LyricFind Logo
LyricFind Logo
Profile image icon
Lyric cover art

Validity

Apple Music logo
Deezer logo
Spotify logo
Lyrics
ਓ ਮਲਾਣੇ ਆਲੇ ਮਾਲ ਅਰਗੀ ਏ ਨੀ ਜਵਾਨੀ
ਦਿਲ ਠੱਗਦੀ ਜਾ ਫੇਰ ਲੱਭੇ ਦਿਲ ਜਾਨੀ
ਜਿਸਮਾਂ ਤੋਂ ਉੱਤੇ ਆਖੇ ਰੂਹਾਂ ਆਲੇ ਪਿਆਰ ਨੇ
ਦੇਖੀ ਕਿੱਥੇ ਮਾਰ ਗੱਲਾਂ ਮੈਨੂੰ ਤਾਂ ਨੀ ਚਾਰ ਦੀ
ਕਿੰਨੀ ਆ ਮਿਆਦ ਦੱਸ ਤੇਰੇ ਸੱਚੇ ਪਿਆਰ ਦੀ
ਕਿੰਨੀ ਆ ਮਿਆਦ ਦੱਸ ਤੇਰੇ ਸੱਚੇ ਸੁੱਚੇ ਪਿਆਰ ਦੀ
ਕਿੰਨੀ ਆ ਮਿਆਦ ਦੱਸ ਤੇਰੇ ਸੱਚੇ ਪਿਆਰ ਦੀ

ਹੋ ਇਸ਼ਕ ‘ਚ ਬਣਦੀ ਏ ਭੈਣ ਦੂਜੀ ਹੀਰ ਦੀ
ਐਤਕੀ ਨੀ ਚੱਲਣੀ ਕਹਾਣੀ ਟੁੱਟੇ ਤੀਰ ਦੀ
ਲੌਂਗ ਟਰਮ ਕਹਿ ਕੇ ਕਿੱਥੇ ਹੋਜੀ ਨਾ ਤੂੰ ਕੈਜ਼ੁਅਲ
ਬੈਡ ਟੌਕਸਿਕ ਕਹਿ ਕੇ ਦਿਲ ਨਾ ਤੂੰ ਚੀਰ ਦੀ

ਇਸ਼ਕ ਦੀ ਬਾਜ਼ੀ ਅੱਜ ਕੱਲ ਜੂਆ ਹੋ ਗਿਆ
ਇਸ਼ਕ ਦੀ ਬਾਜ਼ੀ ਅੱਜ ਕੱਲ ਜੂਆ ਹੋ ਗਿਆ
ਫੇਰ ਆਈ’ਮ ਡਨ ਵਰਡਿੰਗ ਹੁੰਦੀ ਹਰ ਨਾਰ ਦੀ

ਕਿੰਨੀ ਆ ਮਿਆਦ ਦੱਸ ਤੇਰੇ ਸੱਚੇ ਪਿਆਰ ਦੀ
ਕਿੰਨੀ ਆ ਮਿਆਦ ਦੱਸ ਤੇਰੇ ਸੱਚੇ ਸੁੱਚੇ ਪਿਆਰ ਦੀ
ਕਿੰਨੀ ਆ ਮਿਆਦ ਦੱਸ ਤੇਰੇ ਸੱਚੇ ਪਿਆਰ ਦੀ

ਹੋ ਵੇਪ ਦੇ ਬਣਾਕੇ ਚੱਲੇ ਫਿਕਰਾਂ ਨੂੰ ਦੌਣੀ ਏ
ਘੱਗੇ ਆਲੇ ਦੀ ਮੈਂ ਚਿਕ ਤੂੰ ਖਹਾਉਣੀ ਏ
ਓ ਹਜੇ ਤਾਂ ਨੀ ਚੱਲੀ ਜਾਂਦਾ ਲੋਟ ਨੀ ਦਾਵਤ ਨਾਲ
ਗੱਲ ਲਾ ਕੇ ਰੱਖੀ ਸਰਦੀ ਨਾ ਗੱਲ ਬਾਤ ਨਾਲ

ਓ ਟਾਈਮ ਨੀ ਓਪਿੰਦਰ ਹਜੇ ਚੱਲੇ ਚੰਗਾ
ਜੇ ਕਿੱਥੇ ਖੜ ਗਿਆ ਕੰਮ ਟੇਢਾ ਤਾਂ ਨੀ ਮਾਰਦੀ

ਕਿੰਨੀ ਆ ਮਿਆਦ ਦੱਸ ਤੇਰੇ ਸੱਚੇ ਪਿਆਰ ਦੀ
ਕਿੰਨੀ ਆ ਮਿਆਦ ਦੱਸ ਤੇਰੇ ਸੱਚੇ ਸੁੱਚੇ ਪਿਆਰ ਦੀ
ਕਿੰਨੀ ਆ ਮਿਆਦ ਦੱਸ ਤੇਰੇ ਸੱਚੇ ਪਿਆਰ ਦੀ

ਹੈਂਗਓਵਰ ਤੋਂ ਬਾਅਦ ਕਹੇ ਯਾਰੀ ਮੈਂ ਮੁਕਾਣੀ ਏ
ਗੁੱਧਵੀ ਜਿਹੇ ਲੁੱਕ ਨੂੰ ਬੀਟ ਤੇ ਹਿਲਾਉਣੀ ਏ
ਹਜੇ ਹਰ ਗੱਲ ਲੱਗੇ ਨੀ ਟਕੀਲਾ ਸ਼ਾਟ ਅਰਗੀ
ਨੀ ਬਾਅਦ ਕਿੱਥੇ ਕਹੇ ਅੱਖ ਹੋਰ ਕਿੱਥੇ ਲੜਦੀ

ਹੋ ਕੱਲਾ ਕੱਲਾ ਪੁੱਤ ਨੀ ਮਾਪਿਆਂ ਦਾ ਨੀ ਮੈਂ ਬਿੱਲੋ
ਝੂਠੀ ਖਾ ਕੇ ਸੌਹਾਂ ਕਿੱਥੇ ਮੈਨੂੰ ਨਾ ਤੂੰ ਮਾਰਦੀ

ਕਿੰਨੀ ਆ ਮਿਆਦ ਦੱਸ ਤੇਰੇ ਸੱਚੇ ਪਿਆਰ ਦੀ
ਕਿੰਨੀ ਆ ਮਿਆਦ ਦੱਸ ਤੇਰੇ ਸੱਚੇ ਸੁੱਚੇ ਪਿਆਰ ਦੀ
ਕਿੰਨੀ ਆ ਮਿਆਦ ਦੱਸ ਤੇਰੇ ਸੱਚੇ ਪਿਆਰ ਦੀ

WRITERS

Aaditya Pratap Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other