LyricFind Logo
LyricFind Logo
Profile image icon
Lyric cover art

Diamond Cuban

Apple Music logo
Deezer logo
Spotify logo
Lyrics
ਹੋ diamond cube'ਆਂ ਮੇਰੇ ਗੱਲ ਤੇ
Feeling'ਆ ਲੈਂਦੇ ਮੁੰਡੇ ਕਿੱਥੇ ਟਲ ਦੇ
ਨਾ ਜਾਈਂ ਤੂੰ ਸਾਡੀ ਵੇ ਸ਼ਕਲ ਤੇ
Already 20 25 ਕੇਸ ਚੱਲ ਦੇ
ਗੱਲਾਂ ਗੱਲਾਂ ਵਿੱਚ ਸੁੱਟ ਦੇਂਦੇ ਗੋਲੇ
ਮਿੱਤਰਾਂ ਦਾ ਨਾਂ 25 ਪਿੰਡ ਬੋਲੇ
ਕੜਾ ਸੋਹਣੇ ਦਾ ਹਾਥੀ 25 ਤੋਲੇ
ਤੜਕੇ ਉਠ ਦੁੱਧ ਨਾਲ ਚੱਬੀਏ ਛੋਲੇ
ਪਿਆਰ ਭਾਵੇ ਵੈਰ ਛੱਡੀਏ ਨਾ ਕਲ ਤੇ
ਹੋ diamond cube'ਆਂ ਮੇਰੇ ਗੱਲ ਤੇ
Feeling'ਆ ਲੈਂਦੇ ਮੁੰਡੇ ਕਿੱਥੇ ਟਲ ਦੇ
ਨਾ ਜਾਈਂ ਤੂੰ ਸਾਡੀ ਵੇ ਸ਼ਕਲ ਤੇ
Already 20 25 ਕੇਸ ਚੱਲ ਦੇ

ਬਾਤਚੀਤ ਪੁਰੇ NCR ਮੇਂ
ਬੜੀਆਂ ਹਾਲ ਫਿਲਹਾਲ ਹੈ
ਬੁਧਿ ਟੇਢੀ ਪੂਰੀ
ਸਿੱਧਾ ਹੁਣ ਸਵਭਾਵ ਸੇ
ਤੁਝਪੇ ਤੋ ਜਾਨ ਨਿਸਾਰ ਹੈ
ਪੜ ਲਿਓ ਕਲ ਅਖਬਾਰ ਮੇਂ
ਕੇ ਮੁੰਡਾ ਜਮਲਾ ਪਾਗਲ
ਓਹ ਜਾਨਾ ਤੇਰੇ ਪਿਆਰ ਮੇਂ
ਤੁਝੇ ਰਾਇਡ ਦੇਦੂਂ ਮੇਰੀ ਮੈਨ ਕੂਪਰ ਕੀ
ਸ਼ਾਮ ਨਾਮ ਕਰਦੇ ਮੇਰੇ ਤੂਂ ਪੇਰ ਵੀਕ
ਤਾਂਝਾਂ ਪੁਰਾ ਸ਼ਾਨਦਾਰ ਤੂ ਉਸਪੇ ਚਾਰ ਚਾਂਦ ਲੱਗੇ ਪੂਰੀ ਤੂ ਬੰਦੀ
ਇਸ ਬਾਤ ਕੀ ਹੈ ਪੂਰੀ ਤੁਕ ਬੰਤੀ
ਪੂਰੇ ਭਾਰਤ ਮੇਂ ਕੈਦੀ ਹੈ ਤੁਕਬੰਦੀ
ਲੇਲੇ ਮੇਰਾ ਦਿਲ ਲੇਲੇ ਮੇਰੀ ਜਾਨ
ਲੇਲੇ diamond cube'ਆਂ ਭੀ

ਤੇਰੇ ਪਿੱਛੇ ਨਯਾਨੇ ਜਿਹੜੇ ਫਿਰਦੇ
ਨਾ ਕਰ ਯਕੀਨ ਤੂ ਓਹਨਾ ਦੀ ਗੱਲ ਤੇ
ਓਹ ਨਾ ਦੇ ਸ਼ਹਰ 'ਚ ਚਰਚੇ ਚੱਲਦੇ ਸਾਡੇ
ਓਹ ਨਾ ਦੇ ਸ਼ਹਰ 'ਚ ਚਰਚੇ ਚਲ ਦੇ
ਹੋ diamond cube'ਆਂ ਮੇਰੇ ਗੱਲ ਤੇ
Feeling'ਆ ਲੈਂਦੇ ਮੁੰਡੇ ਕਿੱਥੇ ਟਲ ਦੇ
ਨਾ ਜਾਇ ਤੂੰ ਸਾਡੀ ਵੇ ਸ਼ਕਲ ਤੇ
Already 20 25 ਕੇਸ ਚੱਲ ਦੇ
ਹੋ diamond cube'ਆਂ ਮੇਰੇ ਗੱਲ ਤੇ
Feeling'ਆ ਲੈਂਦੇ ਮੁੰਡੇ ਕਿੱਥੇ ਟਲ ਦੇ
ਨਾ ਜਾਇ ਤੂੰ ਸਾਡੀ ਵੇ ਸ਼ਕਲ ਤੇ
Already 20 25 ਕੇਸ ਚੱਲ ਦੇ

ਹਲਕਾ ਨੀ ਭਾਰੀ ਮੁੰਡਾ
ਬੜਾ ਜੁਗਾੜੀ ਮੁੰਡਾ
ਸਿਰੇ ਦਾ ਸ਼ਿਕਾਰੀ ਮੁੰਡਾ
ਰਮੇਯਾ ਖਲਾਡੀ ਮੁੰਡਾ
24 7 ਚਲਦਾ ਆਰਾਮ ਗੋਰੀਏ
ਰੋਲੀ ਚ ਗੇੜਾ ਜੁਮੇਰਾ ਪਾਮ ਗੋਰੀਏ
ਫਾਇਰ ਚਲਦੇ ਨੇ ਸਾਡੇ ਆਮ ਗੋਰੀਏ
ਪੀਛੇ ਨੀ ਵਾਰ ਸ਼ਰੇਆਮ ਗੋਰੀਏ
ਖੰਨਾ ਪਾਉਂਦਾ ਨਾ ਸਟੇਟਸ ਛੋਟੀ ਗੱਲ ਤੇ
ਹੋ diamond cube'ਆਂ ਮੇਰੇ ਗੱਲ ਤੇ
Feeling'ਆ ਲੈਂਦੇ ਮੁੰਡੇ ਕਿੱਥੇ ਟਲ ਦੇ
ਨਾ ਜਾਇ ਤੂੰ ਸਾਡੀ ਵੇ ਸ਼ਕਲ ਤੇ
Already 20 25 ਕੇਸ ਚੱਲ ਦੇ
ਹੋ diamond cube'ਆਂ ਮੇਰੇ ਗੱਲ ਤੇ
Feeling'ਆ ਲੈਂਦੇ ਮੁੰਡੇ ਕਿੱਥੇ ਟਲ ਦੇ
ਨਾ ਜਾਇ ਤੂੰ ਸਾਡੀ ਵੇ ਸ਼ਕਲ ਤੇ
Already 20 25 ਕੇਸ ਚੱਲ ਦੇ

WRITERS

Ravish Khanna, Tanishq, Amrit Singh

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other