LyricFind Logo
LyricFind Logo
Profile image icon
Lyric cover art

Modeen Ve Modeen Baba

Apple Music logo
Deezer logo
Spotify logo
Lyrics
ਨਾ ਬੋਲੇ ਤੇ ਆਕੜਾਂ ਦੀ ਪੱਟੀ ਕਹਿੰਦੇ
ਬੋਲੇ ਹੱਸ ਕੇ ਤੇ ਕੁੜੀ ਖਰਾਬ ਲਗੇ
ਓਏ ਭੈਣ ਆਪਣੀ ਲਗੇ ਗੰਗਾ ਜਲ ਵਰਗੀ ਓ
ਜੇ ਹੋਵੇ ਕਿਸੇ ਦੀ ਤਾਂ ਲਖਿਆ ਸ਼ਰਾਬ ਕਹਿੰਦੇ

ਮੋੜੀ ਵੇ ਮੋੜੀ ਬਾਬਾ ਚਕਮੀ ਮੰਡੀਰ ਨੂ
ਮੋੜੀ ਵੇ ਮੋੜੀ
ਪੀ ਪੀ ਸਮੈਕਾਂ , ਪੀ ਪੀ ਕੇ ਚਿੱਟੇ ਓਏ
ਛਾਣੀ ਕਰ ਲਿਆ ਸਰੀਰ ਨੂ
ਮੋੜੀ ਵੇ ਮੋੜੀ ਬਾਬਾ ਚਕਮੀ ਮੰਡੀਰ ਨੂ
ਮੋੜੀ ਵੇ ਮੋੜੀ ਓ

ਤਿੱਖੇ ਤਿੱਖੇ ਜਿਨਾ ਤੇ comment ਕਸੀ ਜਾਣਾ ਓਏ
ਉਹਵੀ ਨੇ ਤੇ ਕਿਸੇ ਦੀਆਂ ਇੱਜ਼ਤਾਂ ਜਵਾਨਾਂ ਓਏ
ਅਣਖੀ ਜੇ ਵੀਰ ਓਹਦਾ ਆ ਗਯਾ ਮੈਦਾਨ ਵਿਚ
ਭਜਿਆ ਨੀ ਜਾਣਾ ਤੈਥੋਂ ਵੱਡੇ ਪਹਿਲਵਾਨਾਂ ਓਏ
ਪਾ ਦੂਗਾ ਠੰਡ, ਪਾ ਦੂਗਾ ਠੰਡ
ਤੇਰੀ ਓਏ ਗਰਮ ਤਾਸੀਰ ਨੂ
ਮੋੜੀ ਵੇ ਮੋੜੀ ਹਾਂ
ਮੋੜੀ ਵੇ ਮੋੜੀ ਬਾਬਾ ਚਕਮੀ ਮੰਡੀਰ ਨੂ
ਮੋੜੀ ਵੇ ਮੋੜੀ

ਓ ਸ਼ਕਲਾਂ ਬਣਾਈਆਂ ਕਈਆਂ ਡੱਬ ਤੇ ਖੜਬੀਆਂ
ਕੁਕੜਾਂ ਤੇ ਕਲਗੀਆਂ ਹੋਣ ਜਿਵੇਂ ਲੱਗੀਆਂ
ਸਾਂਭ ਲੋ ਪੰਜਾਬੀਓ ਅਣਖ ਸਰਦਾਰੀ ਨੂੰ
ਓ ਬਾਂਦਰਾਂ ਦੇ ਹੱਥਾਂ ਵਿਚ ਤੀਲਾਂ ਦੀਆਂ ਡੱਬੀਆਂ
ਲਾ ਦੇਣੀ ਅੱਗ, ਲਾ ਦੇਣੀ ਅੱਗ
ਏਨਾ ਓ ਵਿਰਸੇ ਅਮੀਰ ਨੂੰ
ਮੋੜੀ ਵੇ ਮੋੜੀ
ਮੋੜੀ ਵੇ ਮੋੜੀ ਬਾਬਾ ਚਕਮੀ ਮੰਡੀਰ ਨੂ
ਮੋੜੀ ਵੇ ਮੋੜੀ

ਹੋ Paal ਤਾਂ Patander ਵਾ ਹੋਕਾ ਦੇਵੇ ਸਚਦਾ
ਜਵਾਨੀ ਦਿਯਾ ਜਾਦਾਂ ਵਿਚ ਨਸ਼ਾ ਜਾਵੇ ਰਚਦਾ
Dumewal Pamma ਕਿੰਜ ਮਾਰ ਲੈਣਗੇ ਮੱਲਾ ਓ
ਬੋਹਤਯਾ ਨੂ ਅੱਜ ਕੱਲ ਦੇਸੀ ਘਿਓ ਨੀ ਪਚਦਾ
ਲੱਸੀਆਂ ਨੂ ਭੁੱਲ ਲੱਸੀਆਂ ਨੂ ਭੁੱਲ
ਪੀਂਦੇ ਓਏ ਜੁਗਨੀ ਤੇ ਹੀਰ ਨੂ
ਮੋੜੀ ਵੇ ਮੋੜੀ ਬਾਬਾ ਚਕਮੀ ਮੰਡੀਰ ਨੂ
ਮੋੜੀ ਵੇ ਮੋੜੀ
ਹਰ ਕੁੜੀ ਵਿਚੋਂ
ਹਰ ਕੁੜੀ ਵਿਚੋਂ ਇਹ ਲਬਦੇ ਨੇ ਹੀਰ ਨੂ
ਮੋੜੀ ਵੇ ਮੋੜੀ ਬਾਬਾ ਚਕਮੀ ਮੰਡੀਰ ਨੂ
ਮੋੜੀ ਵੇ ਮੋੜੀ ਹੋ
Apsy Singh

WRITERS

Paal Patander, Lakha Sehajpal, Apsy Singh

PUBLISHERS

Lyrics © IPRS, Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other