ਤੇਰੀ ਵੱਖਰੀ ਅਦਾਵਾਂ ਸਦਕੇ ਜਾਵਾਂ
ਤੈਨੂੰ ਕੋਲ ਬੁਲਾ ਕੇ ਹਾਲ ਸੁਣਾਵਾਂ
ਹੋ ਤੈਨੂੰ ਦਿਲੋਂ ਮੈਂ ਚਾਵਾਂ ਨੀ
ਤੇ ਇਕ ਵਾਰੀ ਹਾਂ ਕਿਹਦੇ ਮੈਨੂੰ
ਨਾ ਕੋਈ ਕਮ ਤੇ ਜਾਵੇ ਗੇੜੇ ਲਾਵੇ
ਜੋ ਤੇਰੇ ਘਰ ਨੂੰ ਹੋ ਕੇ ਜਾਵੇ
ਏ ਜਿੰਦ ਹੁਣ ਫਿਕਰਾਂ ਚ ਸਾਧ ਗਈ
ਹੁਣ ਬੋਲ ਪੁਗਾ ਲੇ ਜਿੰਦ ਮੇਰੀ ਨੂੰ
ਆਜਾ ਪਿਆਰ ਨਿਸ਼ਾਨੀ ਦੇ ਕੇ ਚੱਲੇ