LyricFind Logo
LyricFind Logo
Profile image icon
Lyric cover art

Bangla

Apple Music logo
Deezer logo
Spotify logo
Lyrics
ਤੇਰੀ photo ਕਿਹੜੀ ਬੇਬੇ ਨੂ ਦਿਖਾਵਾਂ ਸੋਣੇਆ
ਹਰ photo ਚ ਤੂ gun ਮੋਡੇ ਟੰਗੀ ਹੋਈ ਏ
ਸਾਰੇ ਸ਼ਿਅਰ ਦੇ ਖਿਡੌਣੇ ਦੀਦੀ ਦੀਦੀ ਕਰਦੇ
ਲੱਗੇ ਓਹ੍ਨਾ ਨੂੰ ਕੇ ਤੇਰੇ ਨਾਲ ਮੰਗੀ ਹੋਈ ਏ
ਵੇ ਓਹਤੋ ਹੀ ਕੋਯੀ ਵਿਆਹ ਕੇ ਲੈ ਆਵੀ
ਜੇ ਆਕੇ jail ਚੋਂ ਕਰੌਣਾ ਬਾਹਰ ਮੰਗਣਾ,
ਜੇ ਰਿਹਣਾ ਅਖ਼ਬਾਰਾਂ ਚ ਹੁੰਦਾ
ਹੋ ਕਿਹੜੀ ਗੱਲੋਂ ਲੈਣਾ ਜੱਟਾ ਬੰਗਲਾ
ਤੂ ਹੱਥਕੜੀ ਭਾਲਦਾ
ਹੋ ਮੇਰੀ ਵੀਣੀ ਭਾਲਦੀ ਐ ਕੰਗਣਾ
ਜੇ ਰਿਹਣਾ ਅਖ਼ਬਾਰਾਂ ਚ ਹੁੰਦਾ
ਹੋ ਕਿਹੜੀ ਗੱਲੋਂ ਲੈਣਾ ਜੱਟਾ ਬੰਗਲਾ

ਤੇਰੀ photo ਕਿਹੜੀ ਬੇਬੇ ਨੂ ਦਿਖਾਵਾਂ ਸੋਣੇਆ
ਹਰ photo ਚ ਤੂ gun ਮੋਡੇ ਟੰਗੀ ਹੋਈ ਏ

ਹੋ ਚਾਰ ਪੰਜ ਮੂਰੇ car ਆਂ ਚਾਰ ਪੰਜ ਪਿੱਛੇ ਤੇਰੀ
ਜਦੋਂ ਵੀ ਦੇਖਾਵੇ road ਦੱਬੀ ਹੁੰਦੀ ਐ
ਜੇੜੀ ਤੇਰੇ ਜਾਏ ਬਿਨਾ ਬੁਝਨੀ ਨਹੀ
ਵੇ ਏਹੋ ਜਿਹੀ ਵੀ ਅੱਗ ਕਿਹਦੀ ਲਗੀ ਹੁੰਦੀ ਐ
ਹੋ ਯਾਰ ਦੇਖ ਪੌਣ ਜੱਫੀਆਂ
ਹੋ ਵੈਰੀਆਂ ਨੂ ਪੈਣ ਦੇਖ ਦੰਦਲਾਂ
ਜੇ ਰਿਹਣਾ ਅਖ਼ਬਾਰਾਂ ਚ ਹੁੰਦਾ
ਹੋ ਕਿਹੜੀ ਗੱਲੋਂ ਲੈਣਾ ਜੱਟਾ ਬੰਗਲਾ
ਤੂ ਹੱਥਕੜੀ ਭਾਲਦਾ
ਹੋ ਮੇਰੀ ਵੀਣੀ ਭਾਲਦੀ ਐ ਕੰਗਣਾ
ਜੇ ਰਿਹਣਾ ਅਖ਼ਬਾਰਾਂ ਚ ਹੁੰਦਾ
ਹੋ ਕਿਹੜੀ ਗੱਲੋਂ ਲੈਣਾ ਜੱਟਾ ਬੰਗਲਾ

