LyricFind Logo
LyricFind Logo
Profile image icon
Lyric cover art

8 (Aathe)

Apple Music logo
Deezer logo
Spotify logo
Lyrics
ਓ ਕਿਕਲੀਆਂ ਪਾਉਂਦੀਆਂ ਫਿਰਦੀਆਂ ਗੱਡੀਆਂ
ਦੇਖਣ ਨਾਰਾਂ ਚੁੱਕ ਚੁੱਕ ਅੱਡੀਆਂ
ਕਿਕਲੀਆਂ ਪਾਉਂਦੀਆਂ ਫਿਰਦੀਆਂ ਗੱਡੀਆਂ
ਦੇਖਣ ਨਾਰਾਂ ਚੁੱਕ ਚੁੱਕ ਅੱਡੀਆਂ
ਭਾਊਆਂ ਦੇ ਨਾਲ ਫਿਰਦੇ ਬਾਈ
ਖਾਦੀ ਜੋ ਅਫਗਾਨ ਤੋਂ ਆਈ
ਐਣਕ ਥੱਲੇ ਅੱਖ ਲੁਕਾਈ
ਓ ਯਾਰਾਂ ਦੇ ਨਾਲ ਜੱਫੀਆਂ ਵੈਰੀ ਨਾਲ ਚਿੜਦੇ ਆਂ
ਸੜਕਾਂ ਉੱਤੇ ਆਠੇ ਪਾਉਂਦੇ ਫਿਰਦੇ ਆਂ
ਸੜਕਾਂ ਉੱਤੇ ਆਠੇ ਪਾਉਂਦੇ ਫਿਰਦੇ ਆਂ
ਸੜਕਾਂ ਉੱਤੇ ਆਠੇ ਪਾਉਂਦੇ ਫਿਰਦੇ ਆਂ

I guess want beat again Gaiphy
ਆਪਸ ਦੇ ਵਿੱਚ ਚੌੜ ਮਖੌਲਾਂ
ਜਿੰਦਗੀ ਦੇ ਨਾਲ ਕਰਨ ਕਲੋਲਾਂ
ਸਾਰੇ ਰਹੇ ਨਜ਼ਾਰੇ ਲੁੱਟਣੇ
ਬਾਦਸ਼ਾਹਾਂ ਦੇ ਰਾਜੇ ਪੁੱਤਣੇ
ਹੋ ਫੀਲਿੰਗ ਜਿੱਤਾਂ ਅਸੀਂ ਅਮਾਨੀ
ਹਸਤੀ ਫਿਰਦੀ ਦੀ ਚੜੀ ਜਵਾਨੀ
ਉਹ ਫੁੱਲਾਂ ਵਰਗੇ ਚਿਹਰੇ ਵੇਖ ਕੇ ਖਿੜਦੇ ਆਂ
ਸੜਕਾਂ ਉੱਤੇ ਆਠੇ ਪਾਉਂਦੇ ਫਿਰਦੇ ਆਂ
ਸੜਕਾਂ ਉੱਤੇ ਆਠੇ ਪਾਉਂਦੇ ਫਿਰਦੇ ਆਂ
ਸੜਕਾਂ ਉੱਤੇ ਆਠੇ ਪਾਉਂਦੇ ਫਿਰਦੇ ਆਂ
ਓ ਕਦੇ ਸਪੀਡਾਂ ਕਦੇ ਬਰੇਕਾਂ
ਬੈਠਾ ਲਾਵੇ ਉੱਚੀਆਂ ਹਿਕਾਂ
ਮੁੰਡਾ ਨੀ ਪ੍ਰਦੀਪ ਸਰਾਂ ਦਾ
ਨਾਲ ਯਾਰ ਹੈਪੀ ਇਨਾਂ ਦਾ
ਆਓ ਧੀਗੜਦਾ ਨੀ ਦੱਸ ਤੂੰ ਕਿਹੜਾ
ਫੇਸਬਾਲ ਤੇ ਰੱਖਿਆ ਡੇਰਾ
ਆਠੋ ਆਠ ਚੋਂ ਰਕਾਨੇ ਜੇ ਪੁੱਛਦੀ ਹਾਲ ਤੂੰ ਮੇਰਾ
ਓ ਕਰ ਲਾ ਚੱਕ ਸਨੈਪਾਂ ਲਾਉਂਦੇ ਫਿਰਦੇ ਆਂ
ਸੜਕਾਂ ਉੱਤੇ ਆਠੇ ਪਾਉਂਦੇ ਫਿਰਦੇ ਆਂ
ਸੜਕਾਂ ਉੱਤੇ ਆਠੇ ਪਾਉਂਦੇ ਫਿਰਦੇ ਆਂ

ਚੰਗਾ ਹੁਣ ਮੁੜਦੇ ਆਂ ਕੱਲ ਨੂੰ
ਹੋ ਗਏ ਟਾਰ ਪਹਾੜਾਂ ਵੱਲ ਨੂੰ
ਪੈਂਟੀ ਲੈ ਟਿੱਕੀ ਵਿੱਚ ਧਰ ਲਈ
ਜਾਣ ਦੀ ਫੁੱਲ ਤਿਆਰੀ ਕਰ ਲਈ
ਉ ਸੰਧੂਆਂ ਦਾ ਕੁਲਦੀਪ ਰਕਾਨੇ
ਲਿਖਦਾ ਜਿਹੜਾ ਗੀਤ ਰਕਾਨੇ
ਟਾਈਮ ਨਾਲ ਹੀ ਹੋ ਗਿਆ ਟੱਲੀ
ਜਾਂਦਾ ਮੂਰੇ ਥਾਰ ਦਬਲੀ
ਮੱਚਦਿਆਂ ਨੂੰ ਹੀ ਹੋਰ ਮਚਾਉਂਦੇ ਫਿਰਦੇ
ਸੜਕਾਂ ਉੱਤੇ ਆਠੇ ਪਾਉਂਦੇ ਫਿਰਦੇ ਆਂ
ਸੜਕਾਂ ਉੱਤੇ ਆਠੇ ਪਾਉਂਦੇ ਫਿਰਦੇ ਆਂ
ਸੜਕਾਂ ਉੱਤੇ ਆਠੇ ਪਾਉਂਦੇ ਫਿਰਦੇ ਆਂ

WRITERS

Sandhu Kuldeep

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other