LyricFind Logo
LyricFind Logo
Profile image icon
Lyric cover art

Jawani

Apple Music logo
Deezer logo
Spotify logo
Lyrics
ਬੁੱਢਾ ਬਾਪੂ ਕਰੇ ਮੁਸ਼ਾਕਤਾਂ
ਪੁੱਤ ਜੇ ਕਰੇ ਆਵਾਰਾ ਗਰਦੀ
ਪਠ ਏ ਦੰਦੀ ਐਸ਼ ਦੋਸਤੋਂ
ਮਾਂ ਜੇ ਦਰ ਦਰ ਬੂਤੀਆਂ ਕਰਦੀ
ਲਾਨਾਤਾ ਲਾਨਾਤਾ ਲੱਖ ਹਜਾਰ
ਜਵਾਨੀ ਕਿਸ ਕਮ ਦੀ ਹਾਂ
ਜਵਾਨੀ ਕਿਸ ਕਮ ਦੀ ਹਾਂ
ਜਵਾਨੀ ਕਿਸ ਕਮ ਦੀ
ਕਿਸ ਕਮ ਦੀ

ਅੱਖ ਮਿਰਗਣੀ ਦਾ ਕੀ ਕਰਨਾ
ਜਿਹੜੀ ਸ਼ਰਮ ਕੋਰੀ ਹੋਵੇ
ਜਿਹੜੀ ਸ਼ਰਮ ਕੋਰੀ ਹੋਵੇ
ਕਾਲੇ ਦਿਲ ਦਾ ਮੂਲ ਨਾ ਕੋਈ
ਲੱਖ ਚਮੜੀ ਚਾਂਦੀ ਪਾਵੇ ਗੋਰੀ ਹੋਵੇ
ਲੱਖ ਚਮੜੀ ਚਾਂਦੀ ਪਾਵੇ ਗੋਰੀ ਹੋਵੇ
ਜੋ ਵਿਕਦੀ
ਵਿਕਦੀ ਸ਼ਰੇ ਬਜਾਰ
ਜਵਾਨੀ ਕਿਸ ਕਮ ਦੀ ਹਾਂ
ਜਵਾਨੀ ਕਿਸ ਕਮ ਦੀ ਹਾਂ
ਜਵਾਨੀ ਕਿਸ ਕਮ ਦੀ
ਕਿਸ ਕਮ ਦੀ

ਗੋਲੀਆਂ ਟੀਕੇ ਚਿੱਟੇ ਬਾਜੋਂ
ਜੀ ਦਾ ਕਰੇ ਸਰੀਰ ਨਾ ਕੰਡਾ
ਹੋ ਜੀ ਦਾ ਕਰੇ ਸਰੀਰ ਨਾ ਕੰਡਾ
ਕੀ ਕੱਦੁ ਵਿਚ ਤੀਰ ਮਾਰੂਗਾ
ਕੀ ਫਤਿਹ ਦਾ ਗੱਡ ਦਊ ਝੰਡਾਂ
ਕੀ ਫਤਿਹ ਦਾ ਗੱਡ ਦਊ ਝੰਡਾਂ
ਜੋ ਜਿਹਨ ਤੌ ਬੀਮਾਰ
ਜਿਹਨ ਤੌ ਬੀਮਾਰ
ਜਵਾਨੀ ਕਿਸ ਕਮ ਦੀ ਹਾਂ
ਜਵਾਨੀ ਕਿਸ ਕਮ ਦੀ ਹਾਂ
ਜਵਾਨੀ ਕਿਸ ਕਮ ਦੀ
ਕਿਸ ਕਮ ਦੀ

ਮਸਤ ਜਵਾਨੀ ਚਾਰ ਦਿਹਾੜੇ
ਇਸ ਦਾ ਕਦੇ ਅਹੰਕਾਰ ਨਾ ਕਰੀਏ
ਇਸ ਦਾ ਕਦੇ ਅਹੰਕਾਰ ਨਾ ਕਰੀਏ
ਮੋਢਿਆਂ ਉਤੋਂ ਕਦੇ ਨਾ ਫੂਕੀਏ
ਮਾਲਿਕ ਦ ਭਾਣੇ ਤੌ ਡਰੀਏ
ਮਾਲਿਕ ਦ ਭਾਣੇ ਤੌ ਡਰੀਏ
ਓ ਮਾਰ ਦਾ ਗੁਝੀ ਮਾਰ
ਮਾਰ ਦਾ ਗੁਝੀ ਮਾਰ
ਜਵਾਨੀ ਕਿਸ ਕਮ ਦੀ ਹਾਂ
ਜਵਾਨੀ ਕਿਸ ਕਮ ਦੀ ਹਾਂ
ਜਵਾਨੀ ਕਿਸ ਕਮ ਦੀ
ਕਿਸ ਕਮ ਦੀ

ਓ ਵੀ ਤਾ ਸੀ ਇਕ ਜਵਾਨੀ
ਕੌਮ ਦੇ ਉਤੋਂ ਜਾਨ ਵਾਰ ਗਈ
ਕੌਮ ਦੇ ਉਤੋਂ ਜਾਨ ਵਾਰ ਗਈ
ਕਰਤਾਰ ਸਿੰਘ ਸ਼ਰਾਬੇ ਦੀ ਫਾਂਸੀ
ਪਗਡੀ ਨੂੰ ਲਾ ਚੰਨ ਚਾਰ ਗਈ
ਪਗਡੀ ਨੂੰ ਲਾ ਚੰਨ ਚਾਰ ਗਈ
ਜੱਸੋਵਾਲਿਯਾ ਸੋਚ ਵਿਚਾਰ
ਪਮੇਆਂ ਸੋਚ ਵਿਚਾਰ
ਜਵਾਨੀ ਉਸ ਕੰਮ ਦੀ
ਜੋ ਅਣਖ ਦੇ ਪਹਿਰੇਦਾਰ
ਜਵਾਨੀ ਓ ਕਮ ਦੀ
ਜੋ ਕੌਮ ਦੀ ਖਿਦਮਤ ਦਾਰ
ਜਵਾਨੀ ਓ ਕਮ ਦੀ
ਜੋ ਸਭ ਨੂੰ ਕਰਦੀ ਪ੍ਯਾਰ
ਜਵਾਨੀ ਊ ਕੰਮ ਦੀ

WRITERS

Paramjit Singh Jassowal, Deep Royce

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other