LyricFind Logo
LyricFind Logo
Profile image icon
Lyric cover art

Raule Wali Paili

Apple Music logo
Deezer logo
Spotify logo
Lyrics
ਰੌਲੇ ਵਾਲੀ ਪੈਲੀ ਕਦੇ ਕੱਲ੍ਹੇ ਵਾਹੀਏ ਨਾ
ਦਾਰੂ ਪੀ ਕੇ ਕਦੇ ਵੈਰੀ ਘਰੇ ਜਾਈਏ ਨਾ
ਰੌਲੇ ਵਾਲੀ ਪੈਲੀ ਕਦੇ ਕੱਲ੍ਹੇ ਵਾਹੀਏ ਨਾ
ਦਾਰੂ ਪੀ ਕੇ ਕਦੇ ਵੈਰੀ ਘਰੇ ਜਾਈਏ ਨਾ
ਹੋ ਜੇ ਗੱਲ ਕਹਿੰਦੇ ਫੇਰ ਵੱਸੋ ਬਾਹਰ ਦੀ
ਹੂ ਹੂ ਹੂ ਹਾਂ ਵੇ
ਹੋ ਜੇ ਗੱਲ ਕਹਿੰਦੇ ਫੇਰ ਵੱਸੋ ਬਾਹਰ ਦੀ
ਚੁੱਕੀਏ ਨਾ ਅੱਤ ਸਦਾ

ਚੁੱਕੀਏ ਨਾ ਅੱਤ ਸਦਾ ਮੱਤ ਮਾਰ ਦੀ
ਤੱਕੀਏ ਨਾ ਪਿੱਠ ਬਈ ਜੁੰਡੀ ਦੇ ਯਾਰ ਦੀ
ਤੱਕੀਏ ਨਾ ਪਿੱਠ ਬਈ ਜੁੰਡੀ ਦੇ ਯਾਰ ਦੀ

ਦੇਈਏ ਨਾ ਗਵਾਹੀ ਝੁਠੀ ਸਚੇ ਬੰਦੇ ਤੇ
ਛੱਡੀਏ ਨੇ ਘਰ ਸੁੰਨਾ ਲੁਚੇ ਬੰਦੇ ਤੇ
ਦੇਈਏ ਨਾ ਗਵਾਹੀ ਝੁਠੀ ਸਚੇ ਬੰਦੇ ਤੇ
ਛੱਡੀਏ ਨੇ ਘਰ ਸੁੰਨਾ ਲੁਚੇ ਬੰਦੇ ਤੇ
ਨਾ ਕਰੇ ਜਿਹੜਾ ਇੱਜਤ ਬੇਗਾਨੀ ਨਾਰ ਦੀ
ਹੂ ਹੂ ਹੂ ਹਾਂ ਵੇ
ਨਾ ਕਰੇ ਜਿਹੜਾ ਇੱਜਤ ਬੇਗਾਨੀ ਨਾਰ ਦੀ
ਚੁੱਕੀਏ ਨਾ ਅੱਤ ਸਦਾ

ਚੁੱਕੀਏ ਨਾ ਅੱਤ ਸਦਾ ਮੱਤ ਮਾਰ ਦੀ
ਤੱਕੀਏ ਨਾ ਪਿੱਠ ਬਈ ਜੁੰਡੀ ਦੇ ਯਾਰ ਦੀ
ਤੱਕੀਏ ਨਾ ਪਿੱਠ ਬਈ ਜੁੰਡੀ ਦੇ ਯਾਰ ਦੀ

ਠੇਕੇ ਮੂਹਰੇ ਕਦੇ ਨੀ ਘਰ ਪਾਈ ਦਾ
ਪੁੱਤ ਨੀ ਕਿੱਸੇ ਕਦੇ ਦਾ ਨਸ਼ੇ ਲਾਈ ਦਾ
ਠੇਕੇ ਮੂਹਰੇ ਕਦੇ ਨੀ ਘਰ ਪਾਈ ਦਾ
ਪੁੱਤ ਨੀ ਕਿੱਸੇ ਕਦੇ ਦਾ ਨਸ਼ੇ ਲਾਈ ਦਾ
ਸੋਚ ਨਹੀਓ ਕਦੇ ਐਸੀ ਲਾਉਂਦੀ ਪਾਰ ਜੀ
ਹੂ ਹੂ ਹੂ ਹਾਂ ਵੇ
ਸੋਚ ਨਹੀਓ ਕਦੇ ਐਸੀ ਲਾਉਂਦੀ ਪਾਰ ਜੀ
ਚੁੱਕੀਏ ਨਾ ਅੱਤ ਸਦਾ

ਚੁੱਕੀਏ ਨਾ ਅੱਤ ਸਦਾ ਮੱਤ ਮਾਰ ਦੀ
ਤੱਕੀਏ ਨਾ ਪਿੱਠ ਬਈ ਜੁੰਡੀ ਦੇ ਯਾਰ ਦੀ
ਤੱਕੀਏ ਨਾ ਪਿੱਠ ਬਈ ਜੁੰਡੀ ਦੇ ਯਾਰ ਦੀ

ਉਚੇ ਹੋ ਕੇ ਕਦੇ ਗੁਰੂ ਘਰੇ ਜਾਈਏ ਨਾ
ਦੇ ਕੇ ਦਸਬੰਧ ਐਵੇਂ ਰੌਲਾ ਪਾਈਏ ਨਾ
ਉਚੇ ਹੋ ਕੇ ਕਦੇ ਗੁਰੂ ਘਰੇ ਜਾਈਏ ਨਾ
ਦੇ ਕੇ ਦਸਬੰਧ ਐਵੇਂ ਰੌਲਾ ਪਾਈਏ ਨਾ
ਨਿਸ਼ਾਨੀ ਬਣ ਜੇ ਜਾਤਿੰਦਰਾ ਨਾ ਹੰਕਾਰ ਦੀ
ਹੂ ਹੂ ਹੂ ਹਾਂ ਵੇ
ਨਿਸ਼ਾਨੀ ਬਣ ਜੇ ਜਾਤਿੰਦਰਾ ਨਾ ਹੰਕਾਰ ਦੀ
ਚੁੱਕੀਏ ਨਾ ਅੱਤ ਸਦਾ

ਚੁੱਕੀਏ ਨਾ ਅੱਤ ਸਦਾ ਮੱਤ ਮਾਰ ਦੀ
ਤੱਕੀਏ ਨਾ ਪਿੱਠ ਬਈ ਜੁੰਡੀ ਦੇ ਯਾਰ ਦੀ
ਤੱਕੀਏ ਨਾ ਪਿੱਠ ਬਈ ਜੁੰਡੀ ਦੇ ਯਾਰ ਦੀ

WRITERS

Jatinder Dhurkot, Laddi Gill

PUBLISHERS

Lyrics © Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other