ਨੀ ਇਕ ਗੱਲ ਦੱਸਾਂ ਤੈਨੂੰ ਉਰੇ ਕਰ ਕੰਨ
ਮਨੈਕੋ ਜਾ ਕੇ ਰਨ ਕਰਾ ਫਾਰਮੂਲਾ ਵਨ ਨੀ
ਨੀ one in million ਸਾਡੀ ਕੁੜੇ worth ਨੀ
ਦਾ ਕੱਲਾ ਸਿਕੰਦਰ ਜੇ ਆਖੇ ਬਣ ਪੋਰਸ ਨੀ
ਪੋਰਸ਼ੇ ਚ ਬੈਠਾ ਜੋੜਾ ਐਲਵੀ ਦਾ ਝਾੜ ਕੇ
ਤੇ ਲੋਕੀ ਸਾਨੂੰ ਤੱਕਦੇ ਨਿ ਆਨੇ ਪੜ੍ਹ ਪੜ੍ਹ ਕੇ
ਨੀ 16 ਆਣੇ ਸੱਚ ਆ ਤੂੰ ਟੱਪ ਗਈ ਸਤਾਰਾਂ ਨੀ
ਤੇ ਕਿਮੀਆਂ ਨੇ ਲਾਲੀਆਂ ਨੇ ਪਾਣੀ ਲਈ ਕਤਾਰਾਂ ਨੀ
ਓ ਠੰਢ ਕਿੱਥੇ ਰੱਖਦੀ ਆ ਕੱਬੀ ਕਮਿਊਨਿਟੀ
ਲਭਾ ਤੈਨੂੰ ਮਿਲਣੇ ਦੀ ਅਪਰਚੂਨਿਟੀ
ਨੀ ਆਹ teen ager'ਆ ਚ ਸਾਡਾ ਹੀ ਕਰੇਜ ਐ ਨੀ
ਕਰਦਾ ਸਲੋ ਦੱਸ ਬਣਦਾ ਜੋ ਤੇਜ਼ ਐ
ਓ ਸਾਡੇ ਬਾਰੇ ਤੇਰੇ ਕੋਲ ਰੋਗ ਕੁੜੇ ਇੰਫੋ
ਤਾਂ ਹੀ ਆਖੇ ਜਰਾ ਵੀ ਤਮੀਜ਼ ਨਹੀਂ ਇਨਕੋ ਨੀ
ਭੰਨ ਭੰਨ ਸਿੱਟਦੇ ਜੂਡੀਸ਼ਲ ਲਾਅ ਨੀ
ਤੇ ਜਿੱਧਾਂ ਅਸੀਂ ਰੀਲਾਂ ਚ ਨੀ ਰੀਅਲ ਚ ਓ ਨੀ ਨੀ ਜਿੱਧਾਂ ਅਸੀਂ
ਨੀ ਨਾਲ ਦਿਆਂ ਖਬੀ ਪੂਰੇ ਜਾਣ ਲਈ ਨਾ ਸਾਧਣੀ
ਤੇ ਹਰ ਸੈਂਟੈਂਸ ਵਿਚ ਗਾਲ ਹੁੰਦੀ ਲਾਜ਼ਮੀ
ਸਪੀਡ 210 ਦੀ ਤੇ ਨੀਤ ਆਖੇ ਹੋਰ ਤੇਜ਼
ਵੈਰੀਆਂ ਨੂੰ ਅੱਜਕਲ ਛਿੱਤਰਾਂ ਦੀ shortage
19-21 ਵੇਲੇ ਐਮ 19-21 ਥੌਮਸਨ
ਓ ਛਕਦੇ ਆ ਰਗੜੇ ਨਾ ਪੀਂਦੇ ਇਹ ਮੌਨਸੂਨ
ਵੈਰ ਸਾਡੇ ਸਿਵਿਆਂ ਦੇ ਤੱਕ ਹੁੰਦੇ valid ਨੀ
Tough situation'ਆ ਨੂੰ ਕਰ ਜਾਂਦੇ handle ਨੀ
ਹਗ ਕੀਤੀ reached ਮਿਲੀ ਨੇ ਮੇਰੇ ਗੁੱਟ ਨੂੰ ਨੀ
ਕੱਲ ਨੂੰ ਮੇਗਾ ਸ਼ਾਮੀ ਵੀ ਲਾ ਕੇ ਸੁੱਟ ਦੋ ਨੀ
ਬੇਰ ਭਾਲ ਟੀਸੀ ਆਲੇ ਪਿੱਤਲ ਦੀ ਟੀਮ ਨੀ
ਤੇ ਤੂੰ ਲੱਗੇ ਲਿਖਤ ਤੇ ਜੰਮਲ ਕਲੀਮ ਦੀ
ਓ ਜਿੱਧਾਂ ਦੇ ਵੀ ਹੈਗੇ ਆ ਓਹਦੇ ਚ ਕਾਹਦਾ ਸੰਗਨਾ
ਅਸੀਂ ਓਹ ਜੋ ਕਰਦੇ ਕਨੂਨਾਂ ਦੀ ਉਲੰਘਣਾ ਨੀ
ਜਦੋਂ ਕੁਝ ਪੁੱਛਾਂ ਹੱਥ ਰੱਖ ਲਵੇਂ ਧਾਕਾਂ ਤੇ
ਇਧਰ ਮੈਂ ਸੋਚੀ ਬੈਠਾ ਨਾ ਵੀ ਜਵਾਕਾਂ ਦੇ ਨੀ
ਸਾਰੀ ਮੇਰੀ ਸੇਵਿੰਗ ਮੈਂ ਵਾਰਾਂ ਤੇਰੇ ਪਿਆਰ ਤੋਂ
ਇਕ ਵਾਰੀ ਲਵ ਯੂ ਤਾਂ ਕਹ ਹਾਂ ਦੁਬਾਰ
ਓ ਸਾਡੇ ਬਾਰੇ ਲੋਕਾਂ ਵਿਚ ਸੁਣੀਆਂ ਨੇ ਗੋਸਿਪਾਂ ਨੀ
ਝੁਕਦਾ ਨੀ ਮੈਂ ਵੀ ਜਿੱਧਾਂ ਝੁਕਿਆ ਨੀ ਪੁਸ਼ਪਾ ਨੀ ਝੁਕਦਾ
ਨੀ ਮੈਂ ਵੀ ਜਿੱਧਾਂ ਝੁਕਿਆ ਨੀ ਪੁਸ਼ਪਾ
ਨੀ ਝੁਕਦਾ ਨੀ ਮੈਂ ਨੀ ਜਿਦਾ ਨੀ ਪੁਸ਼ਪਾ