LyricFind Logo
LyricFind Logo
Profile image icon
Lyric cover art

Winning Folk's

Apple Music logo
Deezer logo
Spotify logo
Lyrics
ਓਹ ਕਿਹੜੇ ਨਸਲ ਦੀ ਘੋੜੀ ਕਿੰਨੀ ਫੀਮ ਦੀ ਕੁਦਰਤਾਂ
ਦੱਸ ਦਿੰਦੇ ਮੁੰਡੇ ਪਹਿਲੇ ਸੱਟੇ ਨੀ ਰਕਾਨੇ
ਹਾਰਾਂ ਦਾ ਨੀ ਹਾਰ ਬਣਾਕੇ ਜਿੱਤਾਂ ਨੂੰ ਚੁੰਮੀ ਬੈਠੇ ਨੇ
ਪਰਖੂ ਨੇ ਮੁੰਡੇ ਜੱਟੀਏ ਦੁਨੀਆ ਪਰਖੀ ਬੈਠੇ ਨੇ ਪਰਖੀ ਬੈਠੇ ਨੇ
ਪਰਖੂ ਨੇ ਮੁੰਡੇ ਜੱਟੀਏ ਦੁਨੀਆ ਜਿੱਤੀ ਬੈਠੇ ਨੇ ਜਿੱਤੀ ਬੈਠੇ ਨੇ

ਲਿਖਾਰੀਆਂ ਨੂੰ ਜਿਵੇਂ ਕੁੜੇ ਪਿੰਗਲ ਅਰੂਜ਼
ਓਪਿੰਦਰ ਮਿਲਾਵੇ ਜਿਓਂ ਅੱਖਰਾਂ ਨਾਲ ਬੂਜ਼
ਸੇਨੋਰਿਟਾ ਕੇਹੜੀ ਸੱਸੀ ਜੇਹੜੀ ਦੇਖ ਕੇ ਨੀ ਹੱਸੀ
ਉਧਾਰ ਕਰਨ ਨੂੰ ਫਿੱਰੇ ਜੇਹੜੀ ਹੁਸਨਾਂ ਦੀ ਹੱਟੀ
ਚੰਨ ਵਰਗੀਏ ਕਿਹਨੂੰ ਦਿਖਾਵੇ ਨਖਰੇ ਭੰਨੀ ਬੈਠੇ ਨੇ
ਪਰਖੂ ਨੇ ਮੁੰਡੇ ਜੱਟੀਏ ਦੁਨੀਆ ਪਰਖੀ ਬੈਠੇ ਨੇ ਪਰਖੀ ਬੈਠੇ ਨੇ
ਪਰਖੂ ਨੇ ਮੁੰਡੇ ਜੱਟੀਏ ਦੁਨੀਆ ਜਿੱਤੀ ਬੈਠੇ ਨੇ ਜਿੱਤੀ ਬੈਠੇ ਨੇ

ਸੱਦਾਮ ਦੇ ਬਿਆਨ ਵਾਂਗੂ ਜੱਟ ਭੜਕੀਲੇ
ਹੁਣ ਤਾਂਹੀ ਕੱਢ ਦੇ ਹੀ ਆਏ ਧੌਣਾਂ ਵਿਚੋ ਕਿੱਲੇ
ਬਾਈ ਬੋਰ ਤੋਂ ਨੀ ਲੈਕੇ ਭੀ ਬੋਰ ਜੰਚ ਰੱਖੇ ਨੇ
ਕੱਚ ਅਰਗੇ ਨੀ ਬੜਿਆਂ ਦੇ ਦਿਲ ਸਾਂਭ ਰੱਖੇ ਨੇ
ਸਾਰ ਕੱਢੀ ਫਿਰਦੇ ਸਾਰਾ ਨਚੋੜ ਵੀ ਕੱਢੀ ਬੈਠੇ ਨੇ
ਪਰਖੂ ਨੇ ਮੁੰਡੇ ਜੱਟੀਏ ਦੁਨੀਆ ਪਰਖੀ ਬੈਠੇ ਨੇ ਪਰਖੀ ਬੈਠੇ ਨੇ
ਪਰਖੂ ਨੇ ਮੁੰਡੇ ਜੱਟੀਏ ਦੁਨੀਆ ਜਿੱਤੀ ਬੈਠੇ ਨੇ ਜਿੱਤੀ ਬੈਠੇ ਨੇ

ਦੁਨੀਆ ਕਈ ਰੰਗੀ ਪੈਸੇ ਦੇ ਨੇ ਯਾਰ ਉੱਤੋ ਉੱਤੋ ਚੰਗੀ ਦਿਲਾਂ ਵਿੱਚ ਖਾਰ
ਹੱਥ ਖੂਨ ਨਾਲ ਪਹਿਲਾਂ ਧੋ ਕੇ ਮੁੜੇ ਆ ਆਹ ਪਿਆਰ ਵਾਲਾ ਸਿਰੇ ਨੂੰ ਛੂਹ ਕੇ ਮੁੜਦੇ ਆ
ਜਾਣ ਜਾਣ ਕਰ ਨਾ ਜੱਟੀਏ ਤੱਲੀ ਤੇ ਰੱਖੀ ਬੈਠੇ ਨੇ
ਪਰਖੂ ਨੇ ਮੁੰਡੇ ਜੱਟੀਏ ਦੁਨੀਆ ਪਰਖੀ ਬੈਠੇ ਨੇ ਪਰਖੀ ਬੈਠੇ ਨੇ
ਪਰਖੂ ਨੇ ਮੁੰਡੇ ਜੱਟੀਏ ਦੁਨੀਆ ਜਿੱਤੀ ਬੈਠੇ ਨੇ ਜਿੱਤੀ ਬੈਠੇ ਨੇ

WRITERS

Freezzy Beatz, Opinder Dhillon

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other