗਦਾ ਫਿਕਰ ਤੇਰੀ ਕਰਦਾ
ਤੂ ਕਾਲਿ ਵਾਂਗੁ ਕਿਲ ਕਰ ਗਾਈ
ਤੂ ਇਸਰੈ ਨਾਲ ਦਿਲ ਲੁਟਗੀ
ਓਹ ਹੋ ਹੋ ਓਹ ਓਹ
ਤੂ ਇਸਰੈ ਨਾਲ ਦਿਲ ਲੁਟ ਗਈ
ਓਹ ਹੋ ਹੋ ਓਹ ਓਹ
ਤੂ ਇਸਰੈ ਨਾਲ ਦਿਲ ਲੁਟ ਗਈ
ਓਹ ਹੋ ਹੋ ਓਹ ਓਹ
ਤੂ ਇਸਰੈ ਨਾਲ ਦਿਲ ਲੁਟਗੀ
ਓਹ ਹੋ ਹੋ ਓਹ ਓਹ

ਕੁੜੀਏ ਅੰਖ ਤੇਰੀਆਂ ਸ਼ਿਕਾਰ
ਮੇਰੀਆਂ ਰਾਦਰ ਦਿਲ ਉੱਟੇ ਵਜਦੀ
ਤਾਹੀਆਂ ਕੁੰਡੀ ਤੇਰੇ ਯਾਰ ਦੀ
ਤੇਰੇ ਉਟੇ ਆਕੇ ਹੀ ਜੋੜੀ
ਓਹੁ ਤੈਨੁ ਸੋਚ ਸੋ ਦਿਨ ਲੰਗਦਾਏ
ਤੇਰਾ ਬਸ ਤੇਰਾ ਮੁੰਡਾ ਦਿਲ ਮੰਗਦਾ
ਗਲਾਂ ਵਾਲੇ ਤੋਏ ਓਏ ਹੋਇ ਹੋਇ
ਤੇਰੀ ਬਿੱਲੀ ਅਣਖ ਉੱਤ ਮਸਕਾਰਾ ਜਾਚਦਾ ਏ
ਮੇਰੀ ਚੋਕੋਪੀ ਮੇਰੀ ਹੀ ਤਬਈ
ਤੈਨੁ ਮੈ ਮਨਲੁ ਜੇ ਤੂ ਰਸ ਗਾਈ
ਤੂ ਇਸਰੈ ਨਾਲ ਦਿਲ ਲੁਟ ਗਈ
ਓਹ ਹੋ ਹੋ ਓਹ ਓਹ
ਤੂ ਇਸਰੈ ਨਾਲ ਦਿਲ ਲੁਟਗੀ
ਓਹ ਹੋ ਹੋ ਓਹ ਓਹ
ਤੂ ਇਸਰੈ ਨਾਲ ਦਿਲ ਲੁਟਗੀ
ਓਹ ਹੋ ਹੋ ਓਹ ਓਹ
ਤੂ ਇਸਰੈ ਨਾਲ ਦਿਲ ਲੁਟ ਗਈ
ਓਹ ਹੋ ਹੋ ਓਹ ਓਹ

WRITERS

Ravish Khanna, Nyvaan

PUBLISHERS

Lyrics © IPRS

Share icon and text

Share


See A Problem With Something?

Lyrics

Other