ਸੱਚ ਨੱਚ ਦਾ ਸੂਲੀ ਤੇ ਲਾ ਕੇ ਸੰਗ ਵੇਖਿਆ
ਸੱਚ ਨੱਚ ਦਾ ਸੂਲੀ ਤੇ ਲਾ ਕੇ ਸੰਗ ਵੇਖਿਆ
ਸੁਣੋ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ
ਸੁਣੋ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ
ਗੋਤੇ ਇਸ਼ਕੇ ਚ ਖਾਂਦੀ ਵੇਖੀ ਸਾਧਾਂ ਦੀ ਫ਼ਕੀਰੀ
ਚੁਕੀ ਫਿਰੇ ਅਸਮਾਨ ਸਚੀ ਸਿਰ ਤੇ ਤਤੀਰੀ
ਗੋਤੇ ਇਸ਼ਕੇ ਚ ਖਾਂਦੀ ਵੇਖੀ ਸਾਧਾਂ ਦੀ ਫ਼ਕੀਰੀ
ਚੁਕੀ ਫਿਰੇ ਅਸਮਾਨ ਸਚੀ ਸਿਰ ਤੇ ਤਤੀਰੀ
ਵਟਾ ਯਾਰੀਆਂਨ ਨੂੰ ਲਾਇਆ ਪੱਗਾਂ ਯਾਰਾਂ ਨੇ ਵਟਾ ਕੇ
ਬੇੜੀ ਅੱਧ ਵਿਚ ਡੋਬੀ ਸੋਹੰ ਉਮਰਾਂ ਦੀ ਖਾ ਕੇ
ਜਿਹੜਾ ਰਾਤੀ ਸੀ ਅਮੀਰ,ਜਿਹੜਾ ਰਾਤੀ ਸੀ ਅਮੀਰ
ਸੁਣੋ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ
ਓ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ
ਕਈ ਧੀਆਂ ਧਯਣਿਆਂ ਪੈ ਗਈਆਂ ਕੁਰਾਹੇ
ਲਾਂਬੂ ਇਜੱਤਾਂ ਨੂੰ ਲਾਇਆ ਪੱਗਾਂ ਰੋਲੀਆਂ ਚੁਰਾਹੇ
ਕਈ ਧੀਆਂ ਧਯਣਿਆਂ ਪੈ ਗਈਆਂ ਕੁਰਾਹੇ
ਲਾਂਬੂ ਇਜੱਤਾਂ ਨੂੰ ਲਾਇਆ ਪੱਗਾਂ ਰੋਲੀਆਂ ਚੁਰਾਹੇ
ਅਸੀਂ ਠੇਡੇ ਖਾਂਦੇ ਵੇਖੇ ਇਥੇ ਸਿਰਾਂ ਵਾਲੇ ਤਾਜ
ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ
ਘਰਾਂ ਖੁਲੀਆਂ ਦਾ ਬੂਹਾ ਅਸੀਂ ਤੰਗ ਵੇਖਿਆ
ਸੁਣੋ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ
ਓ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ
ਲੋਕੀ ਬੁਰਾ ਭਲਾ ਤੈਨੂੰ ਵੀ ਤੇ ਆਖ ਦੇ Ashok
ਕੀਤੇ ਬੈਠ ਕੇ ਵਿਚਾਰੀ ਕਿੰਨੂੰ ਛੱਡ ਦੇ ਨੇ ਲੋਕ
ਲੋਕੀ ਬੁਰਾ ਭਲਾ ਤੈਨੂੰ ਵੀ ਤੇ ਆਖ ਦੇ Ashok
ਕੀਤੇ ਬੈਠ ਕੇ ਵਿਚਾਰੀ ਕਿੰਨੂੰ ਛੱਡ ਦੇ ਨੇ ਲੋਕ
ਸੁਣੀ ਉੱਚੀਆਂ ਚੁਬਾਰਿਆਂ ਦੇ ਉੱਚਿਆਂ ਗੱਲ
ਭੋਰੇ ਤਕੜੇ ਹੀ ਲਾਉਂਦੇ ਮਾੜੇ ਦੀ ਖੱਲ
ਭੋਰੇ ਤਕੜੇ ਹੀ ਲਾਉਂਦੇ ਮਾੜੇ ਦੀ ਖੱਲ
ਪਰ ਸੋਨੇ ਨੂੰ ਨਾ ਪਰ ਸੋਨੇ ਨੂੰ ਨਾ
ਪੰਮੇ ਸੋਨੇ ਨੂੰ ਨਾ ਲੱਗਦਾ ਮੈ ਜੰਗ ਦੇਖਿਆ
ਸੁਣੋ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ
ਓ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