ਓ ਮਾਲ ਚਲਿਆ ਗੱਲਾਂ ਤੇ ਲਾਲੀ ਅਠੋ ਅਠ ਮਾਰ ਦੀ
ਝੂਠਨੇ ਨੂੰ ਫਿਰਦੇ ਪੀਂਘ ਕੁੜੇ ਪਿਆਰ ਦੀ
ਓ ਟੇਕੀਲਾ ਆਲੇ shot ਤੋਂ ਵੀ ਉੱਤੇ ਦਾ ਸਰੂਰ
ਓ ਡਲੀ ਬਰਫ ਦੀ ਕਿਵੇਂ ਦੱਸ ਖੁਰਜੂ ਖੁਰਜੂ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਕਰੇ ਲੱਖ ਦੀ ਨੀ ਗੱਲ ਉੱਤੋਂ ਲੱਖ ਦੀ ਆ ਜੁੱਤੀ
ਪਾਈ ਪੱਟ ਉੱਤੇ ਮੋਰਨੀ ਤੇ ਅਸਲੇ ਤੇ ਬੁੱਟੀ
ਜਰਵਾਣਾ ਮਾਰੇ ਛਾਲਾਂ ਬਿੱਲੋ ਫੜਕ ਦਾ ਡੋਲਾ
ਵੱਟਾ ਦੇ ਨੇ ਕਿੱਥੇ ਸਾਰਾ pure ਦਾ ਹੀ ਰੌਲਾ
ਬੁਝਾਰਤਾ ਨੂੰ ਕੋਣ ਬੁਝੇ ਘਰੋਂ ਏ ਨੀ ਰੁਝੇ ਪੁਜੇ
ਓਪਿੰਦਰ ਢਿੱਲੋਂ ਨੀ ਕਿਵੇਂ ਦਬਜੁ ਦਬਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਕਿਵੇਂ ਹਲਜੂਗੀ ਅੱਖ ਕੁੜੇ ਲੱਗੀ ਹੁੰਦੀ ਡੂਬੀ
ਮਿਠੇ ਦੇ ਸ਼ੌਕੀਨ ਮਿਠੀ ਗੱਲਾਂ ਕਰ ਤੂੰ ਵੀ
ਡਾਲਰ ਤੇ ਮਾਲ ਬਸ ਮੁੱਕੇਆ ਨਾ ਹੋਵੇ
ਰਵੇ ਕੰਡੇ ਤੇ ਸ਼ਰੀਰ ਬਸ ਟੁਟਿਆ ਨਾ ਹੋਵੇ
ਓ ਵਿਸ਼ ਵਿਸ਼ ਤੁਰਦੀ ਏ ਸੜਕਾਂ ਦੇ ਉੱਤੇ
ਰਾਡ ਪਾਉਂਦੀ ਮੁਸਟੈਂਗ ਕਿਵੇਂ ਖੜਜੂ ਖੜਜੂ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਮੰਡੀਰ ਵਿਚ ਗਬਰੂ ਦੀ ਚਾਹੀਦੀ ਚੜਾਈ
ਲੁੱਕ ਉੱਤੇ ਬੋਰ 45 ਹੋਵੇ ਲਾਈ
Feel ਪੂਰਾ ਹੋਵੇ ਮੇਰੇ ਵਰਗਾ ਆ ਕੋਣ
ਗੋਡੇ ਥੱਲੇ ਦੇਦੀਆਂ ਨੀ ਚੱਕੇ ਜਿਹਰਾ ਧੌਣ
ਮੇਲਾ ਚਾਰ ਦਿਨ ਦਾ ਨੀ ਚੰਦਰੀ ਜਵਾਨੀ ਦਾ
ਨੀ ਮੇਲਾ ਲੁੱਟ ਕੇ ਨੀ ਜੱਟ ਤੁਰਜੁ ਤੁਰਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਲੀਡਾ ਹੋਵੇ ਨੀ ਮਿਲਾਨ ਦਾ ਮਲਾਣੇ ਆਲਾ ਸਾਰਲਾਗੇ
ਧੁੱਪ ਹੋਵੇ ਕੜੀ ਕਾਹਤੋਂ ਫੁੱਲਾ ਤੇ ਤਾਂ ਚਾੜ ਲਾਗੇ
ਭਾਨ ਬਿਨਾ ਵੋਟਾਂ ਤੋਂ ਨੀ ਹੱਥ ਫੜ ਲਿਆ ਹੋਵੇ
ਸਿੱਧਾ ਹਿੱਖ ਵਿਚ ਵੱਜੋ ਨਾਰਾ ਇਕੋ ਲਿਆ ਹੋਵੇ
ਲੱਥਦਾ ਨਾਂ ਮੱਸਾ ਏ ਜਵਾਨੀ ਦਾ ਜੋ ਨਸ਼ਾ
ਕਿਵੇਂ ਚੋੱਬਰ ਜਵਾਨ ਪਿੱਛੇ ਮੁੜਜੁ ਮੁੜਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ
ਪੁੱਤ ਜੱਟਾ ਤੇ ਜਵਾਨੀ ਕਰੇ ਉਡਜੁ ਉਡਜੁ