LyricFind Logo
LyricFind Logo
Profile image icon
Lyric cover art

Maape

Apple Music logo
Deezer logo
Spotify logo
Lyrics
ਕਹਿਣ ਦੀ ਆ ਗੱਲ ਸੌਖੀ ਗੌਲੀ ਏ ਚਲਾਉਣੀ
21ਆ ਦੇ 31 ਭਾਂਜੀ ਸੌਖੀ ਨਹੀ ਪਾਉਣੀ
ਕੋਣ ਫੇਰ ਤਰੀਕਾਂ ਭੁੱਗਤੂ , ਔਖੇ ਵੇਲੇ ਵੀ ਕੋਈ ਨੀ ਖੜ੍ਹਦਾ ਹਾਏ
ਮਾਪੇ ਜਿਉਦੇ ਜੀਂਅ ਹੀ ਲਾਸ਼ ਬਣਦੇ , ਜਦੋ ਬੇ-ਮੌਤੇ ਪੁੱਤ ਮਰਦਾ
ਜਿਉਦੇ ਜੀਂਅ ਹੀ ਲਾਸ਼ ਬਣਦੇ , ਬੇ-ਮੌਤੇ ਪੁੱਤ ਮਰਦਾ

ਕਾਹਤੌ ਉਹਨਾ ਲਈ ਕੰਢੇ ਬੀਜਦੇ
ਜਿਹਨਾ ਹਿੱਕ ਨਾਲ ਲਾ ਕੇ ਪਾਲ੍ਹਇਆ
ਬਾਪੂ ਮੰਜੇ ਉਤੇ ਪਿਆ ਬਿੱਲਕੇ
ਪੁੱਤ ਲੋਫਰਪੁਣੇ ਨੇ ਖ੍ਹਾਂ ਲਿਆ
ਘਰੇ ਬੈਕਾਂ ਵਾਲੇ ਗੇੜੈ ਮਾਰਦੇਂ
ਜਾਦਾਂ ਕਰਜਾਂ ਵੀ ਸਿਰ ਚੜ੍ਹਦਾ ਹਾਏ
ਮਾਪੇ ਜਿਉਦੇ ਜੀਂਅ ਹੀ ਲਾਸ਼ ਬਣਦੇ , ਜਦੋ ਬੇ-ਮੌਤੇ ਪੁੱਤ ਮਰਦਾ
ਜਿਉਦੇ ਜੀਂਅ ਹੀ ਲਾਸ਼ ਬਣਦੇ , ਬੇ-ਮੌਤੇ ਪੁੱਤ ਮਰਦਾ

ਵੇਲਪੁਣੇ ਚ ਜਵਾਨੀ ਰੋਲ੍ਹਦੇਂ
ਦੱਸੋ ਉਹਨਾ ਕੀ ਤਰੱਕੀ ਕਰਨੀ
ਬਿਨ ਮਿਹਨਤਾਂ ਤੋ ਚਾਹੁੰਦੇ ਮੰਜਿਲਾਂ
ਦੱਸੋ ਆਪੇ ਕਿਵੇ ਗੁੱਡੀ ਚੜ੍ਹਨੀਂ
ਤੁਸੀ ਭੰਗ ਭਾਣੇਂ ਰੌਲ੍ਹੋ ਨਾ ਜਵਾਨੀਆਂ
ਨਸ਼ਾ ਜਾਦਾਂ ਹੁਣ ਘਰ ਕਰਦਾ ਹਾਏ
ਮਾਪੇ ਜਿਉਦੇ ਜੀਂਅ ਹੀ ਲਾਸ਼ ਬਣਦੇ , ਜਦੋ ਬੇ-ਮੌਤੇ ਪੁੱਤ ਮਰਦਾ
ਜਿਉਦੇ ਜੀਂਅ ਹੀ ਲਾਸ਼ ਬਣਦੇ , ਬੇ-ਮੌਤੇ ਪੁੱਤ ਮਰਦਾ

ਸਾਨੂੰ ਦਾਤੇ ਨੇ ਹੈ ਦਾਤ ਬਖਸ਼ੀ
ਦਿੱਤੀ ਸੋਹਣੀ ਅਨਮੋਲ ਜਿੰਦਗੀ
ਸਿੱਧੂ ਤਾ ਹੈ ਕਹਿੰਦਾ ਸੱਚੀਆ
ਕਰੋ ਮਾਪਿਆ ਦੀ ਸਦਾਂ ਬੰਦਗੀ
ਉਹਨੇ ਮੋਰਚਾਂ ਕੀ ਫਤਿਹ ਕਰਨਾ
ਜਿਹਦੇ ਬੁੱਲ੍ਹਾ ਵਿੱਚ ਰਹਿੰਦਾ ਜਰਦਾਂ ਹਾਏ
ਮਾਪੇ ਜਿਉਦੇ ਜੀਂਅ ਹੀ ਲਾਸ਼ ਬਣਦੇ , ਬੇ-ਮੌਤੇ ਪੁੱਤ ਮਰਦਾ ਹਾਏ
ਬੇ-ਮੌਤੇ ਪੁੱਤ ਮਰਦਾ ਹਾਏ
ਬੇ-ਮੌਤੇ ਪੁੱਤ ਮਰਦਾ ਹਾਏ ਵੇ

WRITERS

Gagan Sidhu, Joy Atul

PUBLISHERS

Lyrics © IPRS, Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other