LyricFind Logo
LyricFind Logo
Profile image icon
Lyric cover art

5 Veervaar

Apple Music logo
Deezer logo
Spotify logo
Lyrics
ਇਕ ਤੇਰੇ
ਇਕ ਤੇਰੇ ਝਾਂਜਰਾਂ ਦੀ ਵਾਜ਼ ਸੋਹਣੀਏ
ਦੂਜਾ ਤੇਰਾ ਵੱਖਰਾ ਅੰਦਾਜ਼ ਸੋਹੀਏ
ਇਕ ਤੇਰੇ ਝਾਂਜਰਾਂ ਦੀ ਵਾਜ਼ ਸੋਹਣੀਏ
ਦੂਜਾ ਤੇਰਾ ਵੱਖਰਾ ਅੰਦਾਜ਼ ਸੋਹੀਏ
ਉਹ ਜਦੋਂ ਤਕੜੀ ਐ ਅੱਖ ਚੱਕ ਸੋਹਣੀਏ
ਉਹ ਜਦੋਂ ਤਕੜੀ ਐ ਅੱਖ ਚੱਕ ਮਿੱਠੀਏ
ਚੂਨੀ ਬੁੱਲੀਆਂ ਦੇ ਥੱਲੇ ਧਾਰ ਕੇ
5 ਵੀਰਵਾਰ ਸੁਖ ਲੈ ਮੈਂ ਸੋਹਣੀਏ
ਉਹ ਤੈਨੂੰ ਆਪਣੀ ਬਨਉਣ ਕਰ ਕੇ
5 ਵੀਰਵਾਰ ਸੁਖ ਲੈ ਮੈਂ ਸੋਹਣੀਏ
ਉਹ ਤੈਨੂੰ ਆਪਣੀ ਬਨਉਣ ਕਰ ਕੇ (KV singh)

ਉਹ ਐਸਾ ਚਸਕਾ ਪਿਆ ਸੀ ਤੇਰੀ ਦੀਦ ਦਾ
ਤੈਨੂੰ ਵੇਖ਼ੇ ਬਿਨਾਂ ਦਿਨ ਨਹੀਂ ਸੀ ਚੜ੍ਹਦਾ
ਉਹ ਪਾਉਣੇ 8 ਤੇਰੇ College ਦਾ Time ਸੀ
ਤੇ ਯਾਰ ਤੈਥੋਂ ਪਹਿਲਾ ਅੱਡੇ ਉੱਤੇ ਖਰੜਾ
ਉਹ ਯਾਰ ਤੈਥੋਂ ਪਹਿਲਾ ਅੱਡੇ ਉੱਤੇ ਖਰੜਾ
ਉਹ ਐਸਾ ਚਸਕਾ ਪਿਆ ਸੀ ਤੇਰੀ ਦੀਦ ਦਾ
ਤੈਨੂੰ ਵੇਖ਼ੇ ਬਿਨਾਂ ਦਿਨ ਨਹੀਂ ਸੀ ਚੜ੍ਹਦਾ
ਉਹ ਪਾਉਣੇ 8 ਤੇਰੇ College ਦਾ Time ਸੀ
ਤੇ ਯਾਰ ਤੈਥੋਂ ਪਹਿਲਾ ਅੱਡੇ ਉੱਤੇ ਖਰੜਾ
ਉਹ ਤੈਨੂੰ seat ਲੈ ਕੇ ਦੇਣਾ ਮੇਰਾ ਕਾਮ ਸੀ
ਉਹ ਤੈਨੂੰ seat ਲੈ ਕੇ ਦੇਣਾ ਮੇਰਾ ਕਾਮ ਸੀ
ਤੇ ਆਪ ਜਾਣਦਾ ਸੀਗਾ ਵਿਚ ਖੜ ਕੇ
5 ਵੀਰਵਾਰ ਸੁਖ ਲੈ ਮੈਂ ਸੋਹਣੀਏ
ਉਹ ਤੈਨੂੰ ਆਪਣੀ ਬਨਉਣ ਕਰ ਕੇ
5 ਵੀਰਵਾਰ ਸੁਖ ਲੈ ਮੈਂ ਸੋਹਣੀਏ
ਉਹ ਤੈਨੂੰ ਆਪਣੀ ਬਨਉਣ ਕਰ ਕੇ

