ਕਾਹਦੀ ਕ੍ਯੋ ਦੇ ਬਿਨਾ ਪੰਜ਼ੀਰੀ
ਫ਼ਕਰਾਂ ਨੂ ਹੋਂਦੀ ਪਰਵਾਹ ਕੋਈ ਨਾ
ਹੋ ਫ਼ਕਰਾਂ ਨੂ ਹੋਂਦੀ ਪਰਵਾਹ ਕੋਈ ਨਾ
ਦਾ ਲਗੇ ਬੇਚ ਦੇਂਦੀ ਰੱਬ ਦੁਨੀਆਂ
ਹੋ ਦਾ ਲਗੇ ਬੇਚ ਦੇਂਦੀ ਰੱਬ ਦੁਨੀਆਂ
ਧਾਗੇ ਤਵੀਤਾ ਵਿੱਚ ਤੰਤ ਕੋਈ ਨਾ
ਹੋ ਧਾਗੇ ਤਵੀਤਾ ਵਿੱਚ ਤੰਤ ਕੋਈ ਨਾ
ਪੂਟ ਰੱਖੀ ਫਿਰਦੇ ਨੇ ਗੁੱਤ ਮਲਕਾ
ਹੋ ਪੂਟ ਰੱਖੀ ਫਿਰਦੇ ਨੇ ਗੁਤ ਮਲਕਾ
ਕਲਗੀਆਂ ਵਾਲੇ ਦੀ ਕੁਰਬਾਨੀ ਭੁਲਦੀ ਜਾਵੇ ਵੇਖ ਜਵਾਨੀ
ਕਲਗੀਆਂ ਵਾਲੇ ਦੀ ਕੁਰਬਾਨੀ ਭੁਲਦੀ ਜਾਵੇ ਵੇਖ ਜਵਾਨੀ
ਪਿਓ ਦਾ ਘਸਿਆ ਪਾਇਆ ਪਜਾਮਾ ਪੁੱਤ ਦੇ Gucci ਤੇ Armani
ਲਕ ਉਤੇ ਪੈਂਟ ਨਾ ਖਲੋਵੇ ਦਾਤਿਆ
ਹੋ ਲਕ ਉਤੇ ਪੈਂਟ ਨਾ ਖਲੋਵੇ ਦਾਤਿਆ
ਹੋ ਡੁਮੇਵਾਲੇ ਕਦੇ ਨਾ ਕੁਫਰ ਤੋਲੀਏ
ਹੋ ਡੀਪ ਬਰਨਾਲੇ ਨਾ ਕੁਫਰ ਤੋਲੀਏ