ਕਿਵੇਂ ਮੈਂ ਦਿਲ ਜਿਹਾ ਜੀਤਾ ਵੇ
ਪਰ ਜਿੱਤ ਹੁੰਦਾ ਨਾ ਮੇਰੇ ਤੋਂ
ਵੱਖਰਾ ਰਹਿੰਦਾ ਹੀ ਮੇਰੇ ਦਿਮਾਗ ਤੇ ਤੂੰ
ਸੁਣ ਲਾ ਮੇਰੇ ਜੋ first issues
ਚੱਲ ਤੇਰੇ ਵੀ ਹੋਣੇ ਕਈ must issues
ਮੇਰੇ ਵੱਧ ਦੇ ਜਾਂਦੇ ਆ trust issues
ਮੈਨੂੰ ਛੱਡ ਜੱਟਾ ਤੂੰ ਹੋਰ ਪਾਸੇ
ਵੇ ਹੁਣ ਨਿੱਕੀ ਨਿੱਕੀ ਗੱਲ ਦੇ
ਪਹਿਲਾਂ ਤਾਂ ਰਹਿੰਦਾ ਪੁੱਛਦਾ ਸੀ
ਕਿਉਂ ਨਾ ਵਾਂਗ ਹੋਰਾਂ ਦੇ ਨਾਮ
ਮੇਰਾ ਤੂੰ ਕਰੇਂ official ਵੇ
ਫਿਰਾਂ ਲਿਖਾਉਂਦੀ ਤੇਰਾ initial ਵੇ
ਨਿੱਤ ਹੀ ਹੁੰਦੀ flight ਕਿਉਂ Cali ਦੀ