LyricFind Logo
LyricFind Logo
Profile image icon
Lyric cover art

Nain

Apple Music logo
Deezer logo
Spotify logo
Lyrics
ਤੇਰੇ ਨਾਲ ਬਿਤਾਏ ਹਰ ਪਲ ਮੈਂ
ਰੱਖ ਸਾਂਭ ਲਾਏ ਨੇ ਦਿਲ ਵਿਚ ਨੀ
ਤੇਰਾ ਰੁਸਨਾ ਤੇ ਝੱਟ ਮੰਨ ਜਣਾ
ਫੇਰ ਮੈਨੂੰ ਮਨਾਉਣ ਦੀ ਤੇਰੀ ਖਿੱਚ ਨੀ
ਤੇਰੇ ਪਿਆਰ ਦਾ ਮੁੱਲ ਨੀ ਲੇਹ ਹੋਣਾ
ਪਿਆਰ ਦਾ ਮੁੱਲ ਨੀ ਲੇਹ ਹੋਣਾ
ਜੋ ਤੂੰ ਦਿਲੋਂ ਦਿਖਾਉਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ

ਜਦ ਵੀ ਤੇਰੇ ਬਾਰੇ ਸੋਚਣ
ਲਗੇ ਰਬ ਨਾਲ ਬਾਤ ਹੋਈ
ਬੁੱਲੀਆਂ ਚ ਹਾਸੇ ਜਿਵੈਂ
ਰਬ ਦੀ ਸੌਗਾਤ ਕੋਈ
ਜਦ ਵੀ ਤੇਰੇ ਬਾਰੇ ਸੋਚਣ
ਲਗੇ ਰਬ ਨਾਲ ਬਾਤ ਹੋਈ
ਬੁੱਲੀਆਂ ਚ ਹਾਸੇ ਜਿਵੈਂ
ਰਬ ਦੀ ਸੌਗਾਤ ਕੋਈ
ਜਦ ਹੱਸਕੇ ਕੋਲੋਂ ਲੰਘੇ
ਜਦ ਹੱਸਕੇ ਕੋਲੋਂ ਲੰਘੇ
ਤੇ ਸੰਗ ਨੀਵੀਂ ਪਾਉਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ

ਹੰਜੂਆਂ ਚ ਭਿੱਜਜੇ ਹੋਏ
ਦਿਸਦੇ ਜੋ ਹਾਸੇ ਨੀ
ਕਰਦੀ ਐ ਯਤਨ ਮੈਨੂੰ
ਦੇਣ ਲਈ ਦਿਲਾਂਸੇ ਨੀ
ਹੰਜੂਆਂ ਚ ਭਿੱਜਜੇ ਹੋਏ
ਦਿਸਦੇ ਜੋ ਹਾਸੇ ਨੀ
ਕਰਦੀ ਐ ਯਤਨ ਮੈਨੂੰ
ਦੇਣ ਲਈ ਦਿਲਾਂਸੇ ਨੀ
ਮੈਨੂੰ ਦਿਲ ਦੀ ਗੱਲ ਨਾ ਦੱਸਿਣ
ਮੈਨੂੰ ਦਿਲ ਦੀ ਗੱਲ ਨਾ ਦੱਸਿਣ
ਜੋ ਬੁੱਲਾਂ ਤਕ ਆਉਂਦੀ ਐ
ਤੇਰੇ ਨੈਣ ਮੈਨੂੰ ਪਏ ਦੱਸ ਦੇ
ਤੂੰ ਮੈਨੂੰ ਕਿੰਨਾ ਚਾਉਣੀ ਐ
ਤੇਰੇ ਨੈਣ ਮੈਨੂੰ ਪਏ ਦੱਸ ਦੇ
ਤੂੰ ਮੈਨੂੰ ਕਿੰਨਾ ਚਾਉਣੀ ਐ
ਤੇਰੇ ਨੈਣ ਮੈਨੂੰ ਪਏ ਦੱਸ ਦੇ
ਤੂੰ ਮੈਨੂੰ ਕਿੰਨਾ ਚਾਉਣੀ ਐ
ਤੇਰੇ ਨੈਣ ਮੈਨੂੰ ਪਏ ਦੱਸ ਦੇ
ਤੂੰ ਮੈਨੂੰ ਕਿੰਨਾ ਚਾਉਣੀ ਐ
ਮੇਰੇ ਪਿਆਰਾਂ ਦਾ
ਇਜ਼ਹਾਰਨ ਦਾ
ਕੀਤੇ ਕੌਲ ਕਟੇ ਕਰੈਰਾਂ ਦਾ
ਕਰ ਲੈ ਯਕੀਨ ਤੁਹੀਯੋਨ ਸਾਹਾਂ ਦੀ ਵਜ੍ਹਾ
ਕਰ ਲੈ ਯਕੀਨ ਤੁਹੀਯੋਨ ਸਾਹਾਂ ਦੀ ਵਜ੍ਹਾ
ਜਿੰਦ ਕੀਤੀ ਨਾਮ
ਤੂੰ ਕਿਓਂ ਘਬਰਾਉਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ
ਤੇਰੇ ਨੈਣ ਮੈਨੂੰ ਪਏ ਦੱਸਦੇ
ਤੂੰ ਮੈਨੂੰ ਕਿੰਨਾ ਚੌਣੀ ਐਨ

WRITERS

KALA NIZAMPURI, GURMIT SINGH, KULVIDER SINGH HUNDAL

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other