ਦਿਲ ਮੇਰਾ ਮੈਨੂੰ ਜੀਣ ਨਾ ਦੇਵੇ
ਓ ਇਸ਼ਕ ਖੁਦਾ ਦੀ ਰਹਿਮਤ ਵਰਗਾ
ਵੇ ਸੋਹਣਿਆ ਦੂਰੀਆਂ ਨਾ ਮੇਰੇ ਤੋਂ ਪਾ
ਵੇ ਸੋਹਣਿਆ ਦੂਰੀਆਂ ਨਾ ਮੇਰੇ ਤੋਂ ਪਾ
ਵੇ ਸੋਹਣਿਆ ਦੂਰੀਆਂ ਨਾ ਮੇਰੇ ਤੋਂ ਪਾ
ਵੇ ਸੋਹਣਿਆ ਦੂਰੀਆਂ ਨਾ ਮੇਰੇ ਤੋਂ ਪਾ
ਲੈ ਜਾ ਵੇ ਯਾਰਾ ਮੈਨੂੰ ਹੱਥ ਮੇਰਾ ਫੜ ਕੇ
ਕਟਦੀ ਹਾਂ ਦਿਨ ਤੇਰੇ ਬਾਜੋਂ ਮਰ ਮਰ ਕੇ
ਲੈ ਜਾ ਵੇ ਯਾਰਾ ਮੈਨੂੰ ਹੱਥ ਮੇਰਾ ਫੜ ਕੇ
ਕਟਦੀ ਹਾਂ ਦਿਨ ਤੇਰੇ ਬਾਜੋਂ ਮਰ ਮਰ ਕੇ
ਤੇਰੇ ਨਾਲ ਮੇਰੇ ਨੇੜੇ ਹਰ ਸਾਹ
ਵੇ ਸੋਹਣਿਆ ਦੂਰੀਆਂ ਨਾ ਮੇਰੇ ਤੋਂ ਪਾ
ਵੇ ਸੋਹਣਿਆ ਦੂਰੀਆਂ ਨਾ ਮੇਰੇ ਤੋਂ ਪਾ