LyricFind Logo
LyricFind Logo
Profile image icon
Lyric cover art

Yaad Teri Aayi

Apple Music logo
Deezer logo
Spotify logo
Lyrics
ਹਾਂ ਆ ਹਾਂ ਆ
ਲੱਖ ਕੋਸ਼ਿਸ਼ ਕਰਕੇ ਵੇਖ ਲਈ
ਲੱਖ ਹਿੱਲੇ ਕਰਕੇ ਵੇਖ ਲਈ
ਯਾਦਾ ਦੇ ਮਗਦੇ ਸੂਰਜ ਅੱਗੇ
ਆਖਿਰ ਮੱਥੇ ਟੇਕ ਲਏ
ਲੱਖ ਕੋਸ਼ਿਸ਼ ਕਰਕੇ ਵੇਖ ਲਈ
ਲੱਖ ਹਿੱਲੇ ਕਰਕੇ ਵੇਖ ਲਈ
ਯਾਦਾ ਦੇ ਮਗਦੇ ਸੂਰਜ ਅੱਗੇ
ਆਖਿਰ ਮੱਥੇ ਟੇਕ ਲਏ
ਸਾਡੀ ਵਫਾ ਉਤੇ ਭਾਰੀ
ਯਾਰਾ ਤੇਰੀ ਬੇਵਫ਼ਾਈ
ਜੱਦੋ ਯਾਦ ਤੇਰੀ ਆਈ
ਜੱਦੋ ਯਾਦ ਤੇਰੀ ਆਈ
ਜਿੰਦਗੀ ਵਿਚ ਦੁਖਾ ਦੇ
ਹਾਂ ਤੁਫਾਨ ਲੇ ਆਈ
ਜੱਦੋ ਯਾਦ ਤੇਰੀ ਆਈ
ਜੱਦੋ ਯਾਦ ਤੇਰੀ ਆਈ

ਹਾਂ ਆ ਹਾਂ ਆ

ਨੀ ਤੂੰ ਵਗਦੀ ਹਵਾ ਜਈ
ਅਸੀ ਔਣਾ ਮਾਰੇ ਰੁਖ
ਸਾਡੇ ਲੇਖਾ ਚ ਉਡੀਕਾ
ਗਏ ਉਡੀਕ ਦੇ ਸੁਕ
ਨੀ ਤੂੰ ਵਗਦੀ ਹਵਾ ਜਈ
ਅਸੀ ਔਂਣਾ ਮਾਰੇ ਰੁਖ
ਸਾਡੇ ਲੇਖਾ ਚ ਉਡੀਕਾ
ਗਏ ਉਡੀਕ ਦੇ ਸੁਖ
ਅੱਸੀ ਮੂਡ ਤੋ ਹੀ ਯਾਰਾ
ਹਏ ਪੀੜ ਗ਼ਮਾਂ ਦੀ ਹੰਢਾਈ
ਜੱਦੋ ਯਾਦ ਤੇਰੀ ਆਈ
ਜੱਦੋ ਯਾਦ ਤੇਰੀ ਆਈ
ਜਿੰਦਗੀ ਵਿਚ ਦੁਖਾ ਦੇ
ਹਾਂ ਤੁਫਾਨ ਲੇ ਆਈ
ਜੱਦੋ ਯਾਦ ਤੇਰੀ ਆਈ
ਜੱਦੋ ਯਾਦ ਤੇਰੀ ਆਈ

ਮੈਨੂ ਛਡ ਕੇ ਗਾਯੀ ਸੀ ਤੂ ਜਦੋਂ
ਮੈਨੂ ਤੇਰੀ ਲੋਡ ਸੀ
ਓਦੋਂ ਦੀਪ ਦੀ ਥਾਂ ਤੇਰੇ ਦਿਲ ਵਿਚ ਯਾਰਾ
ਕੋਈ ਹੋਰ ਸੀ
ਮੈਨੂ ਛਡ ਕੇ ਗਾਯੀ ਸੀ ਤੂ ਜਦੋਂ
ਮੈਨੂ ਤੇਰੀ ਲੋਡ ਸੀ
ਓਦੋਂ ਦੀਪ ਦੀ ਥਾਂ ਤੇਰੇ ਦਿਲ ਵਿਚ ਯਾਰਾ
ਕੋਈ ਹੋਰ ਸੀ
ਕੱਲੇ ਬੈਠ ਕੇ ਮੈਂ ਰੋਵਾਂ
ਪੱਲੇ ਪੈ ਗਯੀ ਤਨਹਾਈ
ਜੱਦੋ ਯਾਦ ਤੇਰੀ ਆਈ
ਜੱਦੋ ਯਾਦ ਤੇਰੀ ਆਈ
ਜਿੰਦਗੀ ਵਿਚ ਦੁਖਾ ਦੇ
ਹਾਂ ਤੁਫਾਨ ਲੇ ਆਈ
ਜੱਦੋ ਯਾਦ ਤੇਰੀ ਆਈ
ਜੱਦੋ ਯਾਦ ਤੇਰੀ ਆਈ

ਮੇਰੇ ਨਾਲ ਤੂ ਕਰ ਗੀ ਧੋਖਾ
ਟੁਟੇ ਦਿਲ ਨੂ ਯਾਰਾ
ਫਿਰ ਜੋਡ਼ ਨਾ ਔਖਾ
ਦਿਲ ਸੱਮਝੇ ਨਾ ਗੱਲ
ਕਿੰਨੀ ਬਾਰ ਸਮਝਾਈ
ਜੱਦੋ ਯਾਦ ਤੇਰੀ ਆਈ
ਜੱਦੋ ਯਾਦ ਤੇਰੀ ਆਈ

WRITERS

Deep Allachouria

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

From This Artist