LyricFind Logo
LyricFind Logo
Profile image icon
Lyric cover art

Mar Mar Ke Jeene Aa

Apple Music logo
Deezer logo
Spotify logo
Lyrics
ਹਾਂ
ਅੱਖੀਆਂ ਦੇ ਵਿਚ ਸੁਪਨਾ ਓਹਦੇ ਨਾਲ ਸਜਾਯਾ ਮੈਂ
ਦੂਰ ਹੋ ਗਯੀ ਮੇਰੇ ਤੋਂ ਤਾਂ ਵੀ ਦਿਲ ਸਮਝਾਇਆ ਮੈਂ
ਓਹਦੀ ਯਾਦ ਵਿਚ ਕਦੇ ਕਦੇ ਹੀ ਪੀਣੇ ਆ
ਹੋ…ਆਂ…ਆਂ…
ਹੋ ਰੱਬ ਵਾਂਗੂ ਨਾਮ ਲੈਕੇ ਜੱਟੀ ਦਾ ਜੀਨੇ ਆ
ਅੱਸੀ ਤੇਰਾ ਨਾਮ ਲੈਕੇ ਮਰ ਮਰ ਕੇ ਜੀਨੇ ਆ

ਹੋ ਦਿਲ ਦੇ ਵਿਚ ਬੜੀ ਜਗਾਹ ਓਹਦੇ ਲਾਯੀ
ਦਿਲ ਤੇ ਕਹਿ ਨਾ ਪਾਵੇ
ਰੱਬ ਦੇ ਮੂਹਰੇ ਕਰਾਂ ਦੁਆਵਾਂ ਰਬ ਏ ਸੁਣਦਾ ਨਾ ਵੇ
ਦਿਲ ਵਾਲੇ ਵੱਟਾਂ ਨੂ ਯਾਦਾਂ ਨਾਲ ਸੀਨੇ ਆ
ਹੋ ਰੱਬ ਵਾਂਗੂ ਨਾਮ ਲੈਕੇ ਜੱਟੀ ਦਾ ਜੀਨੇ ਆ
ਅੱਸੀ ਤੇਰਾ ਨਾਮ ਲੈਕੇ ਮਰ ਮਰ ਕੇ ਜੀਨੇ ਆ

ਮੌਲਾ ਵੇ ਮੌਲਾ ਵੇ

ਤੇਰੇ ਰਾਹਾਂ ਨੂ Rummi ਅੱਜ ਵੀ ਤੱਕਦਾ ਏ
ਪੁਛਦਾ ਜਦੋਂ ਕੋਈ ਕੁਡੀਏ ਤੇਰਾ
ਨਾਮ ਨੀ ਦੱਸਦਾ ਏ ਹਾਏ
ਪੁਛਦਾ ਜਦੋਂ ਕੋਈ ਕੁਡੀਏ ਤੇਰਾ
ਨਾਮ ਨੀ ਦੱਸਦਾ ਏ
ਤੇਰੇ ਇੰਨ ਯਾਦਾਂ ਵਿਚ
ਤੇਰੇ ਇੰਨ ਖ਼ਵਾਬਾਂ ਵਿਚ
ਖੋਇਆ ਮੈਂ ਰਿਹੰਦਾ ਦਿਨ ਰਾਤਾਂ ਨੂ
ਹੋ ਰੱਬ ਵਾਂਗੂ ਨਾਮ ਲੈਕੇ ਜੱਟੀ ਦਾ ਜੀਨੇ ਆ
ਅੱਸੀ ਤੇਰਾ ਨਾਮ ਲੈਕੇ ਮਰ ਮਰ ਕੇ ਜੀਨੇ ਆ

ਮੌਲਾ ਮੌਲਾ ਕਰਦਾ ਮੈਂ
ਅੱਲਾਹ ਅੱਲਾਹ ਕਰਦਾ
ਮੌਲਾ ਮੌਲਾ ਕਰਦਾ ਮੈਂ

ਮੌਲਾ ਮੌਲਾ ਕਰਦਾ ਮੈਂ
ਅੱਲਾਹ ਅੱਲਾਹ ਕਰਦਾ
ਮੌਲਾ ਮੌਲਾ ਕਰਦਾ ਮੈਂ

WRITERS

AMZEE SANDHU, RUMMI DODHER

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other