ਖੜੇ ਜੱਟੀਏ tractor ਸੱਤ ਰੰਗਾਂ ਦੇ
ਓ ਜੱਟ ਦੀ ਜਵਾਨੀ ਪੂਰੀ peak ’ਤੇ
ਤੇ ਗੱਡੀ petrol ’ਤੇ ਕੁੜੇ ਤੇਰਾ ਨਾਮ ਲੈ ਕੇ ਪਾਉਂਦਾ
ਮੁੰਡਾ ਬੋਲੀਆਂ ਨੀ ਢੋਲੀਆਂ ਦੇ ਢੋਲ ’ਤੇ ਕੁੜੇ
ਓ ਰਾਤ ਵਾਰ ਦਾਗੇ ਤੇਰੇ ਨੱਚਦੀ ਹੋਈ ਦੇ ਲੱਕ ਗੋਲ ’ਤੇ ਕੁੜੇ
ਜੇਹੜੇ ਪੈਰਾਂ ਵਰਗੇ ਨੀ ਬਿੱਲੋ ਸਾਡੇ ਪੈਰਾਂ ’ਚ ਵੈਰੀ ਰੋਲ ’ਤੇ ਕੁੜੇ
ਓ ਪਾਣੀ ਕਹਿੰਦਾ ਪੀ ਲੈ ਚਿੱਟਾ ਪਿਆਸਾ ਮੈਂ
ਤੇਰੇ ਨਾਲ ਤੇ ਮਨਾਰੇ ਖੰਡ ਪਟਾਸਾ ਮੈਂ
ਆਉਂਦੇ ਮਹਿੰਗੀ ਤੋਂ ਮਹਿੰਗੀ ਵੀ ਪੀਤੀ ਆਂ
ਪਰ ਯਾਰਾਂ ਦੇ ਨਾਲ ਪੀ ਲੈਣਾ ਆ ਖਾਸਾ ਮੈਂ
ਓ ਨੱਕ ’ਤੇ ਰੱਖੇ ਨੀ ਕਿਉਂ ਸਾਨੂੰ ਗਿਰੀ ਯਾਰਾਂ ਦੀ ਬਿੱਲੋ
ਜੱਟ ਮਾਰੇ ਫੁਕਰੀ ਨਾ ਨਵੀਂਆਂ ਕਾਰਾਂ ਦੀ ਬਿੱਲੋ
ਬਾਰ ਕਰਕੇ ਡੱਬੂ ਕੋਲੇ ਮੋਰੀਆਂ ਬਾਰਾਂ ਦੀ ਬਿੱਲੋ
ਚਾਚੇ ਆਲੇ ਭੈਡਾ ਹਾਲ age ਆ 18 ਦੀ ਬਿੱਲੋ ਖੜੀ
Defender ਕਾਲੀ ਨੀ ਹੁਣ ਪੀਵਾਂਗੇ coffee ਕਾਲੀ ਖਾਲੀ ਨੀ
ਓ ਜੱਟੀਏ ਜੱਟ ਜੀਆ ਇੱਕੀ ਤੇ ਵੈਰੀ ਚਾਲੀ ਨੀ
ਲੋਕ ਨੇ ਵੱਜਦੇ ਜੱਟ ਤੋਂ ਜਿੱਦਾਂ ਪਰਾਲੀ ਨੀ
ਆ ਦੱਸ ਗਿਆ ਤੇਰੇ ਆਸ਼ਿਕ ਕੁੜੀਏ ਕੁੱਟਣੇ ਨੇ
ਕੌਣ ਮਾਰਦੀ ਜੁੱਤੀ ਪੈਰੀ ਪਾਲੀ ਨੀ
ਹਾਂ ਵਿਚ ਕਰੋੜਾ ਆਉਂਦੀ ਜੋ ਗੁੱਟ ’ਤੇ ਪੈਂਦੀ ਆ
ਅੱਗ ਆ ਜੱਟ ਦਾ ਪੁੱਤ ਨੀ ਅੱਗ ਵੀ ਕਹਿੰਦੀ ਆ
ਅੱਗ ਆ ਜੱਟ ਦਾ ਪੁੱਤ ਨੀ ਅੱਗ ਵੀ ਕਹਿੰਦੀ ਆ