ਸਾਗਰ ਕਿਨਾਰਿਆਂ ਨੂ ਅੰਬਰਾਂ ਦੇ ਤਾਰਿਆਂ ਨੂ
ਦੱਸ ਕਿਵੇਂ ਗਿਣ ਕੇ ਵਿਖਾਵਾ ਨੀ
ਦਿਲ ਚ ਪ੍ਯਾਰ ਕਿੰਨਾ ਅੱਖਾਂ ਚ ਖੁਮਾਰ ਕਿੰਨਾ
ਲਬਜਾਂ ਚ ਕਿਵੇਂ ਮੈਂ ਸੁਣਵਾ ਨੀ
ਸਾਗਰ ਕਿਨਾਰਿਆਂ ਨੂ ਅੰਬਰਾਂ ਦੇ ਤਾਰਿਆਂ ਨੂ
ਦੱਸ ਕਿਵੇਂ ਗਿਣ ਕੇ ਵਿਖਾਵਾ ਨੀ
ਦਿਲ ਚ ਪ੍ਯਾਰ ਕਿੰਨਾ ਅੱਖਾਂ ਚ ਖੁਮਾਰ ਕਿੰਨਾ
ਲਬਜਾਂ ਚ ਕਿਵੇਂ ਮੈਂ ਸੁਣਵਾ ਨੀ
ਤੈਨੂ ਦਿਲ ਵਿਚ ਰਖੂਗਾ ਛੁਪਾਕੇ
ਤੈਨੂ ਜਾਂ ਜਾਂ ਕਹਿ ਕੇ ਮੈਂ ਬੁਲਾਊਂਗਾ
ਤੈਨੂ ਜਾਂ ਜਾਂ ਕਹਿ ਕੇ ਮੈਂ ਬੁਲਾਊਂਗਾ
ਲੱਗੀਆਂ ਨਸੀਬਾ ਦੀਆਂ ਖੇਡਾਂ ਨੇ ਗਰੀਬਾ ਦੀਆਂ
ਸੱਚੇ ਦਿਲੋਂ ਚੌਣ ਵਾਲੇ ਲੱਗੀਆਂ ਨਿਭਾਉਣ ਵਾਲੇ
ਕਦੇ ਕਿੱਥੇ ਬੰਨ ਦੀਆਂ ਜੋੜਿਆਂ
ਲੱਗੀਆਂ ਨਸੀਬਾ ਦੀਆਂ ਖੇਡਾਂ ਨੇ ਗਰੀਬਾ ਦੀਆਂ
ਸੱਚੇ ਦਿਲੋਂ ਚੌਣ ਵਾਲੇ ਲੱਗੀਆਂ ਨਿਭਾਉਣ ਵਾਲੇ
ਕਦੇ ਕਿੱਥੇ ਬੰਨ ਦੀਆਂ ਜੋੜਿਆਂ
ਤੈਨੂ ਇਸ਼ਕੇ ਦੇ ਗੀਤ ਮੈਂ ਸੁਣਾਊਂਗਾ
ਤੈਨੂ ਜਾਂ ਜਾਂ ਕਹਿ ਕੇ ਮੈਂ ਬੁਲਾਊਂਗਾ
ਤੈਨੂ ਜਾਂ ਜਾਂ ਕਹਿ ਕੇ ਮੈਂ ਬੁਲਾਊਂਗਾ
ਦਿਲ ਦਾ ਕਸੂਰ ਅੱਸੀ ਮਨਿਆ ਹਜ਼ੂਰ
ਜਿਹੜਾ ਖਾ ਬੈਠਾ ਹੱਸ ਹੱਸ ਸਟ ਜੀ
ਮਨਿਆ ਕੀ ਸੋਹਣੀਯਾ ਚੋ ਸੋਹਣੀ ਤੂ ਸੀ ਲੱਖ
ਪਰ ਮੁੰਡਾ ਵੀ ਤਾ ਕਿਸੇ ਨਾਲੋ ਘੱਟ ਨੀ
ਦਿਲ ਦਾ ਕਸੂਰ ਅੱਸੀ ਮਨਿਆ ਹਜ਼ੂਰ
ਜਿਹੜਾ ਖਾ ਬੈਠਾ ਹੱਸ ਹੱਸ ਸਟ ਜੀ
ਮਨਿਆ ਕੀ ਸੋਹਣੀਯਾ ਚੋ ਸੋਹਣੀ ਤੂ ਸੀ ਲੱਖ
ਪਰ ਮੁੰਡਾ ਵੀ ਤਾ ਕਿਸੇ ਨਾਲੋ ਘੱਟ ਨੀ
ਤੈਨੂ ਪ੍ਯਾਰ ਦੀ ਆਖਿਰ ਮੈਂ ਵਿਖਾਉਂਗਾ
ਤੈਨੂ ਜਾਂ ਜਾਂ ਕਹਿ ਕੇ ਮੈਂ ਬੁਲਾਊਂਗਾ
ਤੈਨੂ ਜਾਂ ਜਾਂ ਕਹਿ ਕੇ ਮੈਂ ਬੁਲਾਊਂਗਾ
WRITERS
EBRAHIM MALLUM, AURIOL JOY ALFREDA HEUSDENS, AURIO HEUSDENS, ROWICK DEEP