ਉਹ ਬਿੱਲੋ ਵਿਹਨੀ ਤੇ ਲਿਖਾ ਕੇ ਤੇਰਾ ਨਾਮ ਨੀ
ਤੇ ਬਾਹਵਾਂ ਤੰਗ ਤੇਰੇ ਪਿੰਡ ਵਿੱਚੋ ਲੰਘਦਾ
ਉਹ ਤੂੰ ਵੀ ਵੇਖਣੇ ਨੂੰ ਛੱਤ ਉੱਤੇ ਆਉਂਦੀ ਸੀ
ਤੇ ਯਾਰ ਜਾਣ ਜਾਣ ਗਲੀ ਵਿੱਚੋ ਲੰਘਦਾ
ਜਾਣ ਜਾਣ ਗਲੀ ਵਿੱਚੋ ਲੰਘਦਾ
ਉਹ ਬਿੱਲੋ ਵਿਹਨੀ ਤੇ ਲੀਕਹ ਕੇ ਤੇਰਾ ਨਾਮ ਨੀ
ਤੇ ਬਾਹਵਾਂ ਤਾਂਗ ਤੇਰੇ ਪਿੰਡ ਵਿੱਚੋ ਲੰਘਦਾ
ਉਹ ਤੂੰ ਵੀ ਵੇਖਣੇ ਨੂੰ ਛੱਤ ਉੱਤੇ ਆਉਂਦੀ ਸੀ
ਤੇ ਯਾਰ ਜਾਣ ਜਾਣ ਗਲੀ ਵਿੱਚੋ ਲੰਘਦਾ
ਉਹ ਤੇਰੇ ਬਾਪੂ ਦੀ ਨਿਗਾਹ ਦੇ ਵਿਚ ਆ ਗਿਆ
ਉਹ ਤੇਰੇ ਭਇਆ ਦੀ ਨਿਗਾਹ ਦੇ ਵਿਚ ਆ ਗਿਆ
ਗੰਦਸੇ ਰੱਖ ਲੈ ਮੈਂ ਤੀਖੇ ਕਰ ਕੇ
5 ਵੀਰਵਾਰ ਸੁਖ ਲੈ ਮੈਂ ਸੋਹਣੀਏ
ਉਹ ਤੈਨੂੰ ਆਪਣੀ ਬਨਉਣ ਕਰ ਕੇ
5 ਵੀਰਵਾਰ ਸੁਖ ਲੈ ਮੈਂ ਸੋਹਣੀਏ
ਉਹ ਤੈਨੂੰ ਆਪਣੀ ਬਨਉਣ ਕਰ ਕੇ

ਮੇਰੇ ਯਾਰਾ ਦੀ ਬਾਨੋਣਾ ਤੈਨੂੰ ਭਾਬੀ ਨੀ
ਪੱਕੀ ਹਿੰਦ ਆ ਐ ਪਰਮ ਵਧਾਲੇ ਦੀ
ਉਹ ਘਰ ਜਾ ਕੇ ਸਮਝਾ ਦੀ ਜਾਣੇ ਮੇਰੀਏ
ਨੀ ਆਖ ਲਾਲ ਸੀਗੀ ਕਲ ਮੇਰੇ ਸਾਲੇ ਦੀ
ਲਾਲ ਸੀਗੀ ਕਲ ਮੇਰੇ ਸਾਲੇ ਦੀ
ਮੇਰੇ ਯਾਰਾ ਦੀ ਬਾਨੋਣਾ ਤੈਨੂੰ ਭਾਬੀ ਨੀ
ਪੱਕੀ ਹਿੰਦਦ ਆ ਐ ਪਰਮ ਵਧਾਲੇ ਦੀ
ਉਹ ਘਰ ਜਾ ਕੇ ਸਮਝਾ ਦੀ ਜਾਣੇ ਮੇਰੀਏ
ਨੀ ਆਖ ਲਾਲ ਸੀਗੀ ਕਲ ਮੇਰੇ ਸਾਲੇ ਦੀ
ਰੱਖਣਾ ਐ ਰਾਣੀਆਂ ਦੇ ਵਾਂਗਰਾਂ
ਤੈਨੂੰ ਰੱਖਣਾ ਐ ਰਾਣੀਆਂ ਦੇ ਵਾਂਗਰਾਂ
ਤਾ ਆਪ ਰਹਿਣਾ ਐ ਨਵਾਬ ਬਣ ਕੇ
5 ਵੀਰਵਾਰ ਸੁਖ ਲੈ ਮੈਂ ਸੋਹਣੀਏ
ਉਹ ਤੈਨੂੰ ਆਪਣੀ ਬਨਉਣ ਕਰ ਕੇ
5 ਵੀਰਵਾਰ ਸੁਖ ਲੈ ਮੈਂ ਸੋਹਣੀਏ
ਉਹ ਤੈਨੂੰ ਆਪਣੀ ਬਨਉਣ ਕਰ ਕੇ
5 ਵੀਰਵਾਰ ਸੁਖ ਲੈ ਮੈਂ ਸੋਹਣੀਏ
ਉਹ ਤੈਨੂੰ ਆਪਣੀ ਬਨਉਣ ਕਰ ਕੇ ਹੋ ਹੋ

WRITERS

KV SINGH, PARAM SIDHU

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other