LyricFind Logo
LyricFind Logo
Profile image icon
Lyric cover art

Debi Ale Geet

Apple Music logo
Deezer logo
Spotify logo
Lyrics
ਪੁੱਤ ਬੇਬੇ ਦਾ ਨੀ ਮੱਖਣੀ ਜਿਹੇ ਵਰਗਾ
ਤੂੰ ਝੋੜ ਕੇ ਜੇ ਰੱਖਤਾ ਕੁੜੇ
ਬੈਠਾ ਫੋਨ ਆਫ ਕਰਕੇ ਚੁਬਾਚੇ ਕੋਲ
ਸ਼ਹਿਰ ਕੇਹੜੇ ਮੂੰਹ ਨੂੰ ਮੁੜਦੇ
ਓ ਜਾਂਦੀ ਜਾਂਦੀ ਅੱਖਾਂ ਨੂੰ ਤੂੰ ਦੇਗੀ ਅੱਥਰੂ
ਨਾਲੇ ਮਾਪੇ ਵੀ ਨੇ ਅਣਜਾਣ ਖ਼ਬਰੋਂ
ਪੈਗ ਚੱਲਦੇ ਆ ਨੀਟ ਨਾਲੇ ਦੇਬੀ ਆਲੇ ਗੀਤ
ਮੁੰਡਾ ਹੋ ਗਿਆ ਨੀ ਲਿੱਸਾ ਟੁੱਟੀ ਯਾਰੀ ਮਗਰੋਂ
ਪੈਗ ਚੱਲਦੇ ਆ ਨੀਟ ਨਾਲੇ ਦੇਬੀ ਆਲੇ ਗੀਤ
ਮੁੰਡਾ ਹੋ ਗਿਆ ਨੀ ਲਿੱਸਾ ਟੁੱਟੀ ਯਾਰੀ ਮਗਰੋਂ

ਓ ਦੇਖ ਡੁੱਲ ਗਈ ਹੋਣੀ ਕੋਈ ਮਸਟੈਂਗ ਆਲਾ ਰਾਈਡ ਤੈਨੂੰ ਦਿੰਦਾ ਹੋਊ ਫ੍ਰੀ
ਤੂੰ ਵੀ ਵਾਲਾਂ ਵਿੱਚ ਹੱਥ ਫੇਰ ਅੱਖਦੀ ਹੋਏਗੀ ਪੀਣੀ ਟਿਮ ਆਲੀ ਟੀ
ਰੰਗ ਚੜ੍ਹ ਗਿਆ ਡਾਲਰਾਂ ਦਾ ਤੈਨੂੰ ਕੁੜੀਏ ਨੀ ਹੁਣ ਯਾਦ ਕਿੱਥੇ ਹੋਣਗੇ ਰੱਪੀਏ ਨਖਰੋ
ਪੈਗ ਚੱਲਦੇ ਆ ਨੀਟ ਨਾਲੇ ਦੇਬੀ ਆਲੇ ਗੀਤ ਮੁੰਡਾ ਹੋ ਗਿਆ ਨੀ ਲਿੱਸਾ ਟੁੱਟੀ ਯਾਰੀ ਮਗਰੋਂ
ਪੈਗ ਚੱਲਦੇ ਆ ਨੀਟ ਨਾਲੇ ਦੇਬੀ ਆਲੇ ਗੀਤ ਮੁੰਡਾ ਹੋ ਗਿਆ ਨੀ ਲਿੱਸਾ ਟੁੱਟੀ ਯਾਰੀ ਮਗਰੋਂ

ਇੱਕ ਮਿੰਟ ਨਾ ਗੱਡੀ ਸੀ ਪਿੰਡ ਖੜਦੀ ਤੇ ਹੁਣ ਖੜਦੇ ਮਹੀਨਾ ਹੋ ਗਿਆ
ਲਾਕੇ ਮਗਰ ਸੀ ਫਿਰਦੀ ਸਾਰੀ ਰੱਖਦਾ ਤੇ ਹੁਣ ਫਿਰਦ ਵਿੱਚ ਹੀ ਖੋ ਗਿਆ
ਕਸੂਤੀ ਮਾਰੀ ਸੁੱਟ ਨੀ ਪਿਆਰ ‘ਚ ਓਪਿੰਦਰ ਦੇ ਤੂੰ ਨੀ ਛੱਤਰੋ
ਪੈਗ ਚੱਲਦੇ ਆ ਨੀਟ ਨਾਲੇ ਦੇਬੀ ਆਲੇ ਗੀਤ ਮੁੰਡਾ ਹੋ ਗਿਆ ਨੀ ਲਿੱਸਾ ਟੁੱਟੀ ਯਾਰੀ ਮਗਰੋਂ
ਪੈਗ ਚੱਲਦੇ ਆ ਨੀਟ ਨਾਲੇ ਦੇਬੀ ਆਲੇ ਗੀਤ ਮੁੰਡਾ ਹੋ ਗਿਆ ਨੀ ਲਿੱਸਾ ਟੁੱਟੀ ਯਾਰੀ ਮਗਰੋਂ

ਓ ਮਾਰਗੀ ਉਡਾਰੀ ਤੂੰ ਕੈਨੇਡਾ ਨੂੰ ਹੁਣ ਤਾ ਸਿਆਣ ਦੀ ਕਿੱਥੇ
ਹਾਂ ਚੜਦੇ ਪਿਆਰ ਕਈ ਖਾ ਗਿਆ ਨੀ ਪੈਂਦੀ ਐ ਨੀ ਬਰਫ ਜਿੱਥੇ
ਹਾਂ ਦੱਸ ਕੀ ਮਿਲ ਗਿਆ ਤੈਨੂੰ ਕੁੜੀਏ ਕੀ ਪਿਆਰ ਨਾਲੋਂ ਉੱਤੇ ਸੀ PR ਨਖਰੋ
ਪੈਗ ਚੱਲਦੇ ਆ ਨੀਟ ਨਾਲੇ ਦੇਬੀ ਆਲੇ ਗੀਤ ਮੁੰਡਾ ਹੋ ਗਿਆ ਨੀ ਲਿੱਸਾ ਟੁੱਟੀ ਯਾਰੀ ਮਗਰੋਂ
ਪੈਗ ਚੱਲਦੇ ਆ ਨੀਟ ਨਾਲੇ ਦੇਬੀ ਆਲੇ ਗੀਤ ਮੁੰਡਾ ਹੋ ਗਿਆ ਨੀ ਲਿੱਸਾ ਟੁੱਟੀ ਯਾਰੀ ਮਗਰੋਂ

WRITERS

FREEZZY BEATZ, Opinder Dhillon

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other