LyricFind Logo
LyricFind Logo
Profile image icon
Lyric cover art

Lok Tath

Apple Music logo
Deezer logo
Spotify logo
Lyrics
Deep Royce

ਸੱਚੀਆਂ ਸੁਣੋਂ ਲੱਗਾ ਗੱਲਾਂ ਸਮਝੋਂਣ ਲੱਗਾ
ਲੋਕ ਤੱਥ ਗਾਉਣ ਲਗਾ ਸਾਰੇ ਲੇਓ ਸੁਣ ਬਈ

ਲੋਕ ਤੱਥ ਗਾਉਣ ਲਗਾ ਸਾਰੇ ਲੇਓ ਸੁਣ ਬਈ
ਲੋਕ ਤੱਥ ਗਾਉਣ ਲਗਾ ਸਾਰੇ ਲੇਓ ਸੁਣ ਬਈ

ਭਲੇ ਦਾ ਜਮਾਨਾ ਗਿਆ ਸ਼ਮਾ ਪਰਵਾਨਾ ਗਿਆ
ਰਾਂਝੇ ਜੇਹਾ ਦੀਵਾਨਾ ਗਿਆ ਸਚਾ ਪਿਆਰ ਹੁਣ ਨਹੀਂ

ਰਾਂਝੇ ਜੇਹਾ ਦੀਵਾਨਾ ਗਿਆ ਸਚਾ ਪਿਆਰ ਹੁਣ ਨਹੀਂ
ਰਾਂਝੇ ਜੇਹਾ ਦੀਵਾਨਾ ਗਿਆ ਸਚਾ ਪਿਆਰ ਹੁਣ ਨਹੀਂ

ਪੁਲਿਸੀਏ ਨਾਲ ਯਾਰੀ ਨਿਤ ਦੀ ਸ਼ਰਾਬ ਮਾੜੀ
ਮਾੜੇ ਕੰਮ ਚੀਟੀ ਦਾਹੜੀ ਇਕ ਦਿਨ ਮਾਰ ਦੀ

ਮਾੜੇ ਕੰਮ ਚੀਟੀ ਦਾਹੜੀ ਇਕ ਦਿਨ ਮਾਰ ਦੀ
ਮਾੜੇ ਕੰਮ ਚੀਟੀ ਦਾਹੜੀ ਇਕ ਦਿਨ ਮਾਰ ਦੀ

ਪਗੜੀ ਵਟਾ ਕੇ ਏਕੋ ਥਾਲੀ ਵਿਚ ਖਾ ਕੇ
ਵੇਹੜੇ ਸੱਜਣਾ ਦੇ ਜਾਕੇ ਪਿੱਠ ਤੱਕੀ ਦੀ ਨੀ ਯਾਰ ਦੀ

ਸੱਜਣਾ ਦੇ ਜਾਕੇ ਪਿੱਠ ਤੱਕੀ ਦੀ ਨੀ ਯਾਰ ਦੀ
ਸੱਜਣਾ ਦੇ ਜਾਕੇ ਪਿੱਠ ਤੱਕੀ ਦੀ ਨੀ ਯਾਰ ਦੀ

ਜੱਟ ਨੂੰ ਬੜਕ ਰਾਤੀ ਚੋਰ ਨੂੰ ਖੜਕ
ਦਿੰਨੇ ਅੰਨ੍ਹੇ ਨੂੰ ਸੜਕ ਜਿਵੇ ਲੈਂਦੀ ਯਾਰੋ ਮਾਰ ਨੀ

ਅੰਨ੍ਹੇ ਨੂੰ ਸੜਕ ਜਿਵੇ ਲੈਂਦੀ ਯਾਰੋ ਮਾਰ ਨੀ
ਅੰਨ੍ਹੇ ਨੂੰ ਸੜਕ ਜਿਵੇ ਲੈਂਦੀ ਯਾਰੋ ਮਾਰ ਨੀ

ਮੁਲਖਾਂ ਦੀ ਜੰਗ ਇਕ ਅਮਲੀ ਨੂੰ ਭੰਗ
ਬੜਾ ਕਰਦੀ ਆ ਤੰਗ ਲੈਣ ਕੰਮ ਨੂੰ ਵਿਗਾੜ

ਕਰਦੀ ਆ ਤੰਗ ਲੈਣ ਕੰਮ ਨੂੰ ਵਿਗਾੜ
ਕਰਦੀ ਆ ਤੰਗ ਲੈਣ ਕੰਮ ਨੂੰ ਵਿਗਾੜ ਓਏ

ਬਿਨਾ ਹੱਥ ਡਾਂਗ ਫੜੇ ਰਾਤ ਨੂੰ ਨਾ ਖੇਤ ਵੜੇ
ਖੋਰੇ ਕਿਹੜਾ ਜੀ ਲੜੇ ਧੱਕਾ ਨਹੀਓ ਕਰੀਦਾ

ਖੋਰੇ ਕਿਹੜਾ ਜੀ ਲੜੇ ਧੱਕਾ ਨਹੀਓ ਕਰੀਦਾ
ਖੋਰੇ ਕਿਹੜਾ ਜੀ ਲੜੇ ਧੱਕਾ ਨਹੀਓ ਕਰੀਦਾ

ਤਕੜੇ ਸ਼ਰੀਕਾਂ ਕੋਲੋਂ ਪੈਂਦੀਆਂ ਤਰੀਕਾਂ ਕੋਲੋਂ
ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਓ ਡਰੀਦਾ

ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਓ ਡਰੀਦਾ
ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਓ ਡਰੀਦਾ

ਰਾਏਪੁਰ ਵਾਲੇ ਪਾਲੀ ਤੁਰ ਜਾਣਾ ਹੋਕੇ ਖਾਲੀ
ਫੁੱਲਾਂ ਨਾਲੋਂ ਜਿਵੇ ਢਾਹਣੀ ਜਾਣੀ ਯਾਰੋ ਟੁੱਟ ਬਈ

ਫੁੱਲਾਂ ਨਾਲੋਂ ਜਿਵੇ ਢਾਹਣੀ ਜਾਣੀ ਯਾਰੋ ਟੁੱਟ ਬਈ
ਫੁੱਲਾਂ ਨਾਲੋਂ ਜਿਵੇ ਢਾਹਣੀ ਜਾਣੀ ਯਾਰੋ ਟੁੱਟ ਬਈ

ਮੋਢਿਆਂ ਤੇ ਚੱਕ ਦੇਣਾ ਚਿਖਾ ਉਤੇ ਰੱਖ ਦੇਣਾ
ਕਿੱਸੇ ਸਕਣਾ ਨਾ ਡੱਕ ਤੇਰਾ ਜਾਣਾ ਜੱਗ ਛੁਟ ਬਈ
ਜਾਣਾ ਜੱਗ ਛੁਟ ਬਈ,ਜਾਣਾ ਜੱਗ ਛੁਟ ਬਈ

Deep Royce

WRITERS

Pali Raipur, Deep Royce

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other