ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ
ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ
ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਸੋਨੇ ਦੀਆਂ ਕੰਧਾਂ ਤੇ ਬਣਾ ਲੈ ਬੰਗਲੇ
ਸੋਨੇ ਦੀਆਂ ਕੰਧਾਂ ਤੇ ਬਣਾ ਲੈ ਬੰਗਲੇ
ਦੇਖਦਾ ਏਂ ਸੁਪਨੇ ਤੂੰ ਨਿੱਤ ਰੰਗਲੇ
ਦੇਖਦਾ ਏਂ ਸੁਪਨੇ ਤੂੰ ਨਿੱਤ ਰੰਗਲੇ
ਲਾਈ ਜਾ ਸਕੀਮਾਂ ਬੜੀਆਂ ਤੇ ਛੋਟੀਆਂ
ਲਾਈ ਜਾ ਸਕੀਮਾਂ ਬੜੀਆਂ ਤੇ ਛੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ
ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਕਿਹੜੇ-ਕਿਹੜੇ ਬਲੀ ਤੇ ਅਮੀਰ ਹੋਏ ਨੇ
ਕਿਹੜੇ-ਕਿਹੜੇ ਬਲੀ ਤੇ ਅਮੀਰ ਹੋਏ ਨੇ
ਮਿੱਟੀ ਸੀ ਤੇ ਮਿੱਟੀ 'ਚ ਅਖੀਰ ਹੋਏ ਨੇ
ਮਿੱਟੀ ਸੀ ਤੇ ਮਿੱਟੀ 'ਚ ਅਖੀਰ ਹੋਏ ਨੇ
ਛੱਡ ਗਏ ਮੈਦਾਨ ਦੇਖ ਨਿਹਲ ਮੋਰੀਆਂ
ਛੱਡ ਗਏ ਮੈਦਾਨ ਦੇਖ ਨਿਹਲ ਮੋਰੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ
ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਪੁੱਠੇ-ਸਿੱਧੇ ਕੰਮ ਜਿਹੜੇ ਸਾਰੇ ਕਰ ਲਏ
ਪੁੱਠੇ-ਸਿੱਧੇ ਕੰਮ ਜਿਹੜੇ ਸਾਰੇ ਕਰ ਲਏ
ਬੰਨ੍ਹ ਲਈਆਂ ਬੰਦਿਆ ਤੂੰ ਪੰਡਾਂ ਖੋਟੀਆਂ
ਬੰਨ੍ਹ ਲਈਆਂ ਬੰਦਿਆ ਤੂੰ ਪੰਡਾਂ ਖੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ
ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਅੰਤ ਸਮਾਂ ਜਦੋਂ ਤੇਰਾ ਆਉਣਾ ਬੰਦਿਆ
ਅੰਤ ਸਮਾਂ ਜਦੋਂ ਤੇਰਾ ਆਉਣਾ ਬੰਦਿਆ
ਸ਼ਮਸ਼ਾਨ ਹੋਣਾ ਤੇਰਾ ਡੇਰਾ ਬੰਦਿਆ
ਹੋ ਸ਼ਮਸ਼ਾਨ ਹੋਣਾ ਤੇਰਾ ਡੇਰਾ ਬੰਦਿਆ
ਅਮਲਾਂ ਦੇ ਹੋਣਗੇ ਨਿਬੇੜੇ ਬੰਦਿਆ
ਅਮਲਾਂ ਦੇ ਹੋਣਗੇ ਨਿਬੇੜੇ ਬੰਦਿਆ
ਕਰਮ ਕਮਾਏ ਨੇ ਤੂੰ ਜਿਹੜੇ ਬੰਦਿਆ
ਕਰਮ ਕਮਾਏ ਨੇ ਤੂੰ ਜਿਹੜੇ ਬੰਦਿਆ
ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ
ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ
ਖਾਣੀਆਂ ਤੂੰ ਬੰਦਿਆ ਦੋ ਰੋਟੀਆਂ
ਹੋ ਖਾਣੀਆਂ ਤੂੰ ਬੰਦਿਆ ਦੋ ਰੋਟੀਆਂ