LyricFind Logo
LyricFind Logo
Profile image icon
Lyric cover art

Izzat Vs Paisa

Apple Music logo
Deezer logo
Spotify logo
Lyrics
ਕਿੱਸੇ ਉਤੇ ਯਾਰੋ ਹੁਕਮ ਚਲਾਈਏ ਨਾ
ਮੂੰਹੋਂ ਬੋਲ ਮਾੜਾ ਇਜ਼ਤ ਘਟਾਈਏ ਨਾ
ਬੜਾ ਔਖਾ ਹੁੰਦਾ ਇੱਥੇ ਮੰਜਿਲਾਂ ਨੂੰ ਪਾਉਣਾ
ਬੋਹਤੇ ਰਾਹਾਂ ਵਿੱਚ ਜਾਂਦੇ ਰੁਲ ਮਿਤ੍ਰੋਂ
ਪੈਸੇ ਨਾਲ ਮਿਲ ਜਾਂਦੀ ਹਰ ਸ਼ੇ ਜੱਗ ਉਤੇ
ਇੱਜਤ ਨਾ ਮਿੱਲੇ ਕਿਤੋਂ ਮੂਲ ਮਿਤਰੋ
ਪੈਸੇ ਨਾਲ ਮਿਲ ਜਾਂਦੀ ਹਰ ਸ਼ੇ ਜੱਗ ਉਤੇ

ਪੈਸੇ ਨਾਲ ਮਿਲ ਜਾਂਦੀ ਹਰ ਸ਼ੇ ਜੱਗ ਉਤੇ
ਇੱਜਤ ਨਾ ਮਿੱਲੇ ਕਿਤੋਂ ਮੂਲ ਮਿਤਰੋ
ਪੈਸੇ ਨਾਲ ਮਿਲ ਜਾਂਦੀ ਹਰ ਸ਼ੇ ਜੱਗ ਉਤੇ
ਇੱਜਤ ਨਾ ਮਿੱਲੇ ਕਿਤੋਂ ਮੂਲ ਮਿਤਰੋ

ਸੋਹਰੇ ਘਰ ਜਾ ਕੇ ਬੋਹਤਾਂ ਨਹੀਓ ਬੋਲੀਦਾ
ਲੜਾਈ ਦਾ ਨੀ ਕਦੇ ਵੀ ਬਹਾਨਾ ਟੋਲੀਦਾ
ਸੋਹਰੇ ਘਰ ਜਾ ਕੇ ਬੋਹਤਾਂ ਨਹੀਓ ਬੋਲੀਦਾ
ਲੜਾਈ ਦਾ ਨੀ ਕਦੇ ਵੀ ਬਹਾਨਾ ਟੋਲੀਦਾ
ਰਿਸ਼ਤੇ ਦੀ ਡੋਰ ਵਿਚ ਗੰਢ ਪਯੀਏ ਨਾ
ਪਤਾ ਨਹੀਓ ਜਾਣੀ ਕਦੋ ਖੁਲ ਮਿਤਰੋ
ਪੈਸੇ ਨਾਲ ਮਿਲ ਜਾਂਦੀ ਹਰ ਸ਼ੇ ਜੱਗ ਉਤੇ
ਇੱਜਤ ਨਾ ਮਿੱਲੇ ਕਿਤੋਂ ਮੂਲ ਮਿਤਰੋ

ਪੈਸੇ ਨਾਲ ਮਿਲ ਜਾਂਦੀ ਹਰ ਸ਼ੇ ਜੱਗ ਉਤੇ
ਇੱਜਤ ਨਾ ਮਿੱਲੇ ਕਿਤੋਂ ਮੂਲ ਮਿਤਰੋ
ਪੈਸੇ ਨਾਲ ਮਿਲ ਜਾਂਦੀ ਹਰ ਸ਼ੇ ਜੱਗ ਉਤੇ
ਇੱਜਤ ਨਾ ਮਿੱਲੇ ਕਿਤੋਂ ਮੂਲ ਮਿਤਰੋ

ਵੇਖ ਕੇ ਗਰੀਬ ਨਹੀਓ ਰੋਹਬ ਚਾੜੀਏ
ਮਾੜਾ ਬੰਦਾ ਕਦੇ ਨਾ ਘਰੇ ਵਾੜੀਏ
ਵੇਖ ਕੇ ਗਰੀਬ ਨਹੀਓ ਰੋਹਬ ਚਾੜੀਏ
ਮਾੜਾ ਬੰਦਾ ਕਦੇ ਨਾ ਘਰੇ ਵਾੜੀਏ
ਝੋਲੀ ਵਿਚ ਪਾਯਾ ਫੇਰ ਸਾਫ ਨਹੀਓ ਪੈਂਦੇ
ਬੇਰ ਇਕ ਜਾਂਦੇ ਵਾਰ ਜਦੋ ਡੁਲ ਮਿਤਰੋ
ਪੈਸੇ ਨਾਲ ਮਿਲ ਜਾਂਦੀ ਹਰ ਸ਼ੇ ਜੱਗ ਉਤੇ
ਇੱਜਤ ਨਾ ਮਿੱਲੇ ਕਿਤੋਂ ਮੂਲ ਮਿਤਰੋ

ਪੈਸੇ ਨਾਲ ਮਿਲ ਜਾਂਦੀ ਹਰ ਸ਼ੇ ਜੱਗ ਉਤੇ
ਇੱਜਤ ਨਾ ਮਿੱਲੇ ਕਿਤੋਂ ਮੂਲ ਮਿਤਰੋ
ਪੈਸੇ ਨਾਲ ਮਿਲ ਜਾਂਦੀ ਹਰ ਸ਼ੇ ਜੱਗ ਉਤੇ
ਇੱਜਤ ਨਾ ਮਿੱਲੇ ਕਿਤੋਂ ਮੂਲ ਮਿਤਰੋ

ਯਾਰਾਂ ਨਾਲ ਕਦੇ ਨਾ ਗ਼ਦਾਰੀ ਕਰੀਏ
ਹੱਦੋ ਵੱਧ ਕਦੇ ਨਾ ਉਧਾਰ ਫੜੀਏ
ਯਾਰਾਂ ਨਾਲ ਕਦੇ ਨਾ ਗ਼ਦਾਰੀ ਕਰੀਏ
ਹੱਦੋ ਵੱਧ ਕਦੇ ਨਾ ਉਧਾਰ ਫੜੀਏ
ਗੱਲ ਮੂੰਹੋਂ ਕੱਢੀ ਸਿਰ ਦੇ ਕੇ ਨਿਭਾਈਏ
ਜੁਬਾਨ ਤੇ ਚੜਾਈਏ ਸਦਾ ਫੁੱਲ ਮਿਤਰੋ
ਪੈਸੇ ਨਾਲ ਮਿਲ ਜਾਂਦੀ ਹਰ ਸ਼ੇ ਜੱਗ ਉਤੇ
ਇੱਜਤ ਨਾ ਮਿੱਲੇ ਕਿਤੋਂ ਮੂਲ ਮਿਤਰੋ

ਪੈਸੇ ਨਾਲ ਮਿਲ ਜਾਂਦੀ ਹਰ ਸ਼ੇ ਜੱਗ ਉਤੇ
ਇੱਜਤ ਨਾ ਮਿੱਲੇ ਕਿਤੋਂ ਮੂਲ ਮਿਤਰੋ

WRITERS

Happy Hayer

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other