Twinkle twinkle little star
ਬੱਦਲਾਂ ਵਿੱਚ ਆਗਏ ਲੱਗਦਾ ਏ ਯਾਰ
ਲਾਲਾਲਾਲਾ ਹੁਣ ਤੇ ਚਾਰੇ ਪਾਸੇ ਗੋਰੀਏ
ਓ ਦੇਸੀ ਜੱਟ ਦੇ ਭਾਗ ਖੁਲ ਗਏ ਆਉਂਦੇ ਹਾਸੇ ਗੋਰੀਏ
ਓ ਖੜ ਖੜ ਵੇਖੇ ਸ਼ਹਿਰ ਗੋਰੀਏ ਕੀਤਾ ਪੂਰਾ ਕੇਹਰ ਗੋਰੀਏ
ਝੂਮਰ ਦੇਖ ਲਾ ਪੈਂ ਗੋਰੀਏ ਨਾ ਲੱਗਣ ਭੁੰਝੇ ਪੈਰ ਗੋਰੀਏ
ਓ ਲੰਮੀਆਂ ਲੰਮੀਆਂ ਗੱਡੀਆਂ ਤੇ ਟੌਹਰਾਂ ਟੌਹਰਾਂ ਕੱਢੀਆਂ
ਵੇਖ ਕੇ ਗੱਲਾਂ ਬਾਤਾਂ ਵੱਡੀਆਂ
ਵੇਖ ਕੇ ਗੱਲਾਂ ਬਾਤਾਂ ਵੱਡੀਆਂ