LyricFind Logo
LyricFind Logo
Profile image icon
Lyric cover art

The Album

•

2003

Beware Of The Boys Mundian To Bach Ke

Apple Music logo
Deezer logo
Spotify logo
Lyrics
Uh, uh, It's the Roc in the building
Khaliq (Wussup), Ramel (Wussup), Pharrell in the house
ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ
ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ (Yes, Live from United States)
Brooklyn New York it's ya boy, Young
ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ
ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ (The Neptunes is in the house)
ਐਵੇਂ ਕਰੀਂ ਨਾ ਕਿਸੇ ਦੇ ਨਾਲ ਪਿਆਰ
ਮੁੰਡਿਆਂ ਤੋਂ ਬਚ ਕੇ ਰਹੀਂ

Soon as the beat drop we got the streets locked
Overseas with Punjabi MC and the Roc
I came to see the mamis in the spot
On the count of three drop your body like it's hot
1, Young, 2, you,1,2, 3
Young Hov's a snake charmer, move your body like a snake mama
Make me wanna put the snake on ya
I'm on my 8th summer, still hot Young's the 8th wonder
All I do is get bread, yeah I take wonder
I take one of your chics straight from under your armpit
The black Brad Pitt, I mack 'til six in the AM
All day I'm P-I-M-P, I am simply
Attached to the track like symphony
It's simply good

ਕਰੀਂ ਨਾ ਕਿਸੇ ਦੇ ਨਾਲ ਪਿਆਰ (Young Hov, infinitely hood)
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ, ਓਏ

R.O.C, and you don't stop
Punjabi MC, and you don't stop
n**** NYC and we don't stop
It's the R.O.C, it's the R.O.C

ਤੇਰਾ ਕੀ ਕਸੂਰ ਜੇ ਨਸ਼ੀਲੇ ਨੈਨ ਹੋ ਗਏ (yes)
ਸਿਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ

ਤੇਰਾ ਕੀ ਕਸੂਰ ਜੇ ਨਸ਼ੀਲੇ ਨੈਨ ਹੋ ਗਏ
ਸਿਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ
ਸਾਂਭ ਕੇ ਰੱਖਨੀ ਐ ਜੋਬਨ ਪਿਟਾਰੀ
ਸਾਂਭ ਕੇ ਰੱਖਨੀ ਐ ਜੋਬਨ ਪਿਟਾਰੀ
ਮੁੜ-ਮੁੜ ਕੇ ਨਹੀਂ ਆਉਣੀ ਐ ਬਹਾਰ (yes)

Ma, I ain't gotta tell you but it's ya boy Hov (ਮੁੰਡਿਆਂ ਤੋਂ ਬਚ ਕੇ ਰਹੀਂ)
From the U.S., you just, lay down slow
Catch ya boy minglin' in England, nettlin' in the Netherlands
Checkin' in daily under aliases
We rebellious, we back home, screamin' leave Iraq alone
But all my soldiers in the field, I will wish you safe return
But only love kills war when will they learn
It's international Hov, I been havin' the flow
Before Bin Laden got Manhattan to blow
Before Ronald Reagan got Manhattan to blow
Before I was cappin' it then back before
Before we had it all day, poppin' in the hallway
Cop one offa someone to give you more yey
Yea, but that's another stor-ay
But for now, mami, turn it around 9(ਗੋਰਾ-ਗੋਰਾ ਰੰਗ )
And let the boy play (ਉਤੋਂ ਮਿਰਗਾਂ ਜਿਹੀ ਤੋਰ)

ਨਾ ਹੀ ਤੇਰੇ ਜਿਹੀ ਸੋਹਣੀ ਕੋਈ ਨਾਰ
ਮੁੰਡਿਆਂ ਤੋਂ ਬਚ ਕੇ ਰਹੀਂ (Jay)
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ (R.O.C, and you don't stop)
ਮੁੰਡਿਆਂ ਤੋਂ ਬਚ ਕੇ ਰਹੀਂ (Punjabi MC, and you don't stop)
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ (n**** NYC and we don't stop)
ਮੁੰਡਿਆਂ ਤੋਂ ਬਚ ਕੇ ਰਹੀਂ, ਓਏ (It's the R.O.C, it's the R.O.C)

R.O.C, and you don't stop
Punjabi MC, and you don't stop
n**** NYC and we don't stop
It's the Roc, we don't stop
Aha
Yes, bounce, bounce, bounce

ਮੁੰਡਿਆਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ
ਚੰਨੀ ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ

ਚੋਬਰਾਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ
ਚੰਨੀ ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ
ਜੰਜੂਆ ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ
ਜੰਜੂਆ ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ
ਝੱਲ ਸੱਕਿਆ ਨਾ ਹੁਸਨ ਦਾ ਵਾਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ, ਓਏ

ਹੋਏ ਹੋਏ ਹੋਏ ਹੋਏ ਹੋਏ

WRITERS

Glen Larson, Rajinder Rai, Stuart Phillips

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

The Album

2003

01

Mundian To Bach Ke

Panjabi MC

02

Mirza Part 2

Panjabi MC

03

Jatt Ho Giya Sharabee

Panjabi MC

04

Ghalla Gurian

Panjabi MC

05

Jind Mahi

Panjabi MC

06

Jogi

Panjabi MC

07

Soundz Of The Des

Panjabi MC

08

Challa

Panjabi MC

09

Sweeter

Panjabi MC

10

Yaaran Kollon Sikh Kuriye

Panjabi MC

11

True MC's

Panjabi MC

12

Jugni

Panjabi MC

13

Buzzin

Panjabi MC

14

Mundian To Bach Ke

JAŸ-Z, Panjabi MC (JAY-Z)

15

Jogi

Deichkind, Panjabi MC

From This Artist