ਗਾਹਕ ਲੋਹੇ ਦੇ ਨੇ ਲੱਖਾਂ ਬਾਜਾਂਰ ਅੰਦਰ
ਗਾਹਕ ਹੀਰੇਆਂ ਦੇ ਹੁੰਦੇ ਨੇ ਘੱਟ ਸੱਜਣਾ
ਮੁਰੀਦ ਸੱਚ ਨੀ ਵਿੱਕਦਾਂ ਹੱਟੀਆਂ ਤੇਂ ਹੋ
ਪਰ ਝੂਠ ਤਾਂ ਵਿੱਕ ਜੇ ਝੱਟ ਸੱਜਣਾਂ
੧੩ -੧੩ ਸੀ ਜਿਸਨੇ ਤੌਲ੍ਹਿਆ ਬਈ
੧੩ -੧੩ ਸੀ ਜਿਸਨੇ ਤੌਲ੍ਹਿਆ ਬਈ
ਬਾਬੇਂ ਨਾਨਕ ਦੀ ਸੱਚੀ ਸੀ ਹੱਟ ਸੱਜਣਾਂ
ਨਿਤਨੇਮ ਦਾ ਨਾ ਕਦੇਂ ਪੱਲਾ ਛੱਡੀਏ
ਬੱਚਿਆਂ ਦੇ ਸਾਹਮਣੇਂ ਨਾ ਗਾਂਲ੍ਹ ਕੱਢੀਏ
ਕਰਦੇਂ ਹੋਏ ਮਿਹਨਤ ਕਦੇਂ ਨੀ ਸੰਗੀਂ ਦਾ
ਕਰਦੇਂ ਹੋਏ ਮਿਹਨਤ ਕਦੇਂ ਨੀ ਸੰਗੀਂ ਦਾ
ਭਲਾ ਸਰਬੱਤ ਦਾ ਜੀ ਸਦਾਂ ਮੰਗੀ ਦਾ
ਭਲਾ ਸਰਬੱਤ ਦਾ ਜੀ ਸਦਾਂ ਮੰਗੀ ਦਾ
ਭਲਾ ਸਰਬੱਤ ਦਾ ਜੀ ਸਦਾਂ ਮੰਗੀ ਦਾ
ਦੁੱਧ ਪੀ ਕੇ ਗਾਂ ਨੂੰ ਨਾ ਕਦੇਂ ਛੱਡੀਏਂ
ਫਲ ਦਰ ਬੁੱਟੇ ਨੂੰ ਨਾ ਜੜ੍ਹੌ ਵੱਡੀਏ
ਜਿੱਥੇ ਮਿੱਲੇ ਫੌਜੀ ਉੱਥੇ ਫਤਿਹ ਛੱਡੀਂਏ
ਜਿੱਥੇ ਮਿੱਲੇ ਫੌਜੀ ਉੱਥੇ ਫਤਿਹ ਛੱਡੀਂਏ
ਫੁਕਰੇ ਗਵਇਏ ਦੇ ਨਾਂ ਪਿੱਛੇ ਲੱਗੀਏ
ਫੁਕਰੇ ਗਵਇਏ ਦੇ ਨਾਂ ਪਿੱਛੇ ਲੱਗੀਏ
ਫੁਕਰੇ ਗਵਇਏ ਦੇ ਨਾਂ ਪਿੱਛੇ ਲੱਗੀਏ
ਪਾਣੀ ਹੋਵੇ ਸਾਂਝ ਪਾਈਏ ਗੱਲ ਖੌਲ ਕੇ
ਲੈਣ ਦੈਣ ਕਰੀਏ ਨਾ ਝੂਠ ਬੋਲ ਕੇ
ਨਾ ਸਾਧਾਂ ਤੇ ਪੰਖਡੀਆਂ ਦੇ ਡੇਂਰੇ ਭਰੀਂਏ
ਨਾ ਸਾਧਾਂ ਤੇ ਪੰਖਡੀਆਂ ਦੇ ਡੇਂਰੇ ਭਰੀਂਏ
ਜਿੱਥੇ ਹੋਵੇ ਲੌੜ ਦਾਨ ਉੱਥੇ ਕਰੀਏ
ਜਿੱਥੇ ਹੋਵੇ ਲੌੜ ਦਾਨ ਉੱਥੇ ਕਰੀਏ
ਜਿੱਥੇ ਹੋਵੇ ਲੌੜ ਦਾਨ ਉੱਥੇ ਕਰੀਏ
ਨਸ਼ੇ ਵਾਲਾ ਕੋਹੜ ਲਾਈਏ ਨਾ ਸਰੀਰ ਨੂੰ
ਰੱਖੀ ਤੂੰ ਮੁਰੀਦਾਂ ਜਾਗਦੀ ਜਮੀਂਰ ਨੂੰ
ਪਾ ਕੇ ਗੁਰੂਆਂ ਦੀ ਫੋਟੋ ਕਰੇ ਸ਼ੇਅਰ ਸੱਭ ਨੂੰ ਹੋ
ਪਾ ਕੇ ਗੁਰੂਆਂ ਦੀ ਫੋਟੋ ਕਰੇ ਸ਼ੇਅਰ ਸੱਭ ਨੂੰ
ਫੇਸਬੁੱਕ ਦੀ ਨਾ ਪੈਦੀਂ ਲੋੜ੍ਹ ਰੱਬ ਨੂੰ
ਫੇਸਬੁੱਕ ਦੀ ਨਾ ਪੈਦੀਂ ਲੋੜ੍ਹ ਰੱਬ ਨੂੰ
ਫੇਸਬੁੱਕ ਦੀ ਨਾ ਪੈਦੀਂ ਲੋੜ੍ਹ ਰੱਬ ਨੂੰ