LyricFind Logo
LyricFind Logo
Profile image icon
Lyric cover art

Daadi Maa

Apple Music logo
Deezer logo
Spotify logo
Lyrics
ਠੰਡ ਕੇਹਰ ਦੀ ਮਹੀਨਾ ਸੀ ਓ ਪੋਹ ਦਾ
ਬੁਰਜ ਠੰਡੇ ਸੀਤ ਚਲਦੀ
ਲਾਲ ਨਿੱਕੇ ਨਿੱਕੇ ਗੋਦੀ ਨਿੱਘ ਮਾਣਦੇ
ਉਡੀਕ ਦੇ ਤਰੀਕ ਕਲ ਦੀ
ਪਿਤਾ ਦਾਦਾ ਜੀ ਦੇ ਬੋਲ ਮਾਤਾ ਦਸਦੀ
ਪਿਤਾ ਦਾਦਾ ਜੀ ਦੇ ਬੋਲ ਮਾਤਾ ਦਸਦੀ
ਜਿਗਰ ਦੇ ਟੋਟਿਆਂ ਨੂੰ
ਗੌਂਦੀ ਘੋੜਿਆਂ ਸੁਣਾਵੇ ਗਾਕੇ ਲੋਰੀਆਂ
ਦਾਦੀ ਮਾਂ ਪੋਤਿਆਂ ਨੂੰ
ਗੌਂਦੀ ਘੋੜਿਆਂ ਸੁਣਾਵੇ ਗਾਕੇ ਲੋਰੀਆਂ
ਦਾਦੀ ਮਾਂ ਪੋਤਿਆਂ ਨੂੰ

ਦੇਂਦੀ ਸਿੱਖਿਆ ਕਿ ਧਰਮੋਂ ਨਾ ਡੋਲੇਯੋ ਰਤਾ
ਲਾਵੇ ਕਲਗੀਆਂ ਤੇ ਨਾਲੇ ਮੁੜ ਆਉਣੇ ਨੀ ਪਤਾ
ਦੇਂਦੀ ਸਿੱਖਿਆ ਕਿ ਧਰਮੋਂ ਨਾ ਡੋਲੇਯੋ ਰਤਾ
ਲਾਵੇ ਕਲਗੀਆਂ ਤੇ ਨਾਲੇ ਮੁੜ ਆਉਣੇ ਨੀ ਪਤਾ
ਪਾਠ ਅਣਖਾਂ ਦੇ ਬੈਠ ਕੇ ਪੜ੍ਹਾਉਂਦੀ ਆ
ਉਮਰਾਂ ਦੇ ਛੋਟਿਆਂ ਨੂੰ
ਗੌਂਦੀ ਘੋੜਿਆਂ ਸੁਣਾਵੇ ਗਾਕੇ ਲੋਰੀਆਂ
ਦਾਦੀ ਮਾਂ ਪੋਤਿਆਂ ਨੂੰ
ਗੌਂਦੀ ਘੋੜਿਆਂ ਸੁਣਾਵੇ ਗਾਕੇ ਲੋਰੀਆਂ
ਦਾਦੀ ਮਾਂ ਪੋਤਿਆਂ ਨੂੰ

ਨੀਂਹ ਕੰਬ ਗਈ ਅਮੁੱਲੇ ਬਚੇ ਗੁਰੂ ਦੇ
ਅੰਬਰ ਰੋਯਾ ਤਾਹਾਂ ਮਾਰ ਕੇ
Guri ਲਿਖੇ ਇਤਿਹਾਸ ਭਿਜਾ ਲਹੂ ਨਾ
ਟੋਹਰੇ ਦੇਖ ਨਿਗਾਹ ਮਾਰ ਕੇ
ਬਾਣੀ ਪੜ੍ਹ ਦੇ ਯਾਦ ਪਏ ਕਰਦੇ
ਸ਼ਹੀਦਾਂ ਉਹ ਅਣੋਖੇਯਾ ਨੂੰ
ਗੌਂਦੀ ਘੋੜਿਆਂ ਸੁਣਾਵੇ ਗਾਕੇ ਲੋਰੀਆਂ
ਦਾਦੀ ਮਾਂ ਪੋਤਿਆਂ ਨੂੰ
ਗੌਂਦੀ ਘੋੜਿਆਂ ਸੁਣਾਵੇ ਗਾਕੇ ਲੋਰੀਆਂ
ਦਾਦੀ ਮਾਂ ਪੋਤਿਆਂ ਨੂੰ

WRITERS

Guri Nimana, Ruby Chattha

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other