ਜੇ down ਲੱਗ ਜਾਈਏ ਕਦੇ pound ਨੀ ਮੁੱਕੇ
ਜੇ ਵੈਰੀ ਠੁੱਕਣਾ ਤੇ ਕਦੇ round ਨੀ ਮੁੱਕੇ
ਆਉ ਲੇਖਾ 'ਚ ਜੱਟਾਂ ਦੇ ਕਦੇ ਐਸ਼ ਨੀ ਮੁੱਕੀ
ਯਾਰਾਂ ਪਿੱਛੇ ਯਾਰਾਂ ਦੀ clash ਨੀ ਮੁੱਕੀ
ਜੇਹੜੀ ਕਾਈ ਦੀ ਚੀਜ਼ ਨੀ ਛੱਡੀ down game ਨੇ ਤੇ ਮਿੱਤਰਾਂ ਦੀ dash ਨੀ ਮੁੱਕੀ
ਰੌਲਾਂ ਵੱਟਦਾ ਹੋਵੇ ਤੇ ਕਦੇ ਬਹਿਸ ਨੀ ਮੁੱਕੀ
ਜੇ ਤੇਰੀ ਡੱਬੀ ਵਿਚੋਂ ਮੁੱਕਦਾ ਨੀ ਸੁਰਮਾ
ਤੇ ਮਿੱਤਰਾਂ ਦੀ ਡੱਬੀ 'ਚ black ਨੀ ਮੁੱਕੀ
ਓ ਯਾਰ ਜੱਟ ਦੇ ਡੱਟ ਪੱਟੇ ਤੇ ਧੂੜਾਂ ਮਾਰਦੇ ਆਂਦੇ
ਸੰਬਲ ਵਰਗੇ ਬੰਬਲ ਵਾਰਜੀਆਂ ਮੁੱਛਾਂ ਰੱਖਦੇ ਆਂਦੇ
ਓ ਜੇਲਾ ਤੋੜਕੇ ਆ ਜਾਂਦੇ ਨਾ ਜੇਲਾ ਕੱਟਕੇ ਆਂਦੇ
ਮੋਟੀਆਂ deal ਆ ਉੱਤੇ ਪਤਲੋ ਮੋਟੇ dollar ਲਾਂਦੇ
ਓ ਠੇ ਚੜ੍ਹਕੇ ਤਾਂ ਦੇਖ ਤੂੰ ਚੜ੍ਹਾਈ ਨੀ ਮੁੱਕੀ
ਨੀਂ ਡਹਾੜਾ ਕੇ ਦੇਖ ਲਈ ਕਮਾਈ ਨੀ ਮੁੱਕੀ
ਛੱਤੀ ਦਿਨ ਚਿਰਕਣ ਛੱਤੀ ਗੀਤ ਛਾਪਤੇ
ਆਉ ਸਿੱਧੂ ਦੀ ਕਲਮ 'ਚੋਂ ਆਹੀ ਨੀ ਮੁੱਕੀ
ਹਾਂ ਸੁਰਮਾ ਅੱਖਾਂ 'ਚ ਗਿਆ fail ਜੱਟੀਏ
ਤੂੰ ਮਾਰੀ ਜਦੋਂ ਜੱਟ ਨੂੰ smile ਜੱਟੀਏ
ਓ apple ਜਿਹੇ ਦੇ ਤੇਰੇ ਗੋਰੇ ਹੱਥ 'ਚ
ਕਿੰਨੂੰ ਰੰਗ ਰੰਗ ਦਾ mobile ਜੱਟੀਏ
ਓ ਭਾਈ gun ਜਨੇਕੀ ਬੱਟ ਤੇ ਮੱਛੀ ਤੂੰ ਵੀ ਚੰਨ ਦੇ ਵਾਂਗੂ ਜਗਦੀ
ਸਾਡੀ ਰਫ਼ੂ ਤੇ ਜਗਦੀ ਬੱਤੀ ਓ ਸਾਡੀ ਕੁੜੇ ਆਈ ਤੇ ਚਲਾਈ ਨੀ ਮੁੱਕੀ
ਤੇ ਤੇਰੀ ਕੁੜੇ suit ਆ ਦੀ ਕੜਾਈ ਨੀ ਮੁੱਕੀ
ਓ ਤੋੜ ਤੋੜ ਪਰੇ ਵਾਰੇ ਲਾਓ ਜੱਟਾਂ ਨੇ
ਏ ਤੇਰੀ ਹਾਲੇ ਲਾਓ ਦੀ ਵਡਿਆਈ ਨੀ ਮੁੱਕੀ
ਓ ਲੱਤੀਆਂ ਪਾਣਾ ਬਦਲੇ ਬਦਲਣ ਤਾਂ
ਰੱਖੀਆਂ ਗੰਨਾ ਤੂੰ ਵੀ ਇਕ ਤੂੰ ਨੀ ਇਕ
ਅੱਛੀਆਂ ਗੋਲੀਆਂ ਨਾ ਖੱਡੇ ਜੱਟ ਵੀ
ਮੱਖੀਆਂ ਨਾਲੇ ਤੇੜ ਦਿਨੇ ਆਣੀ ਹਿੱਕ
ਜਦੋਂ ਸੋਹਣੀਏ ਬਠਿੰਡੇ ਆਹਲੀ lake ਨੀ ਮੁੱਕੀ
ਓ ਮੈਂ ਨਾ ਰਹੂੰ ਯਾਰਾਂ ਦੀ ਕਦੇ wait ਨੀ ਮੁੱਕੀ
ਸ਼ਹਿਦ ਦਾ ਜ਼ਮੀਨੈ ਤਾਂ ਸਾਡੀ ਹਿੱਕ ਨਾ ਮੁੱਕੇ ਤੇ ਜ਼ੋਰ
ਹਿੱਕ ਦੇਣਾ ਲਈ ਸਾਡੀ ਹੇਕ ਨੀ ਮੁੱਕੀ
ਜਦੋਂ ਸੋਹਣੀਏ ਸਮੰਦਰਾਂ 'ਚ ਛੱਲਣੀ ਮੁੱਕੀ
ਧਰਤੀ ਤੇ ਸਾਡੀ ਹਾਲੇ ਚੱਲਣੀ ਮੁੱਕੀ
ਜਦੋਂ ਸਾਡੀ ਚਲੀ ਆਵੇ ਜਾਣੇ ਮੇਰੀਏ
ਤੇ ਫੇਰ ਸਾਥੋਂ ਛੇਦੀ ਕਿੱਥੇ ਗੱਲ ਨੀ ਮੁੱਕੀ