LyricFind Logo
LyricFind Logo
Profile image icon
Lyric cover art

Pyaar Ho Gaya

Apple Music logo
Deezer logo
Spotify logo
Lyrics
ਤੈਨੂ ਪਿਹਲੀ ਵਾਰੀ ਤਕੇਯਾ ਤਾਂ
ਪ੍ਯਾਰ ਹੋ ਗਯਾ
ਅਖਾਂ ਅਖਾਂ ਵਿਚ ਸਾਡਾ
ਇੱਜ਼ਾਰ ਹੋ ਗਯਾ
ਤੈਨੂ ਪਿਹਲੀ ਵਾਰੀ ਤਕੇਯਾ ਤਾਂ
ਪ੍ਯਾਰ ਹੋ ਗਯਾ
ਅਖਾਂ ਅਖਾਂ ਵਿਚ ਸਾਡਾ
ਇੱਜ਼ਾਰ ਹੋ ਗਯਾ

ਤੈਨੂ ਵੇਖੇ ਬਿਨਾ ਲੰਗਦਾ ਨੀ ਪਲ
ਵਿਛੋਡਾ ਤੇਰਾ ਦਸ ਕਿਵੇ ਮੈਂ ਜਰੂ
ਲਾ ਕੇ ਵੇਖ ਲੇਹ ਤੂ ਯਾਰੀ ਸੋਹਣੇਯਾ
ਪ੍ਯਾਰ ਤੈਨੂ ਤੈਥੋ ਵਧ ਕੇ ਕਰੂ
ਲਾ ਕੇ ਵੇਖ ਲੇਹ ਤੂ ਯਾਰੀ ਸੋਹਣੇਯਾ
ਪ੍ਯਾਰ ਤੈਨੂ ਤੈਥੋ ਵਧ ਕੇ ਕਰੂ

ਤੇਰੇ ਉੱਤੋਂ ਵਾੜਾ ਜਿੰਦ ਜਾਂ ਸੋਹਣੇਯਾ
ਜੂਤੇ ਵਾਦੇ ਨਾਯੋ ਪੱਕੇ ਅਰਮਾਨ ਸੋਹਣੇਯਾ
ਤੇਰੇ ਉੱਤੋਂ ਵਾੜਾ ਜਿੰਦ ਜਾਂ ਸੋਹਣੇਯਾ
ਜੂਤੇ ਵਾਦੇ ਨਾਯੋ ਪੱਕੇ ਅਰਮਾਨ ਸੋਹਣੇਯਾ

ਸਾਰੀ ਖੁਸ਼ਿਯਾ ਮੇਰੀ ਤਾਂ ਤੇਰੇ ਨਾਲ
ਤੇਰੇ ਨਾਲ ਜੀਉ ਤੇਰੇ ਨਾਲ ਮਰੂ

ਲਾ ਕੇ ਵੇਖ ਲੇਹ ਤੂ ਯਾਰੀ ਸੋਹਣੇਯਾ
ਪ੍ਯਾਰ ਤੈਨੂ ਤੈਥੋ ਵਧ ਕੇ ਕਰੂ
ਲਾ ਕੇ ਵੇਖ ਲੇਹ ਤੂ ਯਾਰੀ ਸੋਹਣੇਯਾ
ਪ੍ਯਾਰ ਤੈਨੂ ਤੈਥੋ ਵਧ ਕੇ ਕਰੂ

ਮੁਕਦੀ ਮੁਕਵਾਂ ਗੱਲ ਜੇ ਹਾਨਿਯਾ
ਤੇਰੇ ਉੱਤੇ ਆਯਾ ਦਿਲ ਮੇਰਾ ਮਰਜਾਨਿਯਾ
ਮੁਕਦੀ ਮੁਕਵਾਂ ਗੱਲ ਜੇ ਹਾਨਿਯਾ
ਤੇਰੇ ਉੱਤੇ ਆਯਾ ਦਿਲ ਮੇਰਾ ਮਰਜਾਨਿਯਾ

ਮੇਰੀ ਬੁਕਲ ਚ ਆਜਾ ਮਹਿ ਵੇ
ਤੈਨੂ ਜਗ ਤੋਹ ਲਕੋ ਕੇ ਰਖ ਲੂ

ਲਾ ਕੇ ਵੇਖ ਲੇਹ ਤੂ ਯਾਰੀ ਸੋਹਣੇਯਾ
ਪ੍ਯਾਰ ਤੈਨੂ ਤੈਥੋ ਵਧ ਕੇ ਕਰੂ
ਲਾ ਕੇ ਵੇਖ ਲੇਹ ਤੂ ਯਾਰੀ ਸੋਹਣੇਯਾ
ਪ੍ਯਾਰ ਤੈਨੂ ਤੈਥੋ ਵਧ ਕੇ ਕਰੂ

WRITERS

Yuvi

PUBLISHERS

Lyrics © Sentric Music

Share icon and text

Share


See A Problem With Something?

Lyrics

Other