ਇੱਕ ਰੱਖੀ ਏ Pajero ਦੂਜੀ Thar ਬੱਲੀਏ
ਖੜੀ ਕੋਠੀ 'ਚ ਬੁਗਾਟੀ ਨਵੀ ਕਾਰ ਬੱਲੀਏ
ਇੱਕ ਰੱਖੀ ਏ Pajero ਦੂਜੀ Thar ਬੱਲੀਏ
ਖੜੀ ਕੋਠੀ 'ਚ ਬੁਗਾਟੀ ਨਵੀ ਕਾਰ ਬੱਲੀਏ
ਰੇਸ ਜ਼ਿੰਦਗੀ ਦੀ ਹੋਵੇ ਚਾਹੇ ਆਫ ਰੋਡ ਮਾਰਿਆ ਨੇ ਮੱਲਾਂ ਵੱਡੀਆਂ
ਸ਼ੌਕ ਲਕਜ਼ਰੀ ਲਾਈਫ ਸਾਨੂੰ ਜੀਣ ਦਾ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
I'm a country boy whipping in that 4x4
22 Inches rolling through the block I go
Cruising round with down windows
ਪੋਜ਼ ਮੰਗਦੇ ਬ੍ਰਾਂਡ ਸਾਡੀ ਲੁੱਕ ਵੇਖ ਕੇ
Follow ਕਰਦੇ ਸਾਡੀ ਠੁੱਕ ਵੇਖ ਕੇ
ਪੋਜ਼ ਮੰਗਦੇ ਬ੍ਰਾਂਡ ਸਾਡੀ ਲੁੱਕ ਵੇਖ ਕੇ
Follow ਕਰਦੇ ਜਵਾਕ ਸਾਡੀ ਠੁੱਕ ਵੇਖ ਕੇ
ਡਾਊਨਟਾਊਨ ਜਦੋਂ ਗੇੜੀ ਯਾਰ ਮਾਰਦੇ
ਸ਼ੌਕ ਲਕਜ਼ਰੀ ਲਾਈਫ ਸਾਨੂੰ ਜੀਣ ਦਾ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
I'm a country boy whipping in that 4x4
22 Inches rolling through the block I go
Cruising round with down windows
High speed ਰਹਿੰਦੀ ਮੇਰੀ ਕਾਰ ਦੀ
ਸ਼ੌਕ ਲਕਜ਼ਰੀ ਲਾਈਫ ਸਾਨੂੰ ਜੀਣ ਦਾ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
ਅਸੀਂ ਰੱਖੀਆਂ ਨੇ 4x4 ਗੱਡੀਆਂ
ਕਿਦਾਂ ਲਗਾ ਜੀ ਫੇਰ ਗਾਣਾ ਹਾਂਜੀ ਕਿਦਾਂ ਲਗਾ ਜੀ ਫੇਰ