ਮੂੰਹ ਤੇ ਜੋ ਜੀ ਜੀ ਕਰ ਦੇ ਪੀਠ ਪਿੱਛੇ ਚੁਗਲੀਆਂ ਕਰ ਦੇ
ਮੂੰਹ ਤੇ ਜੋ ਜੀ ਜੀ ਕਰ ਦੇ ਪੀਠ ਪਿੱਛੇ ਚੁਗਲੀਆਂ ਕਰ ਦੇ
ਓਸੇ ਤੋ ਰਖ ਲੋ ਪਰਦਾ ਘਰ ਦੀ ਲਡ਼ਾਈ ਦਾ
ਜਿੱਥੇ ਨਾ ਇੱਜ਼ਤ ਹੋਵੇ ਓਥੇ ਨਈ ਜਾਈਦਾ
ਭਾਵੇਂ ਮਰ ਜਾਈਏ ਭੁੱਖੇ ਮੰਗ ਕੇ ਨਈ ਖਾਈਦਾ
ਸੋਹੰਦੀ ਨਾ ਟੌਰ ਸ਼ੌਕੀਨੀ ਪੇਕੇ ਮੁਟਿਆਰਾਂ ਨੂ
ਦਿੱਸਦੇ ਨਾ ਰਿਸ਼ਤੇ ਨਾਤੇ ਚਲਦੇ ਹਥਿਆਰਾਂ ਨੂ
ਲੇਂਦਾ ਸਿਰ ਬੇਸ਼ਕ ਲੇ ਜਾਏ ਥੁੱਕ ਕੇ ਨਈ ਚਟੀ ਦਾ
ਲੋਕੋਂ ਕਦੇ ਦੁੱਧ ਤੇ ਪੁੱਤ ਦਾ ਮੁੱਲ ਨਈਓਂ ਵੱਟੀ ਦਾ
ਲੋਕੋਂ ਕਦੇ ਦੁੱਧ ਤੇ ਪੁੱਤ ਦਾ ਹੋ
ਫਾਇਦੇ ਹੀ ਫਾਇਦੇ ਹੁੰਦੇ ਸਾਂਝੇ ਪਰਵਾਰਾਂ ਦੇ