ਗੱਲ ਜ਼ਿਲੇ ਵਿਚ ਉੱਡੇ ਜਿੱਥੇ ਪੈਰ ਪਾਉਂਦਾ ਗੱਬਰੂ
ਕੌਦੀਆਂ ਦੇ Cup’ਆਂ ਨੂੰ ਸ਼ਿੰਗਾਰ ਲਾਉਂਦਾ ਗੱਬਰੂ
ਮੁੱਛ ਦਾ ਸਵਾਲ ਅੱਜ ਹੱਟ ਪਿੱਛੇ ਹੱਟ ਨੀ ਵੈਰੀਆਂ ਦੀ ਮਹਿਫ਼ਿਲ ਦਾ ਮੈਂ ਮੁੱਦਾ ਜੱਟ ਨੀ
ਜੋ ਖੈਂਦੇ ਫਿਰਦੇ ਸਾਡੇ ਨਾਲ ਨਾ 3’ਆਂ ਚ ਨਾ 13’ਆਂ ਚ

ਹਿੱਕਾਂ ਉੱਤੋਂ ਲੰਘ ਜਾਂਦੀ ਜਾਂਦੇ ਓ ਧੱਕੇ ਨੂੰ Scorpio ਵੇਖਦੇ ਨਾ
ਸੜਕ ਤੇ ਕੱਚੇ ਨੂੰ ਕਿੰਨੇ ਕਿੱਥੇ ਕੀ ਕੀਤਾ ਸੱਬ ਕੁਝ ਚੇਤਾ ਏ
Sukh Lotey Kalam ਨੂੰ ਸੱਬ ਦੱਸੀ ਬੈਠਾ ਏ

ਇਹ ਲਿਲੀ ਫਿਲਲੀ ਵਿਚ ਆਉਂਦੇ ਨੇ
ਜੋ ਖੈਂਦੇ ਫਿਰਦੇ ਸਾਡੇ ਨਾਲ ਨਾ 3’ਆਂ ਚ ਨਾ 13’ਆਂ ਚ
ਜੋ ਖੈਂਦੇ ਫਿਰਦੇ ਸਾਡੇ ਨਾਲ ਨਾ 3’ਆਂ ਚ ਨਾ 13’ਆਂ ਚ
ਮੰਗਦੀ ਦੁਆਵਾਂ ਬੇਬੇ ਸਿਮਰਨ ਫੇਰ ਕੇ
MLA ਵਾਂਗੂ ਬਾਪੂ ਬੈਠਦਾ ਹੁਣ Chair ਤੇ
ਯਾਰੀਆਂ ਤੋਂ ਵਾਰ ਦਿੱਤੀ ਉਮਰ ਮੈਂ ਅੱਧੀ ਨੀ
ਯਾਰੀ ਦਾ Grip ਜਿਵੇਂ ਦੁੱਲੇ ਨਾਲ Kabaddi ਨੀ

ਓ ਕੀ ਗੁੱਟ ਫੜਣਗੇ ਜੱਟ ਦਾ ਨੀ
ਨਾ Player’ਆਂ ਚ ਨਾ Spare’ਆਂ ਚ