LyricFind Logo
LyricFind Logo
Profile image icon
Lyric cover art

Gal Nai Hoi

Apple Music logo
Deezer logo
Spotify logo
Lyrics
ਓ ਲੱਖ ਕੋਸ਼ਿਸ਼ਾਂ ਕਰ ਕੇ ਵੀ ਮੇਰੇ ਤੋਂ ਠੱਲ ਨਹੀਂ ਹੋਈ
ਓ ਕਈ ਸਾਲ ਹੋ ਗਏ ਕੇ ਸਾਡੀ ਗੱਲ ਨਹੀਂ ਹੋਈ
ਮੇਰੇ ਮੈਸਜ਼ਾਂ ਦਾ ਹੁਣ ਕੋਈ ਜਵਾਬ ਨਹੀਂ ਆਉਂਦਾ
ਤੁਸੀਂ ਕਿੱਥੇ ਹੋ ਕਿਥੇ ਹੋ ਜਨਾਬ ਨਹੀਂ ਆਉਂਦਾ
ਯਾਰ ਉਮਰਾਂ ਵਾਲੀ ਬਹੁਤਾ ਚਿਰ ਸਾਡੀ ਚਲ ਨਹੀਂ ਹੋਈ
ਓ ਲੱਖ ਕੋਸ਼ਿਸ਼ਾਂ ਕਰ ਕੇ ਵੀ ਮੇਰੇ ਤੋਂ ਠੱਲ ਨਹੀਂ ਹੋਈ
ਓ ਕਈ ਸਾਲ ਹੋ ਗਏ ਕੇ ਸਾਡੀ ਗੱਲ ਨਹੀਂ ਹੋਈ

ਘਰੇ ਦੱਸਿਆ ਸੀ ਕਦੇ ਓਹਦੇ ਬਾਰੇ ਬੇਬੇ ਨੂੰ
ਅੱਜ ਕਿਵੇਂ ਦੱਸਾਂ ਓਹਦੇ ਝੂਠੇ ਲਾਰੇ ਬੇਬੇ ਨੂੰ
ਮੰਗੀ ਸੀ ਫੋਟੋ ਬਾਪੂ ਨੇ ਮੈਥੋਂ ਕਲ ਨਹੀਂ ਹੋਈ
ਓ ਕਈ ਸਾਲ ਹੋ ਗਏ ਹੁਣ ਸਾਡੀ ਗੱਲ ਨਹੀਂ ਹੋਈ
ਓ ਕਈ ਸਾਲ ਹੋ ਗਏ ਹੁਣ ਸਾਡੀ ਗੱਲ ਨਹੀਂ ਹੋਈ

ਓ ਲੱਖ ਕੋਸ਼ਿਸ਼ਾਂ ਕਰ ਕੇ ਵੀ ਮੇਰੇ ਤੋਂ ਠੱਲ ਨਹੀਂ ਹੋਈ
ਓ ਕਈ ਸਾਲ ਹੋ ਗਏ ਕੇ ਸਾਡੀ ਗੱਲ ਨਹੀਂ ਹੋਈ

WRITERS

Abeer

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

From This Artist