LyricFind Logo
LyricFind Logo
Profile image icon
Lyric cover art

Taskar

Apple Music logo
Deezer logo
Spotify logo
Lyrics
ਹੋ ਤਸਕਰ ਬਾਜੀ ਵਿਚ ਹੱਦਣ ਦੇ ਨੀ ਗਈ
ਆਸ਼ਿਕ਼ਈ ਤਾਂ ਸਾਡੀ ਸੁਣਨੇ ਰਾਹਾਂ ਤੇ ਹੀ ਰਹਿ ਗਈ
ਆਸ਼ਿਕ਼ਈ ਤਾਂ ਸਾਡੀ ਸੁਣਨੇ ਰਾਹਾਂ ਤੇ ਹੀ ਰਹਿ ਗਈ
ਕਾਲੇ ਕਾਮ ਰਾਤ ਕਾਲੀ ਕਾਲੇ ਸਾਡੇ ਧੰਦੇ ਆ
ਅੱਸੀ ਕਦੋਂ ਕਹਿੰਦੇ ਅੱਸੀ ਬਹੁਤ ਚੰਗੇ ਬੰਦੇ ਆਂ
ਹੋ ਹੁੰਦੇ ਰੇਂਦੇ ਟਾਕਰੇ ਜੋ ਜਬਾਣੀਆਂ ਨਾ ਜੱਟਾਂ ਦੇ
ਜੋ ਸਾਡੇ ਨਾਲ ਕਹਿੰਦੀ ਸਰਕਾਰ ਨੀ
ਤੂੰ ਆਪੇ ਪੱਟ ਲੈ ਪਿੱਛਾ ਨੂੰ ਪੈਰ ਹਾਂਣੇ
ਬਲੈਕੀਆ ਹੈ ਤੇਰਾ ਯਾਰ ਨੀ
ਹੋ ਫੇਰ ਕਹੇਂਗੀ ਜੱਟਾ ਦਾ ਵੈਲੀ ਯਾਰ ਨੇ
ਛੱਪਤੇ ਸਾਰੇ ਖਾਂਦੇ ਖ਼ਾਰ ਨੀ

ਹੋ ਨਿਤ ਰਹਿੰਦੀ ਅੱਖ ਲਾਲ ਨਾਲ਼ੇ ਅੜਛਾਣ ਵੀ ਸਹਿੰਦੀ ਆ
ਹੋ ਸਾਡੇ ਕਰਕੇ police ਨਿਤ ਗਰਦ ’ਆਂ ਤੇ ਰਹਿੰਦੀ ਆਂ
ਹੋ ਨਿਤ ਰਹਿੰਦੀ ਅੱਖ ਲਾਲ ਨਾਲ਼ੇ ਅੜਛਾਣ ਵੀ ਸਹਿੰਦੀ ਆ
ਹੋ ਸਾਡੇ ਕਰਕੇ police ਨਿਤ ਗਰਦ ’ਆਂ ਤੇ ਰਹਿੰਦੀ ਆਂ
ਦੇਖਦਾ ਐ ਚੰਨ ਚੜ ਅੰਬਰਾਂ ਦੇ ਹਿੱਕ ਤੇ
ਪਾਪੀਆਂ ਦੇ ਲੇਖਾਂ ਤੇ ਗੁਨਾਹ ਕਿੰਨੇ ਲਿਖਿਆ
ਹੋ ਰਾਖਾ ਦੱਬ ਵਿਚ ਮੁਛ ਦਾ ਜੋ ਨਾਮ ਨਾ
ਹੋ ਵੈਲੀਆਂ ਨਾਲ ਕਾਹਦਾ ਪਿਆਰ ਨੀ
ਤੂੰ ਆਪੇ ਪੱਟ ਲੈ ਪਿੱਛਾ ਨੂੰ ਪੈਰ ਹਾਂਣੇ
ਬਲੈਕੀਆ ਹੈ ਤੇਰਾ ਯਾਰ ਨੀ
ਹੋ ਫੇਰ ਕਹੇਂਗੀ ਜੱਟਾ ਦਾ ਵੈਲੀ ਯਾਰ ਨੇ
ਛਾਪੱਟੇ ਸਾਰੇ ਖਾਂਦੇ ਖ਼ਾਰ ਨੀ

Producers ਸਕੂਲ !

