ਨੀ ਲੱਕ ਤੇਰਾ ਪਤਲਾ ਜਿਹਾ (ਪਤਲਾ ਜਿਹਾ)
ਜ੍ਦੋ ਤੁਰ ਦੀ ਸਿਤਾਰਾ ਵੱਲ ਖਾਵੇ
ਮੋਰਨੀ ਜੀ ਤੋਰ ਕੁੜੀਏ (ਤੋਰ ਕੁੜੀਏ)
ਹੁਣ ਮੁੰਡੇਆਂ ਤੋ ਹੋਸ਼ ਕਿੱਥੋਂ ਆਵੇ
ਨੀ ਨਗਣੀ ਦੀ ਅੱਖ ਵਾਲ਼ੀਏ (ਅੱਖ ਵਾਲ਼ੀਏ)
ਨੀ ਨਗਣੀ ਦੀ ਅੱਖ ਵਾਲ਼ੀਏ (ਅੱਖ ਵਾਲ਼ੀਏ)
ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਓ ਠੇਕੇਯਾ ਦੇ ਰਾਹ ਭੂਲ ਗਏ (ਰਾਹ ਭੂਲ ਗਏ)
ਜ੍ਦੋ ਤਕ ਲੇ ਸ਼ਰਾਬੀ ਨੈਣ ਤੇਰੇ
ਨੈਨਾ ਚੋ ਢੋਲੇ ਪਹਿਲੇ ਤੋੜਤੀ (ਪਹਿਲੇ ਤੋੜਤੀ )
ਊ ਬਿਨਾ ਡੱਟ ਖੋਲੇ ਕੁੜੀਏ (ਕੁੜੀਏ)
ਊ ਬਿਨਾ ਡੱਟ ਖੋਲੇ ਕੁੜੀਏ (ਕੁੜੀਏ)
ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਕੁੜੀ ਗਿਧੇ ਚ ਕਰਾਈ ਅੱਤ ਜਾਵੇ
ਕੁੜੀ ਗਿਧੇ ਚ ਕਰਾਈ ਅੱਤ ਜਾਵੇ
ਕੁੜੀ ਚੋਬਰਾਂ ਦੇ ਸੀਨੇ ਅਗ ਲਾਵੇ
ਕੁੜੀ ਚੋਬਰਾਂ ਦੇ ਸੀਨੇ ਅਗ ਲਾਵੇ
ਜਗ ਜਿੰਦ ਜਾਣ ਤੇਰੇ ਉਤੇ ਵਾਰਰੇ ਓ
ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ)
ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ)
WRITERS
Gagg E, Majinder Mann, Manjinder Mann, Gagg-E .