ਹੋ ਇਕੋ ਆ ਪਿਹਿਚਾਨ ਤੇਰੀ, ਬਾਹਾਂ ਰਖੇ ਨੰਗੀਆਂ
ਗੱਡੀਆਂ ਦੇ ਨੰਬਰ ਨੂ ਢਕੀ ਰਖਦੇ
ਖੌਰੇ ਵਿਚ ਕਿਹੜੇ ਕਾਲੇ ਕਾਰਨਾਮੇ ਕਰੇ
ਗਡੀ ਕਾਲੇ ਸ਼ੀਸ਼ੇ ਆਲੀ ਇਕ ਪੱਕੀ ਰਖਦੇ
ਹੋ ਪਿੰਡ ਦੇ ਲੋਕਾਂ ਨੂ ਰੜਕੇ
ਤੇਰਾ ਸੋਹਣੇਆ ਗਲੀ ਦੇ ਵਿਚੋਂ ਲੰਘਣਾ
ਜੇ ਰਿਹਣਾ ਅਖ਼ਬਾਰਾਂ ਚ ਹੁੰਦਾ
ਹੋ ਕਿਹੜੀ ਗੱਲੋਂ ਲੈਣਾ ਜੱਟਾ ਬੰਗਲਾ
ਤੂ ਹੱਥਕੜੀ ਭਾਲਦਾ
ਹੋ ਮੇਰੀ ਵੀਣੀ ਭਾਲਦੀ ਐ ਕੰਗਣਾ
ਜੇ ਰਿਹਣਾ ਅਖ਼ਬਾਰਾਂ ਚ ਹੁੰਦਾ
ਹੋ ਕਿਹੜੀ ਗੱਲੋਂ ਲੈਣਾ ਜੱਟਾ ਬੰਗਲਾ

ਹੋ ਜਿਹੜਾ ਜਿਹਾ ਕਰਕੇ ਵੇ ਪਰਸੋਂ ਨੂ ਤੜਕੇ
ਵੇ ਨਂਬਰ ਬਾਪੂ ਨੂ ਤੇਰਾ ਦੇ ਹੋ ਗਯਾ,
ਪੁੱਛਿਆ ਕਪੂਰੇ ਪਿੰਡ ਵਾਲੇਆ ਬੇਬੇ ਨੇ
ਤੇਰਾ ਨਾਮ ਮੇਰੇ ਕੋਲੋਂ ਵੈਲੀ ਕਿਹ ਹੋ ਗਯਾ
ਹੋ ਛਡੇਂਗਾ ਪ੍ਰੀਤਿਆ ਕਦੋਂ
ਮੇਰੀ ਜਾਂ ਵੇ ਸੂਲੀ ਦੇ ਉੱਤੇ ਟੰਗਣਾ
ਜੇ ਰਿਹਣਾ ਅਖ਼ਬਾਰਾਂ ਚ ਹੁੰਦਾ
ਹੋ ਕਿਹੜੀ ਗੱਲੋਂ ਲੈਣਾ ਜੱਟਾ ਬੰਗਲਾ
ਤੂ ਹੱਥਕੜੀ ਭਾਲਦਾ
ਹੋ ਮੇਰੀ ਵੀਣੀ ਭਾਲਦੀ ਐ ਕੰਗਣਾ
ਜੇ ਰਿਹਣਾ ਅਖ਼ਬਾਰਾਂ ਚ ਹੁੰਦਾ
ਹੋ ਕਿਹੜੀ ਗੱਲੋਂ ਲੈਣਾ ਜੱਟਾ ਬੰਗਲਾ

WRITERS

Preeta

PUBLISHERS

Lyrics © IPRS, Royalty Network, Sentric Music, Warner Music India Private Limited

Share icon and text

Share


See A Problem With Something?

Lyrics

Other