ਹੋ ਹੌਲੀ ਹੌਲੀ ਨਾਮ ਭੀ ਬਣ ਜਾਉ
ਮਿੱਤਰਾਂ ਗੱਲ ਐ ਨੀਤਨ ਦੀ
ਜੋ ਵੀ ਕਰਦਾ ਹਿੱਕ ਦੇ ਜ਼ੋਰ ਤੇ
ਨਾ ਚੋਰੀ ਕਰਦਾ ਗੀਤਾਂ ਦੀ
ਸੁਣਿਆਂ ਰਾਹਾਂ ਤੇ ਕਾਲੇ ਕਿੱਕਰਾਂ ਨਾ ਯਾਰੀਆਂ
ਵੱਜਣੀਆਂ ਨਹੀਓ ਮੱਲਾ ਜੋ ਮਿੱਤਰਾਂ ਨੇ ਮਾਰੀਆਂ
ਸੁਣਿਆਂ ਰਾਹਾਂ ਤੇ ਕਾਲੇ ਕਿੱਕਰਾਂ ਨਾ ਯਾਰੀਆਂ
ਵੱਜਣੀਆਂ ਨਹੀਓ ਮੱਲਾ ਜੋ ਮਿੱਤਰਾਂ ਨੇ ਮਾਰੀਆਂ
ਚੇਲੇ ਜੇ ਬਣਾ ਕੇ ਜਿਹੜੇ ਬੰਦੇ ਸ਼ਿਕਾਰੀ ਆ
ਸਾਡੇ ਕੋਲੇ ਆਉਣਾ ਪੁੱਤ ਸਿੱਖਿਆਨ ਉਡਾਰੀਆਂ
ਦਾਦਾ ਸਾਡਾ ਸਾਲਿਆਨ ਨੂੰ ਪਾਉਂਦੀ ਸੀ ਬਿਠਾਉਂਦਾ
ਹੁਣ ਕਹਿੰਦੇ ਸਾਡੇ ਸੀਰ ਉੱਤੇ ਸਰਕਾਰ ਨੀ
ਤੂੰ ਆਪੇ ਪੱਟ ਲੈ ਪਿੱਛਾ ਨੂੰ ਪੈਰ ਹਾਣੈ
ਬਲੈਕੀਆ ਹੈ ਤੇਰਾ ਯਾਰ ਨੀ
ਹੋ ਫੇਰ ਕਹੇਂਗੀ ਜੱਟਾ ਦਾ ਵੈਲੀ ਯਾਰ ਨੇ
ਛੱਪਤੇ ਸਾਰੇ ਖਾਂਦੇ ਖ਼ਾਰ ਨੀ

ਸਾਡੇ ਬਾਰ ਹੱਲੇ ਪਤਾ ਲੱਗਾ ਨੀ ਜ਼ਮਾਨਾ ਨੂੰ
ਪਾ ਦੀਏ ਨਾਥ ਪੁੱਤ ਚੱਲਦੇ ਤੂਫ਼ਾਨ ਨੂੰ

Criminal ਮੋਮ I’m criminal!

ਸਾਡੇ ਬਾਰ ਹੱਲੇ ਪਤਾ ਲੱਗਾ ਨੀ ਜ਼ਮਾਨਾ ਨੂੰ
ਪਾ ਦੀਏ ਨਾਥ ਪੁੱਤ ਚੱਲਦੇ ਤੂਫ਼ਾਨ ਨੂੰ
ਥਾਣਿਆ ਚ daily ਹੁਣ ਆਉਣੀ ਜਾਣੀ ਹੋ ਗਈ
ਪੱਟ ਦਾ ਸਿਰਹਾਣਾ ਲੈਕੇ ਤੂੰ ਵੀ ਜਦੋਂ ਸੋਂ ਗਈ
ਵੈਰ ਜੱਟ ਦੀ ਬਣਾਦੇ ਨੇਹਦੇ ਸੋਮਲਾ ਪੰਡੋਰੀ
ਹਿੱਟ ਯਾਰੀਆਂ ਚ ਯਾਰਾਂ ਦਿਆਂ ਯਾਰ ਨੀ

Producers ਸਕੂਲ !

ਬਲੈਕੀਆ ਹੈ ਤੇਰਾ ਯਾਰ ਨੀ
ਛਾਪੱਟੇ ਸਾਰੇ ਖਾਂਦੇ ਖ਼ਾਰ ਨੀ

Criminal ਮੋਮ I’m criminal!

ਬਲੈਕੀਆ ਹੈ ਤੇਰਾ ਯਾਰ ਨੀ

WRITERS

Aman Sumal

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other